Breaking News

Opinion

ਜੱਟਾਂ ਨਾਲ ਨਫ਼ਰਤ ਦੀ ਇਕ ਹੋਰ ਹੱਡਬੀਤੀ

ਜੱਟਾਂ ਨਾਲ ਨਫ਼ਰਤ ਦੀ ਇਕ ਹੋਰ ਹੱਡਬੀਤੀ — ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਫੋਟੋਆਂ ਦੇਖੀਆਂ ਹੋਣਗੀਆਂ ਜਿਸ ਵਿਚ ਭਾਂਡੇ ਰੱਖਣ ਵਾਲੀਆਂ ਟੋਕਰੀਆਂ ਤੇ ਲਿਖਿਆ ਹੋਇਆ ਹੈ ਜੱਟਾਂ ਦੇ ਭਾਂਡੇ, ਮਜਬੀਆਂ ਦੇ ਭਾਂਡੇ, ਰਵਿਦਾਸੀਆਂ ਦੇ ਭਾਂਡੇ। ਮੇਰੀਆਂ ਖਿੱਚੀਆਂ ਇਹ ਫੋਟੋਆਂ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਤੇ ਘੁਮ ਰਹੀਆਂ ਹਨ । …

Read More »

ਜੱਟਾਂ ਨਾਲ ਨਫ਼ਰਤ ਦੀ ਤੀਜੀ ਹੱਡਬੀਤੀ ਅਤੇ ਸ਼ੋਸ਼ਣ ਦੇ ਅਰਥ —

ਜੱਟਾਂ ਨਾਲ ਨਫ਼ਰਤ ਦੀ ਤੀਜੀ ਹੱਡਬੀਤੀ ਅਤੇ ਸ਼ੋਸ਼ਣ ਦੇ ਅਰਥ — ਸਾਡੇ ਲਾਗਲਾ ਪਿੰਡ ਰੂੜਕੇ ਕਲਾਂ ਹੈ ਇੱਥੋਂ ਦਾ ਇਕ ਨੌਜਵਾਨ ਮਿਸਤਰੀ ਪਹਿਲਾਂ ਹੋਰ ਮਕਾਨ ਉਸਾਰੀ ਵਾਲੇ ਮਿਸਤਰੀਆਂ ਨਾਲ ਦਿਹਾੜੀ ਤੇ ਜਾਂਦਾ ਸੀ ਦਿਮਾਗ਼ ਤੇਜ਼ ਹੋਣ ਕਰਕੇ ਉਹ ਆਪ ਵਧੀਆ ਮਿਸਤਰੀ ਬਣ ਗਿਆ। ਉਸ ਵਿਚ ਫੁਰਤੀ ਅਤੇ ਕੰਮ ਵਿਚ ਸਫ਼ਾਈ …

Read More »

ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖ਼ਿਲਾਫ਼ ਹਨ – ਭਾਗ ਦੂਜਾ

ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖ਼ਿਲਾਫ਼ ਹਨ – ਭਾਗ ਦੂਜਾ — ਇਸ ਸਿਰਲੇਖ ਦੇ ਪਹਿਲੇ ਭਾਗ ਵਿਚ ਆਪਾਂ ਵਿਚਾਰ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਜੀ ਬਾਣੀ ਤੋਂ ਇਲਾਵਾ ਸਿੱਖ ਗ੍ਰੰਥਾਂ ਵਿਚ ਜਾਤ ਅਧਾਰਿਤ ਗੱਲ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੇ ਜ਼ਫ਼ਰਨਾਮੇ ਵਿਚ ਜੱਟਾਂ ਤੇ ਖ਼ਾਸ …

Read More »

ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖ਼ਿਲਾਫ਼ ਹਨ – ਭਾਗ ਤੀਜਾ

ਕੀ ਜਾਤ-ਗੋਤ ਗੁਰੂਆਂ ਦੇ ਫ਼ਲਸਫ਼ੇ ਖ਼ਿਲਾਫ਼ ਹਨ – ਭਾਗ ਤੀਜਾ — ਪਹਿਲੇ ਭਾਗ ਵਿਚ ਆਪਾਂ ਵਿਚਾਰ ਕੀਤੀ ਸੀ ਕਿ ਜਾਤੀ ਇਕ ਭਾਈਚਾਰਕ ਵੰਡ ਹੈ ਜਿਸ ਨੂੰ ਸਮਾਜ ਨੇ ਵੱਖ-ਵੱਖ ਤਰਾਂ ਸ਼੍ਰੈਣੀਬੱਧ ਕੀਤਾ ਹੋਇਆ ਹੈ। ਜਾਤ ਨਸਲ ਦੇ ਪਿਛੋਕੜ ਨੂੰ ਸਾਂਭਕੇ ਰਖਦੀ ਹੈ ਇਸੇ ਤਰਾਂ ਗੋਤ ਸਾਡਾ ਪਰਿਵਾਰਕ ਪਿਛੋਕੜ ਹੈ ਜਿਸ …

Read More »

ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਨਾਲ ਸਬੰਧਤ ਸਮਾਗਮ ਵਿਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਤੇ ਗੁਰਕੀਰਤ ਕੋਟਲੀ ਨੂੰ ਸੱਦਿਆ ਜਾਣਾ ਸਧਾਰਨ ਗੱਲ ਨਹੀਂ

ਕਿਸੇ ਸਿਆਸੀ ਆਗੂ ਦੇ ਬੱਚੇ/ਬੱਚੀ ਦੇ ਵਿਆਹ ‘ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਜਾਣਾ ਨਾ ਕੋਈ ਵੱਡੀ ਗੱਲ ਹੈ ਤੇ ਨਾ ਹੀ ਮਾੜੀ। ਨਾ ਹੀ ਇਸਦੇ ਆਧਾਰ ‘ਤੇ ਕੋਈ ਰਾਜਨੀਤਕ ਇਲਜ਼ਾਮਬਾਜ਼ੀ ਕਰਨੀ ਚਾਹੀਦੀ ਹੈ। ਵੈਸੇ ਇਹੋ ਜਿਹੀ ਗੱਲ ‘ਤੇ ਦੂਜਿਆਂ ਉੱਤੇ ਸੁਆਲ ਬਾਦਲਦਲੀਏ ਹੀ ਚੁੱਕਦੇ ਰਹੇ ਨੇ। ਪਰ ਸੁਖਬੀਰ ਸਿੰਘ …

Read More »

ਭਗਤ ਰਵਿਦਾਸ ਜੀ ਨੂੰ ਇਕ ਜਾਤ ਤੱਕ ਸੀਮਤ ਕਰਕੇ ਠੇਕੇਦਾਰੀ ਕਰਨ ਵਾਲਿਆਂ ਨੇ ਕੀ ਕਦੇ ਇਹੋ ਜਿਹਾ ਕੋਈ ਮਾੜਾ ਮੋਟਾ ਸਰਵੇ ਵੀ ਕੀਤਾ ਹੈ ਕਿ

ਭਗਤ ਰਵਿਦਾਸ ਜੀ ਨੂੰ ਇਕ ਜਾਤ ਤੱਕ ਸੀਮਤ ਕਰਕੇ ਠੇਕੇਦਾਰੀ ਕਰਨ ਵਾਲਿਆਂ ਨੇ ਕੀ ਕਦੇ ਇਹੋ ਜਿਹਾ ਕੋਈ ਮਾੜਾ ਮੋਟਾ ਸਰਵੇ ਵੀ ਕੀਤਾ ਹੈ ਕਿ ਕਿ ਕੁਝ ਸਾਲ ਪਹਿਲਾਂ ਤੱਕ ਰਵਿਦਾਸੀਏ ਅਖਵਾਉਣ ਵਾਲੇ ਕਿੰਨੇ ਘਰਾਂ ਅਤੇ ਮਨਾਂ ਵਿਚੋਂ ਭਗਤ ਜੀ ਨੂੰ ਬਾਹਰ ਕਰ ਦਿੱਤਾ ਗਿਆ ਹੈ ? ਪੰਜਾਬ ਵਿੱਚ ਪਾਸਟਰਾਂ …

Read More »

ਭਗਤ ਰਵਿਦਾਸ ਜੀ ਦੇ ਅਸਲੀ ਵਾਰਸ ਕੌਣ ?

ਭਗਤ ਰਵਿਦਾਸ ਜੀ ਦੇ ਅਸਲੀ ਵਾਰਸ ਕੌਣ ? ਉਨ੍ਹਾਂ ਦੀ ਵਿਚਾਰਧਾਰਾ ਨੂੰ ਮਿਲਾਵਟ ਕਰਕੇ ਖਤਮ ਕਰਨ ਦਾ ਦੋਸ਼ੀ ਕੌਣ? ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਸਾਹਿਬ ਨੇ ਸੰਭਾਲੀ, ਬਾਕੀ ਭਗਤਾਂ ਦੀ ਬਾਣੀ ਨਾਲ “ਆਦਿ ਗ੍ਰੰਥ” ‘ਚ ਸ਼ਾਮਲ ਹੋਈ, ਦਸਵੇਂ ਪਾਤਸ਼ਾਹ ਨੇ ਆਪਣੇ ਤੋਂ ਬਾਅਦ “ਆਦਿ ਗ੍ਰੰਥ” ਨੂੰ ਗੁਰੂ ਦਾ ਦਰਜਾ …

Read More »

ਇਹ ਨਾ ਭੁੱਲੋ ਕਿ “ਆਪ” ਦੀ ਹਾਰ ਦਾ ਮੁੱਢ ਦੋ ਦਰਦਨਾਕ ਮੌਤਾਂ ਤੇ ਪੰਜਾਬ ਦੇ ਵੱਡੇ ਨੁਕਸਾਨ ਨੇ ਬੰਨ੍ਹਿਆ

ਇਹ ਨਾ ਭੁੱਲੋ ਕਿ “ਆਪ” ਦੀ ਹਾਰ ਦਾ ਮੁੱਢ ਦੋ ਦਰਦਨਾਕ ਮੌਤਾਂ ਤੇ ਪੰਜਾਬ ਦੇ ਵੱਡੇ ਨੁਕਸਾਨ ਨੇ ਬੰਨ੍ਹਿਆ ਇਹ ਨਾ ਭੁੱਲੋ ਕਿ “ਆਪ” ਦੀ ਹਾਰ ਦਾ ਮੁੱਢ ਦੋ ਦਰਦਨਾਕ ਮੌਤਾਂ ਤੇ ਪੰਜਾਬ ਦੇ ਵੱਡੇ ਨੁਕਸਾਨ ਨੇ ਬੰਨ੍ਹਿਆ 2022 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਸੀਂ “ਆਪ” ਦੇ ਅਖੌਤੀ ਦਿੱਲੀ …

Read More »

ਕਿਵੇਂ ਸ਼ਿਆਮ ਜੀ ਕ੍ਰਿਸ਼ਨ ਵਰਮਾ, ਸਾਵਰਕਰ, ਭਾਈ ਪਰਮਾਨੰਦ, ਲਾਲਾ ਹਰਦਿਆਲ, ਲਾਲਾ ਲਾਜਪਤ ਰਾਏ ਸਭ ਨੇ ਵੱਖ-ਵੱਖ ਮੌਕਿਆਂ ‘ਤੇ ਅੰਗਰੇਜ਼ ਹਕੂਮਤ ਕੋਲੋਂ ਮਾਫੀ ਮੰਗੀ।

ਕਿਵੇਂ ਸ਼ਿਆਮ ਜੀ ਕ੍ਰਿਸ਼ਨ ਵਰਮਾ, ਸਾਵਰਕਰ, ਭਾਈ ਪਰਮਾਨੰਦ, ਲਾਲਾ ਹਰਦਿਆਲ, ਲਾਲਾ ਲਾਜਪਤ ਰਾਏ ਸਭ ਨੇ ਵੱਖ-ਵੱਖ ਮੌਕਿਆਂ ‘ਤੇ ਅੰਗਰੇਜ਼ ਹਕੂਮਤ ਕੋਲੋਂ ਮਾਫੀ ਮੰਗੀ। ਅਸੀਂ ਆਪਣੀਆਂ ਪਿਛਲੀਆਂ ਪੋਸਟਾਂ ਵਿੱਚ ਸ਼ਿਆਮ ਜੀ ਕ੍ਰਿਸ਼ਨ ਵਰਮਾ, ਸਾਵਰਕਰ, ਭਾਈ ਪਰਮਾਨੰਦ, ਲਾਲਾ ਹਰਦਿਆਲ, ਲਾਲਾ ਲਾਜਪਤ ਰਾਏ ਬਾਰੇ ਲਿਖਿਆ ਕਿ ਕਿਵੇਂ ਸਭ ਨੇ ਵੱਖ-ਵੱਖ ਮੌਕਿਆਂ ‘ਤੇ ਅੰਗਰੇਜ਼ …

Read More »

ਖਡੂਰ ਸਾਹਿਬ: ਤੂਫਾਨ ਝੁਲ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ।

ਖਡੂਰ ਸਾਹਿਬ: ਤੂਫਾਨ ਝੁਲ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ। ਖਡੂਰ ਸਾਹਿਬ: ਜਿੱਥੇ ਆਪ ਮੁਹਾਰੇ ਰੋਡ ਸ਼ੋਅ ਨਿਕਲ ਰਹੇ ਹਨ। ਖਡੂਰ ਸਾਹਿਬ :ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਦੇ ਪ੍ਰਚਾਰ ਨਾਲ ਮਾਹੌਲ ਨੂੰ ਨਵਾਂ ਬਲ ਮਿਲਿਆ। ਖਡੂਰ ਸਾਹਿਬ: ਜਿੱਥੇ ਬੀਬੀਆਂ ਤੇ ਨੌਜਵਾਨ ਸਮੁੱਚੀ ਲਹਿਰ ਦਾ ਵੱਡਾ ਥੰਮ ਹਨ। …

Read More »