Breaking News

Opinion

ਮੁੱਖ ਮਹਿਮਾਨ ਸ਼ਾਮਿਲ ਕਰਨ ਪਿੱਛੇ ਸਾਜਿਸ਼?

ਇੱਕ ਸਮਲਿੰਗੀ ਜੋ ਲੱਚਰਤਾ ਫੈਲਾਉਣ ਦੇ ਇਲਾਵਾ ਹੋਰ ਕੁੱਝ ਨਹੀਂ ਜਾਣਦਾ ਉਸ ਨੂੰ ਕੁੜੀਆਂ ਦੇ ਕਾਲਜ ਵਿੱਚ ਫੈਸ਼ਨ ਨਾਲ ਸਬੰਧਤ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਕਰਨ ਪਿੱਛੇ ਸਾਜਿਸ਼? ਇਹ ਬਹੁਤ ਸਹਿਜ ਨਹੀਂ ਲੱਗਣਾ ਚਾਹੀਦਾ ਕਿ ਅਚਾਨਕ ਪੰਜਾਬ ਵਰਗੇ ਸੂਬੇ ਅੰਦਰ ਸਮਲਿੰਗੀ, ਜੋ ਲੱਚਰਤਾ ਫੈਲਾਉਣ ਦੇ ਇਲਾਵਾ ਹੋਰ ਕੁੱਝ ਨਹੀਂ …

Read More »

ਸਰਕਸ ‘ਚ ਨਵੇਂ ਆਏ ਸ਼ੇਰ ਨੇ ਬਾਕੀ ਦੇ ਜਾਨਵਰਾਂ ਨੂੰ….

ਸਰਕਸ ‘ਚ ਨਵੇਂ ਆਏ ਸ਼ੇਰ ਨੇ ਬਾਕੀ ਦੇ ਜਾਨਵਰਾਂ ਨੂੰ ਏ ਦੱਸਣਾ ਸ਼ੁਰੂ ਕਰ ਦਿੱਤਾ ਕਿ ਅਸੀ ਗੁਲਾਮ ਹਾਂ, ਏ ਸੁਣਦਿਆਂ ਹੀ ਬਾਕੀਆਂ ਨੇ ਮਾਲਕ ਅੱਗੇ ਅਰਜ਼ ਕੀਤੀ ਕਿ “ਇਹਨੂੰ ਜਿੰਨੀ ਛੇਤੀ ਹੋ ਸਕੇ ਪਿੰਜਰੇ ਤਾੜਿਆ ਜਾਵੇ। ਭਲਾ ਸਾਨੂੰ ਨਹੀ ਪਤਾ ਕਿ ਅਸੀਂ ਗੁਲਾਮ ਹਾਂ? ਪਰ ਇਸ ਗੁਲਾਮੀ ‘ਚ ਸਰੀਰਿਕ …

Read More »

ਸਿੱਖਾਂ ਨੂੰ ਆਪਣੀ ਰਾਜਨੀਤੀ ਬਾਰੇ ਸਵੈ ਪੜਚੋਲ ਦੀ ਵੱਡੀ ਲੋੜ ਹੈ ਪਰ ਇਹ ਭਾਵਕ ਨਾਅਰੇਬਾਜ਼ੀ ਹੇਠਾਂ ਨਹੀਂ ਹੋ ਸਕਦੀ

ਭਾਜਪਾ ਦੀ 6 ਅਪ੍ਰੈਲ, 1980 ਨੂੰ ਅਤੇ ਆਰਐਸਐਸ ਦੀ ਸਥਾਪਨਾ 1925 ਵਿੱਚ ਹੋਈ ਸੀ। ਜਨ ਸੰਘ ਤੋਂ ਕੁੰਜ ਬਦਲ ਕੇ ਭਾਜਪਾ ਬਣੀ ਸੀ। ਇਹ ਵਿਚਾਰਧਾਰਾ ਸ਼ਿਵਾਜੀ ਦੇ ਸਾਮਰਾਜ ਤੋਂ ਬਾਅਦ ਅਸ਼ਟਪਦੀ (Group of Eight Peshwa headed by Nanaji Peshwa) ਪੇਸ਼ਵਾ ਚਿਤਪਾਵਨ ਬ੍ਰਾਹਮਣ ਤੋਂ ਆਉਂਦੀ ਹੈ, ਜਦੋਂ ਕੋਰੇਗਾਓਂ (Koregaon) ਦੀ ਲੜਾਈ …

Read More »

ਛੱਤੀ ਸਿੰਘਪੁਰਾ …

ਛੱਤੀ ਸਿੰਘਪੁਰਾ ਕਤਲੇਆਮ ਨੂੰ ਯਾਦ ਕਰਦਿਆਂ…! ਚੌਵੀ ਸਾਲ ਪਹਿਲਾਂ ਅੱਜ ਦੇ ਦਿਨ, ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਦੀ ਭਾਰਤ ਫੇਰੀ ਤੋਂ ਕੁਝ ਦਿਨ ਪਹਿਲਾਂ ਮਾਰਚ 20, 2000 ਹੋਲੀ ਵਾਲੇ ਦਿਨ ਦੀ ਸ਼ਾਮ ਨੂੰ ਅਨੰਤਨਾਗ ਜ਼ਿਲ੍ਹੇ ਦੇ ਛੱਤੀ ਸਿੰਘਪੁਰਾ ਵਿਚ 35 ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਕਤਲੇਆਮ ਦੇ ਚਸ਼ਮਦੀਦ ਨਾਨਕ ਸਿੰਘ (61) …

Read More »

ਸਿਰਦਾਰ ਕਪੂਰ ਸਿੰਘ ਦੇ ਚਿੰਤਨ ਬਾਰੇ “ਅਜੀਤ” ‘ਚ ਛਪਿਆ ਇਹ ਲੇਖ ਗੰਭੀਰਤਾ ਨਾਲ ਪੜਣ ਵਾਲਾ ਹੈ।

ਸਿਰਦਾਰ ਕਪੂਰ ਸਿੰਘ ਦੇ ਚਿੰਤਨ, ਸਿੱਖ ਫਲਸਫੇ ਦੀ ਵਿਆਖਿਆ ਤੇ ਉਨ੍ਹਾਂ ਦੀਆਂ ਲਿਖਤਾਂ ਦੀ ਡੂੰਘਾਈ ਬਾਰੇ “ਅਜੀਤ” ‘ਚ ਛਪਿਆ ਇਹ ਲੇਖ ਗੰਭੀਰਤਾ ਨਾਲ ਪੜਣ ਵਾਲਾ ਹੈ। ਸਿੱਖ ਰਾਜਨੀਤੀ ਬਾਰੇ ਫੇਸਬੁੱਕ ‘ਤੇ ਟਿੱਪਣੀਆਂ ਦੀ ਭਰਮਾਰ ਹੁੰਦੀ ਹੈ ਪਰ ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲੱਗ ਜਾਂਦਾ ਹੈ ਕਿ ਬਹੁਤੇ ਲੋਕਾਂ, ਨਾ …

Read More »

ਜਮੁਨਾ ਪਾਰ ਵਾਲਿਆਂ ਨੂੰ ਅਮਰੀਕਾ ਦੇ ਰਾਜਦੂਤ ਦਾ ਦਰਬਾਰ ਸਾਹਿਬ ਮੱਥਾ ਟੇਕਣਾ ਰੜਕਿਆ

There are a few places in the world that are truly sacred – this Golden Temple is right there at the top of that list. You feel not only the holiness of this place, but how the generous service of people defines not only the world as it is but …

Read More »

ਭਗਤ ਰਵਿਦਾਸ ਜੀ ਦਾ ਅਸਲੀ ਅਪਮਾਨ

ਭਗਤ ਰਵਿਦਾਸ ਜੀ ਦਾ ਅਸਲੀ ਅਪਮਾਨ ਕਿਸੇ ਲੇਖਕ ਜਾਂ ਕਵੀ ਦੇ ਨਾਂ ‘ਤੇ ਫ਼ਰਜ਼ੀ ਰਚਨਾਵਾਂ ਘੜਨੀਆਂ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਪਰ ਭਗਤ ਰਵਿਦਾਸ ਜੀ ਦੇ ਨਾਂ ‘ਤੇ ਵੱਡਾ ਡੇਰਾ ਚਲਾਉਣ ਵਾਲਿਆਂ ਨੇ ਇਹ ਗੁਨਾਹ ਭਗਤ ਰਵਿਦਾਸ ਜੀ ਦੇ ਨਾਂ ‘ਤੇ ਕੀਤਾ। ਇਹ ਮਾਰਚ 2013 ਦੀ ਖਬਰ ਹੈ। ਫਗਵਾੜੇ ਲਾਗੇ …

Read More »

ਕੋਈ ਦੱਸ ਸਕਦਾ ਹੈ ਕਿ ਡਾ ਅੰਬੇਡਕਰ ਨੇ ਭਗਤ ਰਵਿਦਾਸ ਜੀ ਲਈ ਕੀ ਲਕਬ ਵਰਤਿਆ ?

ਕੋਈ ਦੱਸ ਸਕਦਾ ਹੈ ਕਿ ਡਾ ਅੰਬੇਡਕਰ ਨੇ ਭਗਤ ਰਵਿਦਾਸ ਜੀ ਲਈ ਕੀ ਲਕਬ ਵਰਤਿਆ ? ਕੀ ਉਨ੍ਹਾਂ ਭਗਤ ਜੀ ਦਾ ਆਪਣੀਆਂ ਲਿਖਤਾਂ ਵਿਚ ਕੋਈ ਜ਼ਿਕਰ ਵੀ ਕੀਤਾ ਜਾਂ ਨਹੀਂ ? ਜੇ ਨਹੀਂ ਕੀਤਾ ਤਾਂ ਕਿਉਂ ਨਹੀਂ ਕੀਤਾ ਜਦਕਿ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਉਨ੍ਹਾਂ ਨੇ ਕੀਤਾ ਤੇ ਬੜੀ ਤਰੀਫ …

Read More »

ਏਕਲਵਿਆ ਦੇ ਅੰਗੂਠੇ ਤੋਂ ਕਿਸਾਨਾਂ-ਸਿੱਖਾਂ ਦੇ ਟਵਿਟਰ ਖਾਤਿਆਂ ਤੱਕ

ਏਕਲਵਿਆ ਦਾ ਅਰਜਨ ਨਾਲ ਕੋਈ ਵੈਰ ਨਹੀਂ ਸੀ ਪਰ ਅਰਜਨ ਦੇ ਗੁਰੂ ਦ੍ਰੋਣਾਚਾਰਿਆ ਨੂੰ ਪਤਾ ਸੀ ਕਿ ਨੀਵੀਂ ਜਾਤੀ ਕਬੀਲੇ ਚੋਂ ਆਉਣ ਵਾਲੇ ਏਕਲਵਿਆ ਦੇ ਹੁੰਦਿਆਂ ਅਰਜਨ ਸਭ ਤੋਂ ਮਹਾਨ ਤੀਰਅੰਦਾਜ਼ ਨਹੀਂ ਸੀ ਬਣ ਸਕਦਾ। ਇਸੇ ਲਈ ਉਸ ਨੇ ਕਹਿ ਕੇ ਏਕਲਵਿਆ ਕੋਲੋਂ ਗੁਰੂ ਦਕਸ਼ਨਾ ਦਾ ਵਚਨ ਲਿਆ ਤੇ ਫਿਰ …

Read More »

ਮਾਮਲਾ ਸਿੱਖ ਪੁਲਿਸ ਅਫਸਰ ਨੂੰ ਭਾਜਪਾ ਵਲੋਂ ਖਾਲਿਸਤਾਨੀ ਕਹਿਣ ਦਾ

BJP Leader Manjinder Singh Sirsa bizarre statement on Sikh police officer ਮਾਮਲਾ ਸਿੱਖ ਪੁਲਿਸ ਅਫਸਰ ਨੂੰ ਭਾਜਪਾ ਵਲੋਂ ਖਾਲਿਸਤਾਨੀ ਕਹਿਣ ਦਾ ਮਨਜਿੰਦਰ ਸਿੰਘ ਸਿਰਸਾ ਉਸ ਪੁਲਿਸ ਅਫਸਰ ਨੂੰ ਝੂਠਾ ਕਹਿ ਰਿਹਾ ਬੰਗਾਲ ਦੇ ਭਾਜਪਾ ਲੀਡਰਾਂ ਨੇ ਸੱਚ ਬੋਲਿਆ ਪਰ ਮਨਜਿੰਦਰ ਸਿੰਘ ਸਿਰਸਾ ਉਸ ਪੁਲਿਸ ਅਫਸਰ ਨੂੰ ਝੂਠਾ ਕਹਿ ਰਿਹਾ ਹੈ। …

Read More »