Breaking News

Punjab

Latest Updates > Parvinder Singh Jhota Murder Case

Latest Updates > Parvinder Singh Jhota Murder Case ‘ਮੇਰੇ ਪੁੱਤ ਦੀ ਜਾਨ ਨੂੰ ਖ਼ਤਰਾ ਹੈ..’, ਪਰਵਿੰਦਰ ਝੋਟਾ ਦੇ ਖ਼ੌਫ਼ਜ਼ਦਾ ਪਿਤਾ ਨੇ ਲਾਈ ਸੀ ਗੁਹਾਰ ਪਰਵਿੰਦਰ ਸਿੰਘ ਝੋਟਾ ਨੇ ਪਹਿਲਾਂ ਹੀ ਖ਼ਤਰਾ ਭਾਪ ਲਿਆ ਸੀ ਪਰਵਿੰਦਰ ਝੋਟਾ ਮਾਮਲੇ ‘ਤੇ ਪੰਜਾਬ ਸਰਕਾਰ ਦੇ ਮੰਤਰੀ ਦਾ ਬਿਆਨ ,ਪੁਰਾਣੀ ਰੰਜਿਸ਼ ਸੀ, ਪੁਲਿਸ ਨੇ ਮਾਮਲਾ …

Read More »

Parvinder Jhota : ਵਿਰੋਧੀ ਪਾਰਟੀਆਂ ਨੇ ਪਰਵਿੰਦਰ ਝੋਟੇ ਦੇ ਕ/ਤ/ਲ ਤੇ ਚੁੱਕੇ ਗਏ ਸਵਾਲ

MP ਭਾਈ ਅੰਮ੍ਰਿਤਪਾਲ ਸਿੰਘ ਦੇ X ਅਕਾਉਂਟ ਤੇ ਪੋਸਟ ਪਾ ਕੇ ਵਾਰਿਸ ਪੰਜਾਬ ਵਲੋਂ ਪਰਵਿੰਦਰ ਝੋਟੇ ਦੇ ਕਤਲ ਤੇ ਚੁੱਕੇ ਗਏ ਸਵਾਲ ਹਾਲੇ ਹਫ਼ਤਾ ਵੀ ਨੀ ਹੋਇਆ ਝਾੜੂ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੌਰਵ ਯਾਦਵ ਨੂੰ ਪੱਕਾ ਡੀਜੀਪੀ ਲਾਇਆ…. ਬੀਤੇ ਦਿਨੀਂ ਏਐਸਆਈ ਇਕਬਾਲ ਸਿੰਘ ਦਾ ਕਤਲ ਹੋਇਆ ਤੇ …

Read More »

Parvinder Jhota : ਮਾਨਸਾ ਦੇ ਨਸ਼ਾ ਵਿਰੋਧੀ ਆਗੂ ‘ਪਰਵਿੰਦਰ ਸਿੰਘ ਝੋਟਾ’ ਦੀ ਗੋਲੀਆਂ ਮਾਰ ਕੇ ਹੱਤਿਆ; ਫੇਸਬੁੱਕ ’ਤੇ ਸੀ ਲਾਈਵ

Parvinder Jhota Murder: ਮਾਨਸਾ ਦੇ ਨਸ਼ਾ ਵਿਰੋਧੀ ਆਗੂ ‘ਪਰਵਿੰਦਰ ਸਿੰਘ ਝੋਟਾ’ ਦੀ ਗੋਲੀਆਂ ਮਾਰ ਕੇ ਹੱਤਿਆ; ਫੇਸਬੁੱਕ ’ਤੇ ਸੀ ਲਾਈਵ ਪੰਜਾਬ ਦੇ ਮਾਨਸਾ ਵਿੱਚ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਕਰ ਦਿੱਤੀ ਗਈ ਹੈ।           ਜਾਣਕਾਰੀ ਅਨੁਸਾਰ ਇਹ ਖ਼ੌਫ਼ਨਾਕ ਕਾਂਡ ਇੱਕ …

Read More »

MLA Manwinder Giaspura : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਚ ਦਾਖ਼ਲੇ ਤੋਂ AAP ਵਿਧਾਇਕ ਗਿਆਸਪੁਰਾ ਨੂੰ ਕਿਉਂ ਰੋਕਿਆ ਗਿਆ ?

MLA Manwinder Giaspura : ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਚ ਦਾਖ਼ਲੇ ਤੋਂ AAP ਵਿਧਾਇਕ ਗਿਆਸਪੁਰਾ ਨੂੰ ਕਿਉਂ ਰੋਕਿਆ ਗਿਆ ?       MLA Manvinder Singh Giaspura : ਆਮ ਆਦਮੀ ਪਾਰਟੀ (AAP) ਨਾਲ ਸਬੰਧਤ ਪੰਜਾਬ ਦੇ ਕੁਝ ਵਿਧਾਇਕ ਤੇ ਆਗੂ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਲੀ ’ਚ ਚੱਲ …

Read More »

Punjab ਦੀ ਸਿਆਸਤ ਦਾ ਜੈੱਨ-ਜ਼ੀ ਅੰਦਾਜ਼: ਪੈਂਟ-ਸ਼ਰਟ ਪਾ ਕੇ ਨੌਜਵਾਨਾਂ ਵਿੱਚ ਪੁੱਜੇ ਸੁਖਬੀਰ ਬਾਦਲ

Punjab ਦੀ ਸਿਆਸਤ ਦਾ ਜੈੱਨ-ਜ਼ੀ ਅੰਦਾਜ਼: ਪੈਂਟ-ਸ਼ਰਟ ਪਾ ਕੇ ਨੌਜਵਾਨਾਂ ਵਿੱਚ ਪੁੱਜੇ ਸੁਖਬੀਰ ਬਾਦਲ, ਨੌਜਵਾਨ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼, ਬਲਤੇਜ ਪੰਨੂੰ ਨੇ ਕੀਤਾ ਤੰਜ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਅਤੇ ਸੂਬੇ ਦੇ ਸਿਆਸੀ ਆਗੂਆਂ ਨੇ ਨੌਜਵਾਨ ਪੀੜ੍ਹੀ ਖ਼ਾਸ ਕਰਕੇ ‘ਜੈੱਨ-ਜ਼ੀ’ (Gen-Z) ਵੋਟਰਾਂਤੱਕ ਸਿੱਧੀ ਪਹੁੰਚ ਬਣਾਉਣੀ ਸ਼ੁਰੂ ਕਰ …

Read More »

Mad Sandhu Murder: ਪੁਲੀਸ ਨੇ ਸੁਲਝਾਇਆ ਕਤਲ ਮਾਮਲਾ; ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ

Mad Sandhu Murder: ਪੁਲੀਸ ਨੇ ਸੁਲਝਾਇਆ ਕਤਲ ਮਾਮਲਾ; ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ Mad Sandhu Murder: ਪੁਲੀਸ ਨੇ ਸੁਲਝਾਇਆ ਕਤਲ ਮਾਮਲਾ; ਮੁੱਖ ਸ਼ੂਟਰ ਸਮੇਤ 6 ਮੁਲਜ਼ਮ ਕੀਤੇ ਕਾਬੂ ਅੰਮ੍ਰਿਤਸਰ ਤੇ ਗੁਜਰਾਤ ਪੁਲੀਸ ਦੇ ਸਾਂਝੇ ਅਪਰੇਸ਼ਨ ਦੌਰਾਨ ਮੁੱਖ ਸ਼ੂਟਰ ਕਾਬੂ; ਸਕੈਨਰ ਰਾਹੀਂ ਮਿਲੀ ਲੋਕੇਸ਼ਨ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਗੁਜਰਾਤ …

Read More »

CM Mother Passed Away: ਸਿਆਸੀ ਜਗਤ ‘ਚ ਪਸਰਿਆ ਮਾਤਮ, ਮੁੱਖ ਮੰਤਰੀ ਦੀ ਮਾਤਾ ਦਾ ਦੇਹਾਂਤ,

CM Mother Passed Away: ਸਿਆਸੀ ਜਗਤ ‘ਚ ਪM Mother Passed Away: ਸਿਆਸੀ ਜਗਤ ‘ਚ ਪਸਰਿਆ ਮਾਤਮ, ਮੁੱਖ ਮੰਤਰੀ ਦੀ ਮਾਤਾ ਦਾ ਦੇਹਾਂਤ,ਸਰਿਆ ਮਾਤਮ, ਮੁੱਖ ਮੰਤਰੀ ਦੀ ਮਾਤਾ ਦਾ ਦੇਹਾਂਤ,       CM Mother Passed Away: ਸਿਆਸੀ ਜਗਤ ਤੋਂ ਤੜਕ ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਸਿਆਸੀ …

Read More »

FIR Leak Row: ਰਾਜਬੀਰ ਘੁੰਮਣ ਦੀ ਅਰਜ਼ੀ ’ਤੇ ਸੀ ਬੀ ਆਈ ਨੂੰ ਨੋਟਿਸ ਜਾਰੀ

Chandigarh, October 7, 2026: A special CBI court has issued notice to the investigating agency after Punjab Chief Minister Bhagwant Mann’s OSD Rajbir Singh Ghuman alleged that the FIR against him reached the media despite the agency obtaining an exemption from uploading it online. ਰਾਜਬੀਰ ਘੁੰਮਣ ਦੀ ਅਰਜ਼ੀ ’ਤੇ ਸੀ …

Read More »

Punjab ਰਾਈਫਲ ਵਿੱਚੋਂ ਗੋ*ਲੀ ਚੱਲਣ ਕਾਰਨ ਏ ਐੱਸ ਆਈ ਦੀ ਮੌ*ਤ

Pathankot ASI Ram Singh Dies After Accidental AK-47 Discharge, Police Say Punjab ਰਾਈਫਲ ਵਿੱਚੋਂ ਗੋਲੀ ਚੱਲਣ ਕਾਰਨ ਏ ਐੱਸ ਆਈ ਦੀ ਮੌਤ ਇੱਥੇ ਏ ਕੇ-47 ਸਾਫ਼ ਕਰਨ ਮੌਕੇ ਅਚਾਨਕ ਗੋਲੀ ਚੱਲਣ ਕਾਰਨ ਏ ਐੱਸ ਆਈ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮ ਸਿੰਘ (51) ਵਾਸੀ ਪਿੰਡ ਭੋਆ ਵਜੋਂ ਹੋਈ …

Read More »

Punjab CBI Raid: ਸੀਬੀਆਈ ਦੀ ਗੱਡੀ ’ਤੇ ਫੁੱਲ ਸੁੱਟਣ ਵਾਲੇ 5 ਘੰਟਿਆਂ ਬਾਅਦ ਪੁਲੀਸ ਹਿਰਾਸਤ ’ਚੋਂ ਰਿਹਾਅ

Punjab CBI Raid: ਸੀਬੀਆਈ ਦੀ ਗੱਡੀ ’ਤੇ ਫੁੱਲ ਸੁੱਟਣ ਵਾਲੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ 5 ਘੰਟਿਆਂ ਬਾਅਦ ਪੁਲੀਸ ਹਿਰਾਸਤ ’ਚੋਂ ਰਿਹਾਅ ਓਐੱਸਡੀ ਦੇ ਘਰ ਛਾਪੇਮਾਰੀ ਦਾ ਕੀਤਾ ਸੀ ਸਵਾਗਤ                             ਪੰਜਾਬ ਦੇ …

Read More »