Live-in Partner ਦੇ ਲਾਪਤਾ ਹੋਣ ‘ਤੇ ਪੁਲੀਸ ਕਾਰਵਾਈ ਤੋਂ ਨਿਰਾਸ਼ ਵਿਅਕਤੀ ਧੀ ਸਮੇਤ ਮੋਬਾਈਲ ਟਾਵਰ ‘ਤੇ ਚੜ੍ਹਿਆ ਖ਼ਮਾਣੋਂ ਦੇ ਵਾਰਡ ਨੰਬਰ 12 ਵਿੱਚ ਐਤਵਾਰ ਸਵੇਰੇ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ। ਇੱਥੇ ਇੱਕ ਵਿਅਕਤੀ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਇਨਸਾਫ਼ …
Read More »ED ਨੇ GMADA ਕੋਲੋਂ ‘Chandigarh Royale City’ ਪ੍ਰੋਜੈਕਟ ਦਾ ਰਿਕਾਰਡ ਮੰਗਿਆ
ED ਨੇ GMADA ਕੋਲੋਂ ‘Chandigarh Royale City’ ਪ੍ਰੋਜੈਕਟ ਦਾ ਰਿਕਾਰਡ ਮੰਗਿਆ ਬਿਲਡਰਾਂ ਵੱਲੋਂ ਮਨੀ ਲਾਂਡਰਿੰਗ (ਪੈਸੇ ਦੀ ਹੇਰਾਫੇਰੀ) ਦੇ ਕਥਿਤ ਮਾਮਲਿਆਂ ਵਿੱਚ ਆਪਣੀ ਜਾਂਚ ਨੂੰ ਹੋਰ ਤੇਜ਼ ਕਰਦਿਆਂ, ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਗਮਾਡਾ (GMADA) ਕੋਲੋਂ ‘ਚੰਡੀਗੜ੍ਹ ਰੌਇਲ ਸਿਟੀ’ ਪ੍ਰੋਜੈਕਟ ਦਾ ਪੂਰਾ ਰਿਕਾਰਡ ਮੰਗਿਆ ਹੈ। ਸੂਤਰਾਂ ਨੇ ਦੱਸਿਆ ਕਿ ਗਮਾਡਾ …
Read More »Damdami Taksal Smagam – ਪਹਿਲੀ ਵਾਰ ਜੂਨ ਚਰਾਸੀ ਦੇ ਬਰਸੀ ਸਮਾਗਮਾਂ ‘ਤੇ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ
Damdami Taksal Smagam – ਪਹਿਲੀ ਵਾਰ ਜੂਨ ਚਰਾਸੀ ਦੇ ਬਰਸੀ ਸਮਾਗਮਾਂ ‘ਤੇ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਮਹਾਜਨ ਨੇ ਆਪਣੇ ਭਾਸ਼ਣ ਦਾ ਅੰਤ ਜੈ ਹਿੰਦ ਤੇ ਗੁਰੂ ਫ਼ਤਿਹ ਨਾਲ ਕੀਤਾ ਇੱਕ ਅਹਿਮ ਸਿਆਸੀ ਘਟਨਾਕ੍ਰਮ ਵਿੱਚ, ਭਾਜਪਾ ਦੀ ਮਹਾਰਾਸ਼ਟਰ ‘ਚ ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ ਨੇ ਚੌਂਕ ਮਹਿਤਾ ਸਥਿਤ …
Read More »Operation Blue Star ਨਾਲ ਜੁੜੇ ਦਸਤਾਵੇਜ਼ ਜਨਤਕ ਕੀਤੇ ਜਾਣ: MP ਵਿਕਰਮਜੀਤ ਸਾਹਨੀ
Operation Blue Star ਨਾਲ ਜੁੜੇ ਦਸਤਾਵੇਜ਼ ਜਨਤਕ ਕੀਤੇ ਜਾਣ: MP ਵਿਕਰਮਜੀਤ ਸਾਹਨੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਅਪਰੇਸ਼ਨ ਬਲੂ ਸਟਾਰ ਨਾਲ ਜੁੜੇ ਸਾਰੇ ਸਰਕਾਰੀ ਦਸਤਾਵੇਜ਼ ਜਨਤਕ ਕੀਤੇ ਜਾਣੇ ਚਾਹੀਦੇ ਹਨ। ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਚਲਾਈ ਗਈ ਫ਼ੌਜੀ ਮੁਹਿੰਮ ‘ਅਪਰੇਸ਼ਨ ਬਲੂ …
Read More »Gurdaspur :- ਗੁਰਦਾਸਪੁਰ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕ.ਤਲ, 3 ਨੌਜਵਾਨ ਜ਼ਖਮੀ , ਦੋਵਾਂ ਪਾਸਿਉਂ 15 ਰਾਉਂਡ ਗੋ.ਲੀਆਂ ਚੱਲੀਆਂ
Gurdaspur :- ਗੁਰਦਾਸਪੁਰ ‘ਚ ਨਿਹੰਗ ਸਿੰਘ ਦਾ ਗੋਲੀਆਂ ਮਾਰ ਕੇ ਕਤਲ, 3 ਨੌਜਵਾਨ ਜ਼ਖਮੀ , ਦੋਵਾਂ ਪਾਸਿਉਂ 15 ਰਾਉਂਡ ਗੋਲੀਆਂ ਚੱਲੀਆਂ Nihang Singh shot dead : ਗੁਰਦਾਸਪੁਰ ਦੇ ਬਟਾਲਾ ‘ਚ ਸ਼ੁੱਕਰਵਾਰ ਦੁਪਹਿਰ 2:20 ਵਜੇ ਦੇ ਕਰੀਬ ਵਾਹਨ ਲੰਘਾਉਣ ਨੂੰ ਲੈ ਕੇ ਇੱਕ ਮਾਮੂਲੀ ਝਗੜਾ ਖੂਨੀ ਝੜਪ ਵਿੱਚ ਬਦਲ ਗਿਆ। ਬਟਾਲਾ-ਗੁਰਦਾਸਪੁਰ …
Read More »Sukhpal Singh Khaira – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਮਾਮਲੇ ਵਿੱਚ ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਅਤੇ ਅਯੋਗਤਾ ਦਾ ਸਬੂਤ – ਖਹਿਰਾ
Default Bail to Accused in Theft of 328 Saroops of Sri Guru Granth Sahib Ji Exposes Bhagwant Mann Government’s Failure and Incompetence-Khaira ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਚੋਰੀ ਮਾਮਲੇ ਵਿੱਚ ਮੁਲਜ਼ਮਾਂ ਨੂੰ ਜ਼ਮਾਨਤ ਮਿਲਣਾ ਭਗਵੰਤ ਮਾਨ ਸਰਕਾਰ ਦੀ ਨਾਕਾਮੀ ਅਤੇ ਅਯੋਗਤਾ ਦਾ ਸਬੂਤ – ਖਹਿਰਾ ਚੰਡੀਗੜ੍ਹ/ …
Read More »Gurdaspur ਅਣਪਛਾਤੇ ਵਿਅਕਤੀਆਂ ਨੇ ਭਾਜਪਾ ਦੇ ਜ਼ਿਲ੍ਹਾ ਟਰੇਡ ਸੈਲ ਦੇ ਕਨਵੀਨਰ ਵਿਜੇ ਸੋਨੀ ‘ਤੇ ਚਲਾਈਆਂ ਗੋਲੀਆਂ
Gurdaspur ਅਣਪਛਾਤੇ ਵਿਅਕਤੀਆਂ ਨੇ ਭਾਜਪਾ ਦੇ ਜ਼ਿਲ੍ਹਾ ਟਰੇਡ ਸੈਲ ਦੇ ਕਨਵੀਨਰ ਵਿਜੇ ਸੋਨੀ ‘ਤੇ ਚਲਾਈਆਂ ਗੋਲੀਆਂ ਕੋਟਲੀ ਸੂਰਤ ਮੱਲੀ (ਗੁਰਦਾਸਪੁਰ), 3 ਜੂਨ – ਅੱਜ ਦੇਰ ਸ਼ਾਮ ਭਾਜਪਾ ਦੇ ਜ਼ਿਲ੍ਹਾ ਟਰੇਡ ਸੈਲ ਦੇ ਕਨਵੀਨਰ ਤੇ ਉੱਘੇ ਸਮਾਜ ਸੇਵਕ ਵਿਜੇ ਸੋਨੀ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। …
Read More »UK – “ਨਕਲੀ ਨਿਹੰਗਾਂ ਤੋਂ ਸਾਵਧਾਨ”
UK – “ਨਕਲੀ ਨਿਹੰਗਾਂ ਤੋਂ ਸਾਵਧਾਨ” ਯੂਕੇ (ਇੰਗਲੈਂਡ) ਦੀਆਂ ਸਿੱਖ ਜਥੇਬੰਦੀਆਂ ਦੋਸ਼ ਲਾ ਰਹੀਆਂ ਹਨ ਕਿ ਇੱਕ 18 ਸਾਲਾ ਗੋਰੇ ਨੌਜਵਾਨ ਦਾ ਕਿਰਚ ਨਾਲ ਕਤਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ 23 ਸਾਲਾ ਸਿੱਖ ਨੌਜਵਾਨ ਵਿਕਰਮ ਡਿਗਵਾ ਯੂਕੇ ਅਧਾਰਤ ਸਨਾਤਨੀ ਨਿਹੰਗ ਨਿਡਰ ਸਿੰਘ ਦਾ ਪੈਰੋਕਾਰ ਸੀ। ਡਿਗਵਾ ਦੀ ਇਸ …
Read More »Breaking – ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋਬਨਜੀਤ ਮਾਮਲੇ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ; DSP ਮਜੀਠਾ ਨੂੰ ਪਾਈ ਝਾੜ
SAD Leader ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜੋਬਨਜੀਤ ਮਾਮਲੇ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ; DSP ਮਜੀਠਾ ਨੂੰ ਪਾਈ ਝਾੜ ਹਾਈਕੋਰਟ ਨੇ ਮਜੀਠਾ ਡੀਐਸਪੀ ਨੂੰ ਕਿਹਾ ਕਿ ਜੇਕਰ ਉਹ ਬਰੀ ਹੋ ਜਾਂਦਾ ਹੈ ਤਾਂ ਤੁਹਾਡੀ ਭਰੋਸੇਯੋਗਤਾ ਕੀ ਕਰੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਡੀ ਸਾਰੀ ਉਮਰ ਦੀ ਤਨਖਾਹ …
Read More »Ravneet Bittu ਮੰਤਰੀ ਦੀ ਕੁਰਸੀ ਅਤੇ ਰਾਜ ਸਭਾ ਸੀਟ ਗੁਆ ਦੇਵੇਗਾ: ਭਗਵੰਤ ਮਾਨ
Ravneet Bittu ਮੰਤਰੀ ਦੀ ਕੁਰਸੀ ਅਤੇ ਰਾਜ ਸਭਾ ਸੀਟ ਗੁਆ ਦੇਵੇਗਾ: ਭਗਵੰਤ ਮਾਨ ਕਦੇ ਸਭ ਤੋਂ ਚੰਗੇ ਦੋਸਤ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੁਣ ਇੱਕ ਦੂਜੇ ਦੇ ਵਿਰੋਧੀ ਬਣ ਗਏ ਹਨ। ਅੱਜ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ …
Read More »
Punjab Spectrum
You must be logged in to post a comment.