Punjab Elections – ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ 5 ਰਾਜਾਂ ਦੀਆਂ ਚੋਣਾਂ ਨੂੰ ਲੈ ਕੇ ਨਿਰਦੇਸ਼ ਜਾਰੀ Punjab Assembly Elections : ਭਾਰਤ ਚੋਣ ਕਮਿਸ਼ਨ ਨੇ ਪੰਜਾਬ ਸਮੇਤ ਗੋਆ, ਮਣੀਪੁਰ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਡਿਊਟੀ ਨਾਲ ਸਿੱਧੇ ਤੌਰ ’ਤੇ …
Read More »EXPOSE: 450 ਪੁਲੀਸ ਮੁਲਾਜ਼ਮਾਂ ਦੀ ਤਲਾਸ਼ੀ ਮਗਰੋਂ ਵੀ ਸਵਾਲ! ਕੰਧ ’ਤੇ ਲਿਖਿਆ—‘ਚਿੱਟਾ ਹੀ ਚਿੱਟਾ’
EXPOSE: Wall Message Raises Questions Over Anti-Drug Drive 450 ਪੁਲੀਸ ਮੁਲਾਜ਼ਮਾਂ ਦੀ ਤਲਾਸ਼ੀ ਮਗਰੋਂ ਵੀ ਸਵਾਲ! ਕੰਧ ’ਤੇ ਲਿਖਿਆ—‘ਚਿੱਟਾ ਹੀ ਚਿੱਟਾ’ ਬਠਿੰਡਾ, 25 ਅਕਤੂਬਰ 2026: ਪੰਜਾਬ–ਹਰਿਆਣਾ ਸਰਹੱਦ ਨਾਲ ਲੱਗਦੇ ਡੂਮਵਾਲੀ ਪਿੰਡ ਦੀ ਨਰਸਿੰਘ ਕਾਲੋਨੀ ਵਿੱਚ ਇੱਕ ਕੰਧ ’ਤੇ ਲਿਖੇ ਸੁਨੇਹੇ ਨੇ ਨਸ਼ਿਆਂ ਦਾ ਮੁੱਦਾ ਮੁੜ ਸਾਹਮਣੇ ਲਿਆਂਦਾ ਹੈ। ਅਣਪਛਾਤੇ ਵਿਅਕਤੀਆਂ …
Read More »Ludhiana crime: ਹਮਲਾਵਰ ਕਤਲ ਮਗਰੋਂ ਨੌਜਵਾਨ ਦਾ ਹੱਥ ਵੱਢ ਕੇ ਲੈ ਗਏ
Ludhiana crime: ਹਮਲਾਵਰ ਕਤਲ ਮਗਰੋਂ ਨੌਜਵਾਨ ਦਾ ਹੱਥ ਵੱਢ ਕੇ ਲੈ ਗਏ Ludhiana crime: ਹਮਲਾਵਰ ਕਤਲ ਮਗਰੋਂ ਨੌਜਵਾਨ ਦਾ ਹੱਥ ਵੱਢ ਕੇ ਲੈ ਗਏ ਲੁਧਿਆਣਾ ਦੀ ਗਿੱਲ ਕਾਲੋਨੀ ਦੀ ਵਾਰਦਾਤ; ਚੋਰੀ ਦੇ ਪੈਸਿਆਂ ਦੀ ਵੰਡ ਦਾ ਵਿਵਾਦ; ਪੁਲੀਸ ਵੱਲੋਂ ਇੱਕ ਗ੍ਰਿਫ਼ਤਾਰ ਥਾਣਾ ਡਾਬਾ ਅਧੀਨ ਗਿੱਲ ਕਾਲੋਨੀ ਵਿੱਚ ਅੱਜ ਸਵੇਰੇ ਹਮਲਾਵਰਾਂ …
Read More »Amritsar ਅੰਮ੍ਰਿਤਸਰ ‘ਚ ਸਕੂਟਰ ਹਟਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 28 ਸਾਲਾ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ; 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ
Amritsar ਅੰਮ੍ਰਿਤਸਰ ‘ਚ ਸਕੂਟਰ ਹਟਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 28 ਸਾਲਾ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ; 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਅੰਮ੍ਰਿਤਸਰ ‘ਚ ਸਕੂਟਰ ਹਟਾਉਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ 28 ਸਾਲਾ ਨੌਜਵਾਨ ਦਾ ਗੋ.ਲੀਆਂ ਮਾਰ ਕੇ ਕ.ਤਲ; 3 ਭਰਾਵਾਂ ਖ਼ਿਲਾਫ਼ ਮਾਮਲਾ ਦਰਜ ਅੰਮ੍ਰਿਤਸਰ ਦੇ ਗੇਟ …
Read More »Parwinder Jhota Murder: ਪਰਵਿੰਦਰ ਝੋਟਾ ਦੇ ਪਿਤਾ ਵੱਲੋਂ ਐੱਸ ਐੱਸ ਪੀ ਦੇ ਤਬਾਦਲੇ ਦੀ ਮੰਗ
Parwinder Jhota Murder: ਪਰਵਿੰਦਰ ਝੋਟਾ ਦੇ ਪਿਤਾ ਵੱਲੋਂ ਐੱਸ ਐੱਸ ਪੀ ਦੇ ਤਬਾਦਲੇ ਦੀ ਮੰਗ CBI ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਝੋਟਾ ਕਤਲ ਮਾਮਲੇ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਭੀਮ ਸਿੰਘ ਨੇ ਮਾਨਸਾ ਦੇ ਐੱਸ ਐੱਸ ਪੀ ਵੈਭਵ ਚੌਧਰੀ ਦੇ ਕੰਮਕਾਜ ’ਤੇ ਸਵਾਲ ਚੁੱਕਦਿਆਂ ਉਨ੍ਹਾਂ ਦੇ …
Read More »Parvinder Jhota ਦੇ ਪਰਿਵਾਰ ਨੇ ਕੀਤਾ ਸਪਸ਼ਟ; ਮੰਗਾਂ ਮੰਨੇ ਜਾਣ ਤੱਕ ਨਹੀਂ ਹੋਵੇਗਾ ਪੋਸਟਮਾਰਟਮ
Parvinder Jhota ਦੇ ਪਰਿਵਾਰ ਨੇ ਕੀਤਾ ਸਪਸ਼ਟ; ਮੰਗਾਂ ਮੰਨੇ ਜਾਣ ਤੱਕ ਨਹੀਂ ਹੋਵੇਗਾ ਪੋਸਟਮਾਰਟਮ ਪ੍ਰਦਰਸ਼ਨ ਦਾ ਅੱਜ 10ਵਾਂ ਦਿਨ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਪਤਨੀ ਮਨਪ੍ਰੀਤ ਕੌਰ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਐਕਸ਼ਨ ਕਮੇਟੀ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਸਹਿਮਤੀ ਬਣੀ ਹੈ ਕਿ ਜਦੋਂ ਤੱਕ ਸਾਰੀਆਂ …
Read More »SSF ਦੇ ਮੁਲਾਜ਼ਮਾਂ ਖ਼ਿਲਾਫ਼ ਕਥਿਤ ਵਸੂਲੀ ਦੇ ਗੰਭੀਰ ਦੋਸ਼, ਚੈਕਿੰਗ ਦੇ ਨਾਂ ’ਤੇ ਨੌਜਵਾਨਾਂ ਨੂੰ ਡਰਾ ਕੇ ਪੈਸੇ ਵਸੂਲਣ ਦਾ ਇਲਜ਼ਾਮ
SSF ਦੇ ਮੁਲਾਜ਼ਮਾਂ ਖ਼ਿਲਾਫ਼ ਕਥਿਤ ਵਸੂਲੀ ਦੇ ਗੰਭੀਰ ਦੋਸ਼, ਚੈਕਿੰਗ ਦੇ ਨਾਂ ’ਤੇ ਨੌਜਵਾਨਾਂ ਨੂੰ ਡਰਾ ਕੇ ਪੈਸੇ ਵਸੂਲਣ ਦਾ ਇਲਜ਼ਾਮ ਪਟਿਆਲਾ: SSF ਦੇ ਮੁਲਾਜ਼ਮਾਂ ਖ਼ਿਲਾਫ਼ ਕਥਿਤ ਵਸੂਲੀ ਦੇ ਗੰਭੀਰ ਦੋਸ਼, ਚੈਕਿੰਗ ਦੇ ਨਾਂ ’ਤੇ ਨੌਜਵਾਨਾਂ ਨੂੰ ਡਰਾ ਕੇ ਪੈਸੇ ਵਸੂਲਣ ਦਾ ਇਲਜ਼ਾਮ ASI ਕਰਨੈਲ …
Read More »Parvinder Jhota Case: ਪੰਜਾਬ ਫਾਰਮੇਸੀ ਕੌਂਸਲ ਵੱਲੋਂ ਅਸ਼ਵਨੀ ਕੁਮਾਰ ਦੀ ਰਜਿਸਟਰੇਸ਼ਨ ਰੱਦ
Parvinder Jhota Case: ਪੰਜਾਬ ਫਾਰਮੇਸੀ ਕੌਂਸਲ ਵੱਲੋਂ ਅਸ਼ਵਨੀ ਕੁਮਾਰ ਦੀ ਰਜਿਸਟਰੇਸ਼ਨ ਰੱਦ ਅਸਲਾ ਲਾਇਸੈਂਸ ਵੀ ਕੀਤਾ ਜਾ ਚੁੱਕਾ ਹੈ ਰੱਦ; ਨਸ਼ਿਆਂ ਦੀ ਗ਼ੈਰਕਾਨੂੰਨੀ ਵਿਕਰੀ ਦੇ ਮਾਮਲੇ ਵਿਚ ਕੀਤੀ ਕਾਰਵਾਈ Parvinder Jhota Case: ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮ ਅਸ਼ਵਨੀ ਕੁਮਾਰ …
Read More »Parvinder Singh Jhota : ਬੀਬੀ ਮਨਪ੍ਰੀਤ ਕੌਰ ਨੇ ਇਸ ਇੰਟਰਵਿਊ ‘ਚ ਪਰਵਿੰਦਰ ਸਿੰਘ ਦੇ ਸੁਭਾਅ ਬਾਰੇ ਦੱਸਿਆ
ਬੀਬੀ ਮਨਪ੍ਰੀਤ ਕੌਰ ਨੇ ਇਸ ਇੰਟਰਵਿਊ ‘ਚ ਪਰਵਿੰਦਰ ਸਿੰਘ ਦੇ ਸੁਭਾਅ ਬਾਰੇ ਦੱਸਿਆ ਹੈ। ਨਾਲ ਹੀ ਉਸ ਘਟਨਾ ਬਾਰੇ ਦੱਸਿਆ ਹੈ। ਜਿਸ ਕਾਰਨ ਪਰਵਿੰਦਰ ਸਿੰਘ ਨੇ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਪਰਵਿੰਦਰ ਸਿੰਘ ਬਹੁਤ ਹੀ ਸਾਫ਼ ਦਿਲ, ਨਿਡਰ ਅਤੇ ਦਬੰਗ ਇਨਸਾਨ ਸਨ । ਉਹ ਕਿਸੇ ਦੇ ਵੀ ਅਧੀਨ ਕੰਮ ਨਹੀਂ …
Read More »Parwinder Jhota Murder: ਪਰਵਿੰਦਰ ਝੋਟਾ ਕਤਲ ਮਾਮਲੇ ’ਚ ਮਾਨਸਾ ਦੇ ਡੀਐੱਸਪੀ ਅਤੇ ਡਰੱਗ ਇੰਸਪੈਕਟਰ ਮੁਅੱਤਲ
Parwinder Jhota Murder: ਪਰਵਿੰਦਰ ਝੋਟਾ ਕਤਲ ਮਾਮਲੇ ’ਚ ਮਾਨਸਾ ਦੇ ਡੀਐੱਸਪੀ ਅਤੇ ਡਰੱਗ ਇੰਸਪੈਕਟਰ ਮੁਅੱਤਲ ਇਸ ਤੋਂ ਪਹਿਲਾਂ 15 ਅਕਤੂਬਰ ਨੂੰ ਐੱਸਐੱਚਓ ਨੂੰ ਕੀਤਾ ਗਿਆ ਸੀ ਮੁਅੱਤਲ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਸਸਪੈਂਡ ਕਰ ਦਿੱਤੇ ਗਏ …
Read More »
Punjab Spectrum
You must be logged in to post a comment.