Breaking News

Simranjit Singh Mann ਅਤੇ ਵਾਰਿਸ ਪੰਜਾਬ ਦੀ ਏਕਤਾ ਦੇ ਸੱਦੇ ਦਾ ਬਾਪੂ ਤਰਸੇਮ ਸਿੰਘ ਨੇ ਕੀਤਾ ਸਵਾਗਤ

Simranjit Singh Mann ਅਤੇ ਵਾਰਿਸ ਪੰਜਾਬ ਦੀ ਏਕਤਾ ਦੇ ਸੱਦੇ ਦਾ ਬਾਪੂ ਤਰਸੇਮ ਸਿੰਘ ਨੇ ਕੀਤਾ ਸਵਾਗਤ
ਕਿਹਾ, ਦਿੱਲੀ ਨਾਲ ਮੁਕਾਬਲਾ ਕਰਨ ਲਈ ਇਹੀ ਪੰਥ ਅਤੇ ਪੰਜਾਬ ਦੇ ਹਿੱਤ ਵਿਚ ਹੈ,

Simranjit Singh Mann ਅਤੇ ਵਾਰਿਸ ਪੰਜਾਬ ਦੀ ਏਕਤਾ ਦੇ ਸੱਦੇ ਦਾ ਬਾਪੂ ਤਰਸੇਮ ਸਿੰਘ ਨੇ ਕੀਤਾ ਸਵਾਗਤ
ਕਿਹਾ, ਦਿੱਲੀ ਨਾਲ ਮੁਕਾਬਲਾ ਕਰਨ ਲਈ ਇਹੀ ਪੰਥ ਅਤੇ ਪੰਜਾਬ ਦੇ ਹਿੱਤ ਵਿਚ ਹੈ

ਜਤਿੰਦਰ ਸਿੰਘ ਭੰਗੂ ਅਤੇ MP ਅੰਮ੍ਰਿਤਪਾਲ ਸਿੰਘ ਦੀ ਵਾਇਰਲ ਵੀਡੀਉ ਤੇ ਵਿਰੋਧੀਆਂ ਵਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਬਾਪੂ ਤਰਸੇਮ ਸਿੰਘ ਨੇ ਦਿੱਤਾ ਜਵਾਬ
ਕਿਹਾ, ਭੰਗੂ ਸਾਬ੍ਹ ਦਾ ਅੰਮ੍ਰਿਤਪਾਲ ਨਾਲ ਪਿਆਰ ਹੈ, ਅੰਡਰਗਰਾਉਡ ਸਮੇਂ ਗ੍ਰਿਫ਼ਤਾਰੀ ਤੱਕ ਹਰ ਤਰਾਂ ਸਾਥ ਦਿੱਤਾ

ਗਿਲੇ-ਸ਼ਿਕਵੇ ਲੈ ਕੇ ਬੈਠੇ ਲੋਕਾਂ ਬਾਰੇ ਕੀ ਬੋਲੇ ਬਾਪੂ ਤਰਸੇਮ ਸਿੰਘ?

ਸਿਮਰਨਜੀਤ ਸਿੰਘ ਮਾਨ ਦੇ ਵਾਰਿਸ ਪੰਜਾਬ ਦੇ ਨਾਲ ਏਕਤਾ ਦੇ ਸੱਦੇ ਦਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਨੇ ਵੀ ਦਿੱਤਾ ਭਰਵਾਂ ਸਮਰਥਨ ਕੀਤਾ ਸਵਾਗਤ ਦੱਸਿਆ ਪੰਥ ਪੰਜਾਬ ਦੇ ਹਿੱਤ ਵਿੱਚ

ਸਿਮਰਨਜੀਤ ਸਿੰਘ ਮਾਨ ਦੇ ਵਾਰਿਸ ਪੰਜਾਬ ਦੇ ਨਾਲ ਏਕਤਾ ਦੇ ਸੱਦੇ ਦਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਬਾਪੂ ਤਰਸੇਮ ਸਿੰਘ ਨੇ ਵੀ ਦਿੱਤਾ ਭਰਵਾਂ ਸਮਰਥਨ ਕੀਤਾ ਸਵਾਗਤ ਦੱਸਿਆ ਦਿੱਲੀ ਨਾਲ ਮੁਕਾਬਲੇ ਲਈ ਪੰਥਕ ਏਕਤਾ ਪੰਥ- ਪੰਜਾਬ ਦੇ ਹਿੱਤ ਵਿੱਚ

ਸਾਡਾ ਗੱਠ ਜੋੜ ਲੋਕਾਂ ਨਾਲ ਹੈ
ਸਾਨੂੰ BJP ਦੀ ਲੋੜ ਨੀ
ਸੁਖਬੀਰ ਬਾਦਲ ਨੇ ਹਿੱਤ ਭੁਲਕੇ
BJP ਨਾਲ ਕੀਤਾ ਗੱਠ ਜੋੜ

ਵਾਰਿਸ ਪੰਜਾਬ ਦੇ ਦਾ ਕਿਸ ਨਾਲ ਹੋਵੇਗਾ ਗੱਠਜੋੜ? ਬਾਪੂ ਤਰਸੇਮ ਸਿੰਘ ਨੇ ਦੱਸੀ ਅੰਦਰਲੀ ਗੱਲ!

MP Bhai ਅੰਮ੍ਰਿਤਪਾਲ ਸਿੰਘ ਨੇ ਜਤਿੰਦਰ ਭੰਗੂ ਦੇ ਕੰਨ ਵਿੱਚ ਕੀ ਕਿਹਾ ?
BJP ਨਾਲ ਕੌਣ ਕਰਦਾ ਰਿਹਾ ਮੀਟਿੰਗਾਂ?
ਬਾਪੂ ਤਰਸੇਮ ਸਿੰਘ ਨੂੰ ਸਿਧੇ ਸਪਸ਼ਟ ਸਵਾਲ

ਅਕਾਲੀ ਦਲ ਵਾਰਿਸ ਪੰਜਾਬ ਬਾਰੇ ਵੀ ਅੱਜ ਦੀ ਚੋਣ ਮੀਟਿੰਗ ‘ਚ ਬੋਲੇ ਵਿਧਾਇਕ ਖਹਿਰਾ
ਜਦੋਂ ਭਾਈ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤਾਂ ਮੈਂ ਉਸੇ ਦਿਨ ਤੋਂ ਉਹਨਾਂ ਦੇ ਹੱਕ ‘ਚ ਡਟਿਆ ਰਿਹਾ – ਖਹਿਰਾ
NSA ਦੀ ਸਜ਼ਾ ਮੇਰੇ ਪਿਤਾ ਨੇ ਭੋਗੀ ਹੈ – ਖਹਿਰਾ
ਮੇਰੇ ਇਸ ਕੰਮ ਦੀ ਕਦਰ ਨਹੀ ਜਾਣੀ – ਖਹਿਰਾ
“I’ve stood by Amritpal Singh since the day he was arrested,” says MLA Sukhpal Khaira
#SukhpalKhaira | #AmritpalSingh | #AkaliDalWarisPunjabDe | #NSA | #PunjabPolitics | #PunjabSpectrum

ਗ੍ਰਿਫ਼ਤਾਰੀ ਵਾਲੇ ਦਿਨ ਤੋਂ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਡਟਿਆ ਰਿਹਾ — ਸੁਖਪਾਲ ਖਹਿਰਾ
“I’ve stood by Amritpal Singh since the day he was arrested,” says MLA Sukhpal Khaira
#SukhpalKhaira | #AmritpalSingh | #AkaliDalWarisPunjabDe | #NSA | #PunjabPolitics | #PunjabSpectrum
#ਸੁਖਪਾਲਖਹਿਰਾ | #ਅੰਮ੍ਰਿਤਪਾਲਸਿੰਘ | #ਅਕਾਲੀਦਲਵਾਰਿਸਪੰਜਾਬਦੇ | #SukhpalKhaira | #AmritpalSingh | #NSA | #PunjabPolitics | #PunjabSpectrum S