ਪੰਜਾਬ ਦੀ ਹਿੰਦੂ ਵੱਸੋ ਦਾ ਰਾਜਸੀ ਸੁਭਾਅ ਇਹ ਦਰਸਾਉਦਾ ਕਿ ਪੰਜਾਬ ਲਈ ਬਰਬਾਦੀਆ ਅਤੇ ਘੱਲੂਘਾਰਿਆਂ ਦਾ ਰਾਹ ਹੋਰ ਮੋਕਲਾ ਹੁੰਦਾ ਜਾ ਰਿਹਾ ਹੈ
ਪੰਜਾਬ ਦੇ ਨਜ਼ਰ ਆਉਂਦੇ ਰਾਜਸੀ ,ਸੱਭਿਆਚਾਰਿਕ ਅਤੇ ਆਰਥਿਕ ਵਿਨਾਸ਼ ਪਿਛਲੇ ਪ੍ਰਮੁੱਖ ਕਾਰਨਾਂ ਵਿੱਚੋ ਮੁਢਲਾ ਕਾਰਨ ਇੱਥੋ ਦੀ ਹਿੰਦੂ ਵਸੋ ਦੀ ਜਹਿਰੀਲੀ ਫਿਰਕੂ ਨਫਰਤ ਵਿੱਚੋ ਉਪਜਿਆ ਰਾਜਸੀ ਸੁਭਾਅ ਹੈ ।ਇਸ ਕੇਦਰੀ ਨੁਕਤੇ ਨੂੰ ਨਾ ਕੇਵਲ ਅੱਖੋ ਪਰੋਖੇ ਕੀਤਾ ਜਾਂਦਾ ਸਗੋ ਇੱਕ ਸ਼ਾਜਿਸ ਤਹਿਤ ਸਿੱਖ ਸਿਆਸਤ ਦੇ ਮੀਰੀ-ਪੀਰੀ ਸਰੂਪ ਨੂੰ ਫਿਰਕੂ ਰੰਗਿਤ ਦੇ ਕੇ ਬਦਨਾਮ ਵੀ ਕੀਤਾ ਜਾਂਦਾ ਹੈ ।ਕਿਸੇ ਖਿੱਤੇ ਦੀ ਚਾਲੀ ਪ੍ਰਤੀਸ਼ਤ ਆਬਾਦੀ ਦਹਾਕਿਆਂ ਤੋ ਲਗਾਤਾਰ ਆਪਣੇ ਹੀ ਸੂਬੇ ਦੀ ਬੋਲੀ ,ਸਭਿਆਚਾਰ ,ਪਾਣੀ ਅਤੇ ਰਾਜਸੀ ਅਧਿਕਾਰਾਂ ਦੀ ਮੰਗ ਦੇ ਉਲਟ ਭੁਗਤਦੀ ਰਹੇਗੀ ਤਾਂ ਉਸ ਸੂਬੇ ਨੂੰ ਉਸਦੀ ਬਰਬਾਦੀ ਅਤੇ ਸਿਆਸੀ ਅਸਥਿਰਤਾ ਤੋ ਰੱਬ ਵੀ ਨਹੀ ਬਚਾ ਸਕਦਾ ।ਪੰਜਾਬ ਦੀ ਹਿੰਦੂ ਵਸੋ ਦਾ ਉਹ ਹਿੱਸਾ ਜੋ ਇਸ ਭਾਈਚਾਰੇ ਦੀ ਸਮੂਹਿਕ ਮਾਨਸਤਿਕਾ ਨੂੰ ਹਮੇਸ਼ਾ ਕੰਟਰੋਲ ਕਰਦਾ ਰਿਹਾ ,ਦਾ ਜ਼ਿਹਨ ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ ਕਿਸੇ ਫਨੀਅਰ ਸੱਪ ਦੇ ਜ਼ਹਿਰ ਨਾਲੋ ਵੀ ਜਿਆਦਾ ਫਿਰਕੂ ਨਫਰਤ ਪਨਪਣ ਦਾ ਇਤਹਾਸਿਕ ਸ੍ਰੋਤ ਰਿਹਾ ਹੈ ।
ਇਸ ਦੀ ਸਭ ਤੋ ਵੱਡੀ ਮਿਸਾਲ ਇਹ ਹੈ ਕਿ ਹਿੰਦੂ ਨੈਸ਼ਨਲਇਜ਼ਮ ਅਤੇ ਆਰੀਆ ਸਮਾਜ ਜਿਹੀਆਂ ਜ਼ਹਿਰਲੀਆਂ ਫਿਰਕੂ ਵਿਚਾਰਧਰਾਵਾਂ ਜਿਹਨਾਂ ਨੇ ਬੰਗਾਲ ਦੀ ਧਰਤੀ ਉੱਤੇ ਅਗਰੇਜ਼ਾਂ ਦੀ ਸ੍ਰਪ੍ਰਸਤੀ ਥੱਲੇ ਜਨਮ ਲਿਆ ,ਪਰ ਇਹ ਪੰਜਾਬ ਦੀ ਧਰਤੀ ਉੱਤੇ ਆ ਕਿ ਪਨਪਦੀਆਂ ਅਤੇ ਵਿਕਾਸ ਕਰਦੀਆਂ ਹਨ ।
ਪਾਕਿਸਤਾਨ ਦੀ ਜਨਮਦਾਤਾ ਸਿਆਸੀ ਜਮਾਤ ਮੁਸਲਿਮ ਲੀਗ ਅਤੇ ਮਹੁੰਮਦ ਅਲੀ ਜਿਨਾਹ ਦੇ ਪੰਜਾਬੀ ਮੁਸਲਮਾਨਾਂ ਵਿੱਚ ਦੇਸ਼ ਦੀ ਵੰਡ ਤੋ ਤਿੰਨ-ਚਾਰ ਸਾਲ ਪਹਿਲਾ ਤਕ ਵੀ ਪੈਰ ਨਹੀ ਲੱਗੇ ਸਨ ।ਲਾਹੌਰ ਸਥਿਤ ਮਹਾਸ਼ਾ ਪ੍ਰੈਸ ਜੋ ਬਾਅਦ ਵਿੱਚ ਆਪਣੀਆਂ ਜ਼ਹਿਰ ਦੀਆਂ ਦੁਕਾਨਾਂ ਜਲੰਧਰ ਲੈ ਆਇਆ ਹੀ ਮੁਸਲਮਾਨਾਂ ਬਾਰੇ ਆਪਣੇ ਨਫਰਤੀ ਪ੍ਰਚਾਰ ਸਦਕਾ ਪੰਜਾਬ ਦੀ ਵੰਡ ਦੀ ਸ਼ਾਜਿਸੀ ਬੁਨਿਆਦ ਰੱਖਣ ਦੇ ਮੁੱਖ ਕਾਰਨ ਸਾਬਤ ਹੋਏ ।ਪੰਜਾਬ ਦੇ ਹਿੰਦੂ ਮਹਾਸ਼ੇ ਉਸ ਵਕਤ ਹਿੰਦੂ ਇੰਡੀਆ ਦੇ ਆਪਣੇ ਸੰਕਲਪ ਪ੍ਰਤੀ ਸ਼ਪਸਟ ਸਨ ,ਉਹ ਆਪਣੀ ਫੈਲਾਈ ਫਿਰਕੂ ਨਫਰਤ ਰਾਹੀ ਸਿੱਖਾਂ ਨੂੰ ਵੀ ਹਿੰਦੂ ਇੰਡੀਆ ਦੇ ਪੱਖ ਵਿੱਚ ਖੜਨ ਲਈ ਮਜਬੂਰ ਕਰਕੇ ਦੇਸ਼ ਦੀ ਸਰਹੱਦ ਨੂੰ ਜਮਨਾ ਤੋ ਧੱਕ ਕੇ ਰਾਵੀ ਤੱਕ ਲਿਆਉਣ ਵਿੱਚ ਸਫਲ ਹੋ ਗਏ ।ਪਰ ਇਸ ਸਿਆਸੀ ਵੰਡ ਨੇ ਸਿੱਖ ਭਾਈਚਾਰੇ ਲਈ ਬਰਬਾਦੀ ਦੀ ਜੋ ਗਾਥਾ ਲਿਖ ਦਿੱਤੀ ,ਉਸ ਦਾ ਸੇਕ ਪਤਾ ਨਹੀ ਹੋਰ ਕਿੰਨਾ ਸਮਾਂ ਹੋਰ ਸਾਨੂੰ ਝਲਣਾ ਪਵੇਗਾ ।
ਪੰਜਾਬੀ ਹਿੰਦੂਆਂ ਦੀ ਫਿਰਕੂ ਨਫਰਤ ਦੇ ਉਹ ਸਾਰੇ ਸ੍ਰੋਤ ਜਿਹਨਾਂ ਦਾ ਨਿਸ਼ਾਨਾ ਦੇਸ਼ ਦੀ ਵੰਡ ਤੋ ਪਹਿਲਾ ਮੁਸਲਿਮ ਵੱਸੋ ਸੀ,ਵੰਡ ਤੋ ਬਾਅਦ ਉਸ ਫਿਰਕੂ ਨਫਰਤ ਨੇ ਉਸੇ ਹੀ ਵੇਗ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ।ਦੇਸ਼ ਦੀ ਵੰਡ ਤੋ ਬਾਅਦ ਜਦੋ-ਜਦੋ ਵੀ ਅਸੀ ਆਪਣੇ ਰਾਜਸੀ ਹੱਕਾਂ ,ਬੋਲੀ ,ਪਾਣੀ ਅਤੇ ਆਪਣੀ ਸੱਭਿਆਚਾਰਿਕ ਪਛਾਣ ਲਈ ਪਨਪਦੇ ਖਤਰਿਆਂ ਖਿਲਾਫ ਲੜੇ ,ਸੂਬੇ ਦੀ ਹਿੰਦੂ ਵਸੋ ਹਮੇਸ਼ਾ ਪੰਜਾਬ ਦੇ ਖਿਲਾਫ ਭੁਗਤਦੀ ਆਈ ਹੈ ।ਨਾ ਇਹ ਸਿਲਸਿਲਾ ਰੁੱਕਦਾ ਨਜ਼ਰ ਆਉਦਾ ਅਤੇ ਨਾ ਹੀ ਪੰਜਾਬ ਦੀ ਚੌਤਰਫਾ ਬਰਬਾਦੀ ਦੀ ਸਪੀਡ ਕਿਤੇ ਰੁੱਕਦੀ ਨਜ਼ਰ ਆਉਦੀ ਹੈ ।
ਬੀਤੇ ਸਮਿਆਂ ਵਿੱਚ ਸਾਡੇ ਕੋਲ ਅਕਾਲੀਆਂ ਦੇ ਰੂਪ ਵਿੱਚ ਪੰਜਾਬ ਲਈ ਲੜਨ ਵਾਲੀ ਇੱਕ ਇਮਾਨਦਾਰ ਧਿਰ ਤਾਂ ਸੀ ,ਪਰ ਕਈ ਦਹਾਕਿਆਂ ਤੋ ਹਿੰਦੂ ਵੋਟਾਂ ਦੀ ਮੁਥਾਜੀ ਨੇ ਅਕਾਲੀ ਦਲ ਦੇ ਪੰਥਕ ਸਰੂਪ ਤਕ ਨੂੰ ਖਤਮ ਕਰ ਦਿੱਤਾ ਹੈ ।ਸਿੱਖ ਵੋਟ ਵੱਖ-ਵੱਖ ਪਾਰਟੀਆਂ ਵਿੱਚ ਵੰਡੀ ਜਾਂਦੀ ਹੈ ,ਪਰ ਹਿੰਦੂ ਵੋਟ ਦਾ ਵੱਡਾ ਹਿੱਸਾ ਹਮੇਸ਼ਾ ਪੰਥਕ ਜ਼ਜਬੇ ਵਿਰੁੱਧ ਜੱਥਬੰਦ ਹੋ ਕੇ ਭੁਗਤਣ ਦੀ ਸਮਰੱਥਾ ਰੱਖਦਾ ਹੈ ।
ਹਿੰਦੂ ਵੱਸੋਂ ਦਾ ਇਹ ਰਾਜਸੀ ਸੁਭਾਅ ਇਸ ਖਿੱਤੇ ਨੂੰ ਗਾਜ਼ਾ ਵਰਗੇ ਹਾਲਾਤਾਂ ਵੱਲ ਧੱਕਣ ਦਾ ਕਾਰਨ ਸਾਬਤ ਹੋਵੇਗਾ ।ਇਹ ਵਾਹਿਗੁਰੂ ਜਾਣਦਾ ਕਿ ਪੰਜਾਬ ਦੇ ਭਵਿੱਖ ਦਾ ਗਰਭ ਆਪਣੇ ਅੰਦਰ ਹੋਰ ਕਿੰਨੇ ਕੂੰ ਘੱਲੂਘਾਰਿਆਂ ਨੂੰ ਸਮੋਈ ਬੈਠਾ ।ਪੰਜਾਬ ਦੇ ਭਵਿੱਖ ਦੀ ਜਵਾਨੀ ਲਈ ਇਹ ਸਵਾਲ ਬੇਹੱਦ ਚੁਨੌਤੀਆਂ ਭਰਪੂਰ ਹੈ ।ਪਰ ਇਹ ਵਿਸ਼ਾ ਕਿਸੇ ਸ਼ੋਸਲ ਮੀਡੀਆ ਬਹਿਸ ਤੋਂ ਬਹੁਤ ਵੱਡਾ ਹੈ ।
ਅਮਰੀਕ ਸਿੰਘ ਮੁਕਤਸਰ