Breaking News

Sukhwindar Singh Kalkatta Gunned Down in Punjab’s Barnala -ਪਿੰਡ ਸਹਿਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

Sukhwindar Singh Kalkatta Gunned Down in Punjab’s Barnala; Political Outrage Erupts

 

 
 

 

ਪਿੰਡ ਸਹਿਣਾ ਦੇ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਦੁਕਾਨ ‘ਚ ਵੜ ਕੇ ਹਮਲਾਵਰ ਨੇ ਕੀਤਾ ਹਮਲਾ, ਕੁਰਸੀ ‘ਤੇ ਬੈਠੇ- ਬੈਠੇ ਨਿਕਲੇ ਸਾਹ…

 

 

 

 
ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦਾ ਮਾਮਲਾ

ਸਰਪੰਚ ਸੁਖਬਿੰਦਰ ਸਿੰਘ ਕਲਕੱਤਾ ਜਿਸ ਦਾ ਕਤਲ ਹੋਇਆ ਉਸ ਦੀ ਜਾਨ ਨੂੰ ਖਤਰਾ ਹੋਣ ਦੇ ਬਾਵਜੂਦ ਅਸਲਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ


MLA ਲਾਭ ਸਿੰਘ ਉਗੋਕੇ ਤੇ ਆਪਣੇ ਰਾਜਸੀ ਵਿਰੋਧੀ ਸ਼ਹਿਣਾ ਨਿਵਾਸੀ ਸਰਪੰਚ ਸੁਖਬਿੰਦਰ ਸਿੰਘ ਕਲਕੱਤਾ ਦਾ ਕਥਿਤ ਕ*ਤ*ਲ ਕਰਵਾਉਣ ਦੇ ਦੋਸ਼।

ਸਰਪੰਚ ਵੱਲੋਂ ਆਪਣੀ ਜਾਨ ਨੂੰ ਖ*ਤ*ਰੇ ਅੰਦੇਸ਼ਾ ਜਤਾਉਣ ਦੇ ਬਾਵਜੂਦ ਉਸ ਦਾ ਥਾਣੇ ਵਿੱਚ ਜਮਾ ਕੀਤਾ ਲਾਈਸੈਂਸੀ ਅਸਲਾ ਰੀਲੀਜ਼ ਨਹੀ ਕੀਤਾ ਗਿਆ ਤੇ ਅੱਜ ਉਸ ਦੇ ਦਿਨ ਦਿਹਾੜੇ 4 ਵਜੇ ਕ*ਤ*ਲ ਕਰ ਦਿੱਤਾ ਗਿਆ। ਐਫ ਆਈ ਆਰ ਵਿੱਚ ਲਾਭ ਸਿੰਘ ਉਗੋਕੇ ਨੂੰ ਨਾਮਜ਼ਦ ਕਰਨ ਤੋਂ ਬਾਅਦ ਹੀ ਲਾ*ਸ਼ ਨੂੰ ਚੁੱਕਣ ਦਿੱਤਾ ਜਾਵੇਗਾ- ਪਿੰਡ ਵਾਸੀ।

ਪਿੰਡ ਵਾਸੀਆਂ ਨੇ ਲਾਇਆ ਧਰਨਾ

ਪਿੰਡ ਵਾਸੀਆ ਵਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ
 

 

 

 

 

 

 

Sukhvinder Singh Calcutta News : ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਣਾ ਦੇ ਸਾਬਕਾ ਸਰਪੰਚ ਬੀਬੀ ਗੁਰਮੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਸਹਿਣਾ ਦੇ ਬੱਸ ਸਟੈਂਡ ‘ਤੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੁਖਵਿੰਦਰ ਸਿੰਘ ਕਲਕੱਤਾ ਪੰਜਾਬ ਦੇ ਸਾਰੇ ਮੁੱਦਿਆਂ ‘ਤੇ ਬੜੀ ਬੇਬਾਕੀ ਦੇ ਨਾਲ ਬੋਲਦਾ ਸੀ।

 

 

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਸੁਖਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦਾ ਹਿੱਸਾ ਸੀ ਪਰ ਕੁਝ ਦੇਰ ਪਹਿਲਾਂ ਹੀ ਉਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਕੰਮ ਕਰ ਰਿਹਾ ਸੀ। ਫ਼ਿਲਹਾਲ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

 

 

 

 

 

 

 

In a shocking daylight assassination that has sent shockwaves through Punjab’s political circles, former sarpanch and Congress activist Sukhwindar Singh Kalkatta was shot dead by unidentified assailants at a bus stand in Shahina village, Barnala district, this evening. The brazen attack, which occurred around 4 PM, has reignited concerns over rising lawlessness in the state.Eyewitnesses reported that the assailants arrived in a car, fired multiple rounds at Kalkatta who was seated at the local bus stand, and fled the scene before police could respond. He was declared dead on the spot due to severe gunshot wounds. Shahina, a small village in the Bhadaur assembly constituency, is now under heavy police deployment as investigators scour the area for clues, including CCTV footage and potential witnesses.Kalkatta, in his late 40s, was a prominent figure in local politics, having served as sarpanch of Shahina gram panchayat. He was the son of Bibi Malkit Kaur, a former sarpanch herself, and was known for his vocal activism within the Congress party. Active on social media, Kalkatta often sparred with rivals online; a viral video from last year showed him in a heated public debate with Bhadaur MLA Labh Singh Ugoke, highlighting local governance issues.The motive remains unclear, but preliminary investigations suggest it could be linked to political rivalries or old village feuds. No arrests have been made yet, but senior police officials have assured a swift probe, with special teams formed to track the fleeing gunmen.

 

 

 

 

 

 

 

The killing drew immediate condemnation from across the political spectrum, with opposition parties pointing fingers at the ruling Aam Aadmi Party (AAP) government for failing to curb escalating violence.Shiromani Akali Dal (SAD) spokesperson Daljit Singh Cheema called the incident “a direct assault on democracy,” demanding an impartial investigation by a central agency. “The AAP regime is stifling dissenting voices through such cowardly acts. Punjab’s law and order has hit rock bottom,” Cheema said in a statement.The Bharatiya Janata Party (BJP) echoed similar sentiments, with state spokesperson Vineet Joshi labeling it “a shameful failure of the state machinery.” “Criminals are walking tall under this government. We urge the Punjab Police to unmask the perpetrators without delay,” Joshi added.Congress leaders, including Youth Congress members, expressed grief on social media, hailing Kalkatta as a “fearless grassroots warrior.” “This tragedy underscores the urgent need for better security for local leaders,” tweeted a state Congress spokesperson.As the news spread, villagers in Shahina gathered for an impromptu vigil, mourning the loss of a community stalwart. Punjab has witnessed a spate of targeted killings in recent months, including those of political workers and activists, fueling debates on governance and security lapses.Police sources indicated that forensic teams are on site, and a high-level meeting is underway at Barnala’s SP office. Updates are expected as the investigation unfolds.