Breaking News

Canada -ਫਿਰੌਤੀ ਮਾਮਲੇ ‘ਚ ਸਰੀ ਦੇ ਰੇਡੀਓ ‘ਤੇ ਚੱਲੀਆਂ ਗੋ*ਲੀਆਂ

Shots were fired at a Surrey, B.C., radio station 1200 AM early Tuesday morning.

Canada -ਫਿਰੌਤੀ ਮਾਮਲੇ ‘ਚ ਸਰੀ ਦੇ ਰੇਡੀਓ ‘ਤੇ ਚੱਲੀਆਂ ਗੋਲੀਆਂ

ਸਰੀ ਵਿੱਚ ਨਵੇਂ ਖੁੱਲ੍ਹੇ 1200 ਏਐਮ (ਸਵਿਫਟ ਰੇਡੀਓ) ਦੇ ਦਫ਼ਤਰ ‘ਤੇ ਅੱਜ ਸਵੇਰੇ ਗੋਲੀਆਂ ਚੱਲਣ ਦੀ ਖ਼ਬਰ ਹੈ। ਇਸ ਰੇਡੀਓ ਨਾਲ ਸਬੰਧਤ ਇੱਕ ਨਾਮਵਰ ਸ਼ਖਸੀਅਤ ਨੂੰ ਨਿਸ਼ਾਨਾ ਬਣਾ ਕੇ ਇੱਕ ਘਰ ਅਤੇ ਇੱਕ ਵਪਾਰ ਦੇ ਨਜ਼ਦੀਕ ਪਹਿਲਾਂ ਵੀ ਗੋਲੀਆਂ ਚੱਲਣ ਦੀ ਜਾਣਕਾਰੀ ਮਿਲੀ ਸੀ।

ਇਸਤੋਂ ਇਲਾਵਾ ਟਰੱਕਿੰਗ ਬਿਜ਼ਨਸ ਨਾਲ ਸਬੰਧਤ ਇੱਕ ਹੋਰ ਕਾਰੋਬਾਰੀ ਤੋਂ ਗੋਲਡੀ ਬਰਾੜ ਵੱਲੋਂ ਇੱਕ ਮਿਲੀਅਨ ਡਾਲਰ ਮੰਗੇ ਜਾਣ ਦੀ ਆਡੀਓ ਵੀ ਸੋਸ਼ਲ ਮੀਡੀਏ ‘ਤੇ ਘੁੰਮ ਰਹੀ ਹੈ। ਕੁਝ ਹੋਰ ਕਾਰੋਬਾਰੀਆਂ ਤੋਂ ਵੀ ਪੈਸੇ ਮੰਗੇ ਗਏ ਹਨ।

ਅਜਿਹੀਆਂ ਹੀ ਕੁਝ ਖਬਰਾਂ ਅਲਬਰਟਾ ਤੇ ਓਂਟਾਰੀਓ ਤੋਂ ਆ ਰਹੀਆਂ। ਹਾਲਾਤ ਕਾਬੂ ਤੋਂ ਬਾਹਰ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

On the evening of Monday, September 29, 2025 (discovered early Tuesday, September 30), shots were fired at the main entrance of Swift 1200 AM, a Punjabi-Hindi radio station serving Metro Vancouver’s South Asian community. The station is located in the 13000-block of 76 Avenue in Surrey’s Newton neighborhood. Staff arrived around 11 a.m. on Tuesday and found bullet damage to the exterior door; no one was inside at the time, and there were no injuries reported.

-ਫਿਰੌਤੀ ਮਾਮਲੇ ‘ਚ ਸਰੀ ਦੇ ਰੇਡੀਓ ‘ਤੇ ਚੱਲੀਆਂ ਗੋਲੀਆਂ
-ਏਪੀ ਢਿੱਲੋਂ ਦੇ ਘਰ ‘ਤੇ ਗੋਲੀਆਂ ਚਲਾਉਣ ਵਾਲੇ ਨੂੰ ਛੇ ਸਾਲ ਕੈਦ ਹੋਈ
-ਗਰੇਟਰ ਵੈਨਕੂਵਰ ‘ਚ ਹਿੱਲ ਨਹੀਂ ਰਹੀ ਕੰਡੋ ਮਾਰਕੀਟ
-ਭਗਵੰਤ ਮਾਨ ਤੇ ਅਮਿਤ ਸ਼ਾਹ ਮਿਲੇ; ਮਜੀਠੀਏ ਨੂੰ ਮਿਲੀ ਰਾਹਤ
-ਏਆਈ ਦੀ ਦੁਰਵਰਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਸਰਗਰਮ ਹੋਈ