ਲੱਦਾਖ ਪਹਿਲਾਂ ਤਿੱਬਤ ਦਾ ਹਿੱਸਾ ਸੀ, 1830ਵਿਆਂ ਵਿੱਚ ਇਸਨੂੰ ਸਿੱਖ ਰਾਜ ਦਾ ਹਿੱਸਾ ਬਣਾਇਆ ਗਿਆ।
ਲੱਦਾਖ ਦੀ ਆਬਾਦੀ ਲਗਭਗ 3 ਲੱਖ ਹੈ ਜਿਸ ਵਿੱਚ 1.25-1.25 ਲੱਖ ਬੋਧੀ ਅਤੇ ਸ਼ੀਆ ਮੁਸਲਮਾਨ ਹਨ। ਬਾਕੀ 50 ਹਜ਼ਾਰ ਭਾਰਤੀ ਫੌਜ ਅਤੇ ਵੱਖ-ਵੱਖ ਕੇਂਦਰੀ ਹਥਿਆਰਬੰਦ ਬਲ ਹਨ।
ਪਾਕਿਸਤਾਨ ਇਸਨੂੰ ਗਿਲਗਿਤ-ਬਾਲਟਿਸਤਾਨ ਦਾ ਹਿੱਸਾ ਮੰਨਦਾ ਹੈ ਜਦੋਂ ਕਿ ਚੀਨ ਇਸਨੂੰ ਤਿੱਬਤ ਦਾ ਹਿੱਸਾ ਮੰਨਦਾ ਹੈ।
ਲਦਾਖ ਦੀ ਲੋਕ ਲਹਿਰ ਦੇ ਆਗੂ ਵਾਂਗਚੁਕ ਨੂੰ ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਹੈ, ਜਿੱਥੇ 1984 ਤੋਂ ਬਾਅਦ ਸਿੱਖਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ।
ਭਾਰਤ ਸਰਕਾਰ ਝੂਠੇ ਦੋਸ਼ ਲਗਾਉਣ ਦੀ ਬਜਾਏ ਸਥਿਤੀ ਨੂੰ ਬਿਹਤਰ ਢੰਗ ਨਾਲ ਸੰਭਾਲ ਸਕਦੀ ਸੀ, ਉਲਟਾ ਦੇਸ਼ ਪ੍ਰਤੀ ਵਫ਼ਾਦਾਰ ਲੋਕਾਂ ਵਿੱਚ ਅਥਾਹ ਗੁੱਸਾ ਭਰ ਦਿੱਤਾ ਗਿਆ।
ਅਸਲ ਵਿੱਚ ਇਹ ਸਾਰਾ ਕੁਝ ਬਹੁਗਿਣਤੀਵਾਦ ਦੇ ਹੰਕਾਰ ਵਿੱਚੋਂ ਨਿਕਲਦਾ ਹੈ।
#Unpopular_Opinions
#Unpopular_Ideas
#Unpopular_Facts
Punjab Spectrum