On September 26, 2025, US Transportation Secretary Sean P. Duffy announced an emergency action to restrict non-domiciled commercial learner’s permits (CLPs) and commercial driver’s licenses (CDLs) due to a nationwide audit by the FMCSA and fatal crashes involving non-domiciled drivers. The rule, effective immediately, addresses loopholes and targets California for negligence. Non-citizens will now need an employment-based visa and a federal immigration status check via the SAVE system to obtain a non-domiciled CDL.
ਅਮਰੀਕਾ ਦੇ ਆਵਾਜਾਈ ਸਕੱਤਰ ਸ਼ਾਨ ਡੱਫੀ ਨੇ ਉਨ੍ਹਾਂ ਟਰੱਕ ਚਾਲਕਾਂ ‘ਤੇ ਸਖਤੀ ਕਰ ਦਿੱਤੀ ਹੈ, ਜੋ ਅਮਰੀਕਾ ਵਿੱਚ ਪੱਕੇ ਨਹੀਂ। ਅਜਿਹੇ ਲੋਕ ਹੁਣ ਨਵੇਂ ਲਾਇਸੰਸ ਨਹੀਂ ਲੈ ਸਕਣਗੇ ਤੇ ਜਿਨ੍ਹਾਂ ਕੋਲ ਹਨ, ਉਨ੍ਹਾਂ ਦੀ ਪੁਣ-ਛਾਣ ਹੋਵੇਗੀ।
ਬਹੁਤ ਹੀ ਸਖਤ ਫੈਡਰਲ ਕਨੂੰਨ ਅਧੀਨ ਗੁਜਰ ਕੇ ਹੀ ਕੁਝ ਨੂੰ ਛੋਟ ਮਿਲੇਗੀ।
ਬਹੁਤ ਸਾਰੇ ਪੰਜਾਬੀ-ਹਰਿਆਣਵੀ ਟਰੱਕ ਚਾਲਕ, ਜਿਨ੍ਹਾਂ ਰਾਜਸੀ ਸ਼ਰਨ ਦਾ ਕੇਸ ਲਾ ਕੇ ਜਾਂ ਕਿਸੇ ਹੋਰ ਤਰੀਕੇ ਵਰਕ ਪਰਮਿਟ ਲੈ ਕੇ ਲਾਇਸੰਸ ਬਣਾਏ ਹਨ, ਉਹ ਪ੍ਰਭਾਵਿਤ ਹੋ ਸਕਦੇ ਹਨ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ