Breaking News

Breaking : ਰਾਜਵੀਰ ਜਵੰਦਾ ਨਾਲ ਵਾਪਰਿਆ ਦਰਦਨਾਕ ਹਾਦਸਾ, Fortis ਹਸਪਤਾਲ ‘ਚ ਚਲ ਰਿਹਾ ਇਲਾਜ |

Breaking :ਰਾਜਵੀਰ ਜਵੰਦਾ ਨਾਲ ਵਾਪਰਿਆ ਦਰਦਨਾਕ ਹਾਦਸਾ, Fortis ਹਸਪਤਾਲ ‘ਚ ਚਲ ਰਿਹਾ ਇਲਾਜ |

Big Breaking : ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ Fortis ਹਸਪਤਾਲ ਤੋਂ ਆਈ ਵੱਡੀ Update, ਵੈਂਟੀਲੇਟਰ ‘ਤੇ ਹਾਲਤ ਬਹੁਤ ਗੰਭੀਰ

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਨੇ ਦਿੱਤੀ ਜਾਣਕਾਰੀ
‘ਜਵੰਦਾ ਨੂੰ ਦੁਪਹਿਰ 1.45 ਮਿੰਟ ‘ਤੇ ਗੰਭੀਰ ਸਥਿਤੀ ਵਿੱਚ ਲਿਆਂਦਾ ਸੀ ਹਸਪਤਾਲ’
‘ਸਿਰ ਤੇ ਰੀੜ ਦੀ ਹੱਡੀ ‘ਚ ਲੱਗੀਆਂ ਹਨ ਗੰਭੀਰ ਸੱਟਾਂ’


Punjabi singer Rajvir Jawanda met with an accident and is currently undergoing treatment at Fortis Hospital, Mohali. As per reports, he was riding his bike on the way to the hills of Himachal Pradesh.

Rajvir Jawanda ਦੇ ਐਕਸੀਡੈਂਟ ਦੀ ਵੀਡੀਓ ਆ ਗਈ ਸਾਹਮਣੇ, ਲੋਕਾਂ ਨੇ ਮੌਕੇ ‘ਤੇ ਪਹਿਲਾ ਪਿਆਇਆ ਪਾਣੀ ਤੇ ਫੇਰ ਭੇਜਿਆ ਹਸਪਤਾਲ

 

 

 

 

 

 

 

‘ਹਸਪਤਾਲ ਲਿਜਾਂਦੇ ਸਮੇਂ ਗਾਇਕ ਨੂੰ ਪਿਆ ਦਿਲ ਦਾ ਦੌਰਾ ‘, ਸਿਰ,ਦਿਮਾਗ ਤੇ ਰੀੜ ਦੀ ਹੱਡੀ ‘ਤੇ ਵੀ ਲੱਗੀਆਂ ਗੰਭੀਰ ਸੱਟਾਂ

ਪੰਜਾਬ ਤੋਂ ਆ ਰਹੀਆਂ ਖ਼ਬਰਾਂ ਮੁਤਾਬਕ ਗਾਇਕ ਰਾਜਵੀਰ ਜਵੰਦਾ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਏ, ਹਾਦਸੇ ਦੌਰਾਨ ਗਾਇਕ ਆਪਣੇ ਮੋਟਰ ਸਾਈਕਲ ‘ਤੇ ਸਵਾਰ ਸਨ ਤੇ ਹਾਦਸਾ ਹਿਮਾਚਲ ਪ੍ਰਦੇਸ਼ ਚ ਵਾਪਰਿਆ ਹੈ।ਉਸਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Rajvir Jawandha ਦੀ ਹਾਲਤ ਨਾਜ਼ੁਕ, Brain Dead ਹੋਣ ਦੀ ਆ ਰਹੀ ਖਬਰ, ਤੁਸੀਂ ਵੀ ਕਰੋ ਅਰਦਾਸ, ਸੁਣੋ ਕਿਵੇਂ ਵਾਪਰੀ ਮੰਦਭਾਗੀ ਘਟਨਾ,

 

 

 
‘ਸਿਰ ਤੇ ਰੀੜ ਦੀ ਹੱਡੀ ‘ਤੇ ਲੱਗੀਆਂ ਗੰਭੀਰ ਸੱਟਾਂ, Rajvir Jawanda ਦੀ ਸਿਹਤ ‘ਤੇ Fortis Hospital ਦਾ ਬਿਆਨ  

 
 

 

 

 
 

 

 

 

 

 

 

 

 

 

 

 

 

ਪੰਜਾਬੀ ਗਾਇਕ Rajvir Jawanda ਸੜਕ ਹਾ/ਦ*ਸੇ ਦਾ ਸ਼ਿਕਾਰ
ਡਾਕਟਰਾਂ ਦਾ ਕਹਿਣਾ ਹਾਲਤ ਬਣੀ ਨਾਜ਼ੁਕ

 

 

 

 

 

 

 

ਪੰਜਾਬ ਦੇ ਨੌਜਵਾਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਸੜਕ ਹਾਦਸੇ ਵਿੱਚ ਜਖ਼ਮੀ ਹੋਣ ਦੀ ਖ਼ਬਰ ਸੁਣੀ, ਗੁਰੂ ਸਾਹਿਬ ਰਾਜਵੀਰ ਨੂੰ ਸਿਹਤਯਾਬੀ ਬਖਸ਼ਣ ਅਤੇ ਉਹ ਅੱਗੇ ਵੀ ਪੰਜਾਬੀ ਗਾਇਕੀ ਰਾਹੀਂ ਪੰਜਾਬ ਦਾ ਮਾਣ ਵਧਾਵੇ।-Sukhbir Singh Badal

 

 

 

 

 

 

 

 

ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹੋ ਗਿਆ ਐਕ/ਸੀ*ਡੈਂਟ
ਡਾਕਟਰਾਂ ਦਾ ਕਹਿਣਾ ਹਾਲਤ ਬਣੀ ਨਾਜ਼ੁਕ ਤੰਦਰੁਸਤ ਹੋਣ ਦੀ ਕਰੋ ਅਰਦਾਸ

ਰਾਜਵੀਰ ਜਵੰਦਾ ਬਾਰੇ ਖ਼ਬਰ ਆ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਬੱਦੀ ਤੋਂ ਪੰਚਕੂਲਾ ਆਉਂਦੇ ਵਕਤ ਉਸਦਾ ਮੋਟਰਸਾਈਕਲ ਕਿਸੇ ਕੁੱਤੇ ਨੂੰ ਬਚਾਉਂਦਿਆਂ ਹਾਦਸਾ ਗ੍ਰਸਤ ਹੋਇਆ ਹੈ । ਜਿਸ ਨਾਲ ਉਸਦੇ ਸਿਰ ਤੇ ਗੰਭੀਰ ਸੱਟਾਂ ਬਾਰੇ ਦੱਸਿਆ ਜਾ ਰਿਹਾ ਹੈ। ਕੁਝ ਮੀਡੀਆ ਹਵਾਲਿਆਂ ਮੁਤਾਬਿਕ ਉਸਨੂੰ ਹਸਪਤਾਲ ਲਿਜਾਂਦਿਆਂ ਦਿਲ ਦਾ ਦੌਰਾ ਵੀ ਪਿਆ ਹੈ । ਰਾਜਵੀਰ ਨੂੰ ਫੋਰਟਿਸ ਹੌਸਪੀਟਲ ਮੌਹਾਲੀ ਦਾਖਿਲ ਕਰਵਾਇਆ ਗਿਆ ਹੈ ।
ਰਾਜਵੀਰ ਜਵੰਦਾ ਦਾ ਪਿੰਡ ਜਵੰਦਾ ,ਤਹਿਸੀਲ ਜਗਰਾਓ ਜਿਲ੍ਹਾ ਲੁਧਿਆਣਾ ਦੱਸਿਆ ਜਾ ਰਿਹਾ ਹੈ । ਉਹ ਪਰਿਵਾਰ ਸਮੇਤ ਮੌਹਾਲੀ ਰਹਿੰਦਾ ਹੈ ਤੇ ਉਸਦੇ ਦੋ ਬੱਚੇ ਇੱਕ ਧੀ ਅਤੇ ਇੱਕ ਪੁੱਤਰ ਹੈ। ਵੈਸੇ ਅਧਿਕਾਰਤ ਤੌਰ ਤੇ ਹਸਪਤਾਲ ਵੱਲੋਂ ਕੋਈ ਬਿਆਨ ਨਹੀਂ ਆਇਆ ਪਰ ਉਸਨੂੰ ਮਿਲਣ ਦੀ ਕੋਸ਼ਿਸ਼ ਵਿੱਚ ਬਹੁਤ ਸਾਰੇ ਕਲਾਕਾਰ ਮੌਹਾਲੀ ਫੋਰਟਿਸ ਪਹੁੰਚੇ ਹੋਏ ਹਨ । ਉਹਨਾਂ ਮੁਤਾਬਿਕ ਡਾਕਟਰ ਹਾਲੇ ਕੁਝ ਦੱਸ ਨਹੀਂ ਰਹੇ । ਪਰਮਾਤਮਾਂ ਕਰੇ ਰਾਜਵੀਰ ਛੇਤੀ ਤੋਂ ਛੇਤੀ ਠੀਕ ਹੋਕੇ ਆਪਣੇ ਪਰਿਵਾਰ ਕੋਲ ਘਰ ਪਹੁੰਚੇ । ਸਾਰੇ ਅਰਦਾਸ ਕਰੋ ।
Avtar Dhaliwal