Breaking News

Trump Meets Sharif and Munir, Praises Leaders – ਅਮਰੀਕਾ ਤੇ ਚੀਨ ਨੂੰ ਇੱਕੋ ਵੇਲੇ ਪਲੋਸ ਰਿਹਾ ਹੈ ਪਾਕਿਸਤਾਨ

On September 25, 2025, US President Donald Trump met Pakistan’s Prime Minister Shehbaz Sharif and army chief Asim Munir in the Oval Office. Trump praised them as “great leaders” before the meeting.

 

 

 

 

ਟਰੰਪ ਪਾਕਿਸਤਾਨੀ ਸਿਆਸੀ ਤੇ ਫੌਜੀ ਆਗੂਆਂ ਨੂੰ ਮਾਮੇ ਦੇ ਪੁੱਤਾਂ ਵਾਂਗ ਤੀਜੇ ਦਿਨ ਅਮਰੀਕਾ ਸੱਦੀ ਰੱਖਦਾ। ਇਹ ਵੀ ਸੋਮਵਾਰ ਚੀਨ ‘ਚ ਹੁੰਦੇ ਤੇ ਵੀਰਵਾਰ ਨੂੰ ਅਮਰੀਕਾ ‘ਚ।

 

ਪਤਾ ਨੀ ਕਿਹੜੀ ਗਿੱਦੜਸਿੰਗੀ ਹੱਥ ਲੱਗੀ ਆ ਮੀਆਂ ਦੇ, ਦੋਵੇਂ ਪਾਸੇ ਹੱਥ ਰੱਖੀ ਜਾਂਦੇ। ਲੁਹਾਰ ਦੀ ਸੰਨ੍ਹੀ ਵਾਂਗ ਕਦੇ ਅੱਗ ‘ਚ ਹੁੰਦੇ ਤੇ ਕਦੇ ਪਾਣੀ ‘ਚ।

 

 

 

 

 

 

 

 

ਦੂਜੇ ਪਾਸੇ, ਵਿਸ਼ਵਗੁਰੂ ਦੇ ਇਧਰੋਂ ਧੱਕੇ ਤੇ ਓਧਰੋਂ ਧੱਫੇ। ਘਰ ਵੀ ਹਾਲ ਬਹੁਤਾ ਵਧੀਆ ਨਹੀਂ ਲਗਦਾ।

 

 

 

 

 

 

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ