ਕਲਾ ਕਿਵੇਂ ਵਰਤਦੀ ਹੈ ?
ਸਤਲੁਜ ਫਿਲਮ ਦੇ ਬਾਰੇ ਕਾਕਰੋਚ ਜਨਤਾ ਪਾਰਟੀ ਚੁੱਪ ਰਹੀ। ਜਦੋਂ ਫਿਲਮ ਆਈ ਤਾਂ ਇਨਾਂ ਦਾ ਧਰਨਾ ਚੱਲ ਰਿਹਾ ਸੀ। ਪਰ ਰਾਸ਼ਟਰਵਾਦੀ ਹੋਣ ਕਰਕੇ ਇਹ ਨਹੀਂ ਬੋਲੇ।
🚨 Fresh visuals emerge from Jantar Mantar after clashes between protesters from the Cockroach Janta Party and Nihang Sikhs. pic.twitter.com/ZfjfEw1xMC
— Kailash Vashi (@KailashVashi) July 23, 2026
ਛੇਤੀ ਹੀ ਚਾਨਣ ਹੋ ਗਿਆ! ਇਸ ਸਰਦਾਰ ਦੀ ਫੋਟੋ ਨੂੰ ਭਾਜਪਾ ਦਾ ਸਿਸਟਮ ਸਾਂਝਾ ਕਰ ਰਿਹਾ। ਕਿਉਂਕਿ ਇਹ ਸਰਦਾਰ ਕਾਕਰੋਚਾਂ ਦੇ ਛਿੱਤਰ ਵਾਹ ਰਿਹਾ।
ਬੀਜੇਪੀ ਨੇ ਸਤਲੁਜ ਫਿਲਮ ਰਲੀਜ ਨਹੀਂ ਹੋਣ ਦਿੱਤੀ, ਪਰ ਕਾਕਰੋਚ ਚੁੱਪ ਰਹੇ। ਦੂਜੇ ਪਾਸੇ ਜਿੰਨੇ ਸਰਦਾਰ ਕਾਕਰੋਚਾਂ ਦੇ ਧਰਨੇ ‘ਤੇ ਪਹੁੰਚੇ ਨੇ ਓਹਨਾਂ ਤੋਂ ਕਿਸੇ ਤੋਂ ਵੀ ਪੁੱਛ ਲਓ, ਉਹ ਕਹਿਣਗੇ ਕਿ ਸਤਲੁਜ ਫਿਲਮ ਚੱਲਣੀ ਚਾਹੀਦੀ ਹੈ।

ਭਾਜਪਾ ਨੂੰ ਇਸ ਸਰਦਾਰ ‘ਚੋਂ ਕੇਪੀਐਸ ਗਿੱਲ ਦਿਸਦਾ ਹੈ। ਸਿਰਫ ਭਾਜਪਾ ਦੀ ਗੱਲ ਨਹੀਂ, ਭਾਰਤ ਨੂੰ ਸਿਰਫ ਕੇਪੀ ਐਸ ਗਿੱਲ ਵਰਗੇ ਸਰਦਾਰ ਹੀ ਚਾਹੀਦੇ ਨੇ। ਜੋ ਸਿਸਟਮ ਦੇ ਹੱਥ ਠੋਕੇ ਬਣ ਕੇ ਮਜਲੂਮਾਂ ‘ਤੇ ਕਹਿਰ ਢਾਹੁਣ।
ਦੂਜੇ ਪਾਸੇ ਜਸਵੰਤ ਸਿੰਘ ਖਾਲੜੇ ਦੇ ਵਾਰਿਸ ਕਾਕਰੋਚਾਂ ਦੀ ਰੱਖਿਆ ਕਰ ਰਹੇ ਹਨ, ਓਹਨਾਂ ਨੂੰ ਸਹਾਰਾ ਦੇ ਰਹੇ ਹਨ, ਲੰਗਰ ਦੇ ਰਹੇ ਹਨ, ਰਹਿਣ ਵਾਸਤੇ ਗੁਰਦੁਆਰਿਆਂ ‘ਚ ਥਾਂ ਦੇ ਰਹੇ ਹਨ।
Now even the genuine students who came to the CJP protest are saying that not even 20% of the people here are students anymore.
Most of them are hooligans and anti-social elements. There is no discussion about the NEET issue or even the demand for Dharmendra Pradhan's… pic.twitter.com/hqqMu3X3Jp
— Amit Kumar Sindhi (@AMIT_GUJJU) July 23, 2026
ਸਿੱਖਾਂ ਦਾ ਕਾਕਰੋਚਾਂ ਦੇ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਫੇਰ ਵੀ ਦੋ ਚਾਰ ਦਿਨਾਂ ‘ਚ ਹੀ ਸਪਸ਼ਟ ਹੋ ਗਿਆ ਕੇ ਕੇਪੀ ਐਸ ਨੂੰ ਵਡਿਆਉਣ ਵਾਲੇ ਸਿੱਖਾਂ ਨੂੰ ਕਿਹੋ ਜਿਹਾ ਬਣਿਆ ਦੇਖਣਾ ਚਾਹੁੰਦੇ ਹਨ। ਅਤੇ ਜੋ ਕਾਕਰੋਚਾਂ ਨਾਲ ਬਿਨਾਂ ਮਤਲਬ ਤੋਂ ਖੜੇ ਹਨ, ਉਹ ਸਿੱਖ ਜਸਵੰਤ ਸਿੰਘ ਖਾਲੜਾ ਵਰਗਾ ਬਣਨਾ ਚਾਹੁੰਦੇ ਹਨ।
#ਮਹਿਕਮਾ_ਪੰਜਾਬੀ

ਪੰਜਾਬ ਤੋਂ ਬਾਹਰ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਸ਼ਹਿਰਾਂ ਵਿੱਚ ਰਹਿ ਰਹੇ ਸਿੱਖ ਹਰ ਰੋਜ਼ ਇੱਕ ‘ਧਰਮ ਯੁੱਧ’ ਲੜ ਰਹੇ ਹਨ। ਪੰਜਾਬ ਵਿੱਚ ਇਹ ਦੰਭ ਕੀਤਾ ਜਾਂਦਾ ਹੈ ਕਿ ਏਥੇ ਜੱਟ ਦਲਿਤਾਂ ਦਾ ਸ਼ੋਸ਼ਣ/ਦਮਨ ਕਰਦੇ ਹਨ। ਅਸਲ ਵਿੱਚ ਸ਼ੋਸ਼ਣ ਕੀ ਹੁੰਦਾ ਹੈ, ਉਹ ਇਸ ਸਿੱਖ ਬੱਚੀ ਨੂੰ ਪੁੱਛੋ।
जंतर मंतर पर अब सनातनी शेर मैदान में उतर चुके हैं
भगवान राम को गाली देने पर हिंदू शेरों ने कॉकरोच की पिटाई कर दी..अब जो धर्म का विरोध करेगा उसका इलाज बंद जाएगा
जय श्रीराम 🚩🙏 pic.twitter.com/fXaSd1GoNW
— The Hindu Association (@HinduAsociation) July 22, 2026
ਤੁਸੀਂ ਕਿਸੇ ਵੀ ਜਾਤੀ ਨੂੰ ਜਾਤੀ ਸੂਚਕ ਸ਼ਬਦ ਜਾਂ ਜਾਤੀ ਨਾਲ ਸਬੰਧਤ ਟੌਂਟ ਨਹੀਂ ਮਾਰ ਸਕਦੇ, ਜੇ ਅਜਿਹਾ ਕਰਦੇ ਹੋ ਤਾਂ ਇਸ ਲਈ ਕਾਨੂੰਨ ਹੈ ਤੇ ਸਖਤ ਸਜਾਵਾਂ ਹਨ। ਭਾਰਤ ਵਿੱਚ ਮੁਸਲਮਾਨਾਂ ਨੂੰ ਪੀੜਤ ਵਜੋਂ ਦਿਖਾਇਆ ਜਾਂਦਾ ਹੈ। ਪਰ ਮੁਸਲਮਾਨਾਂ ਦਾ ਇਸਲਾਮੋਫੋਬਿਕ ਨਾਹਰਾ ਦੁਨੀਆ ਭਰ ਵਿੱਚ ਇਹਨਾਂ ਦੀ ਰੱਖਿਆ ਕਰਦਾ। ਇਥੋਂ ਤੱਕ ਕਿ ਕਾਲਿਆਂ ਖ਼ਿਲਾਫ਼ ਭੱਦਾ (derogatory) ਸ਼ਬਦ ਵਰਤਣ ਲਈ ਦੁਨੀਆ ਭਰ ਵਿੱਚ ਕਾਨੂੰਨ ਹਨ।
ਭਾਰਤ ਵਿੱਚ ਕੇਵਲ ਸਿੱਖ ਹਨ, ਜੋ ਹਿੰਦੂਆਂ ਮੁਸਲਮਾਨਾਂ ਤੇ ਦਲਿਤਾਂ ਦੀ ਨਫਰਤ ਦਾ ਸ਼ਿਕਾਰ ਹੁੰਦੇ ਹਨ। ਤੇ ਕੋਈ ਕਾਨੂੰਨ ਨਹੀਂ ਹੈ ਜੋ ਸਿੱਖਾਂ ਨੂੰ ਅਜਿਹੇ ਨਫ਼ਰਤੀ ਹਮਲੇ ਤੋਂ ਬਚਾਉਂਦਾ ਹੋਵੇ, ਤੇ ਹਮਲਾਵਰ ਨੂੰ ਸਜ਼ਾ ਦਿੰਦਾ ਹੋਵੇ। ਭਾਰਤੀ ਸਿਨਮਾ ਟੀਵੀ ਅਖਬਾਰਾਂ ਸਭ ਸਿੱਖਾਂ ਖਿਲਾਫ ਨਫਰਤ ਦੇ ਦਿਨ ਰਾਤ ਚੱਲਣ ਵਾਲੇ ਸੋਮੇ ਹਨ। ਸਿੱਖ ਬੱਚਿਆਂ ਲਈ ਕਲਾਸ ਰੂਮ ਟਵੀਸ਼ਨ ਸੈਂਟਰ ਤੇ ਖੇਡਾਂ ਦੇ ਮੈਦਾਨ ਟੌਰਚਰ ਸੈਂਟਰ ਵਰਗੇ ਹਨ। ਜਿੱਥੇ ਉਹਨਾਂ ਦੀ ਦਿਖ ਦੇ ਧਾਰਮਿਕ ਅਕੀਦਿਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਕਿਸੇ ਬੱਚੀ ਨੂੰ ਕਾਲਜ ਛੱਡਣ ਆਏ ਉਸਦੇ ਪਿਓ ਤੇ ਘਟੀਆ ਕਮੈਂਟਰੀ ਕੀਤੀ ਜਾਂਦੀ ਹੈ ਹੈ। ਕਿਉਂਕਿ ਉਹ ਸਿੱਖ ਹੈ।
ਕੁਝ ਸਾਲ ਪਹਿਲਾਂ ਪੰਜਾਬ ਦੇ ਕਾਮਰੇਡ ਲਿਬਰਲ ਜਦੋਂ ਇੱਕ ਕਸ਼ਮੀਰੀ ਪੀਡੋਫਾਈਲ (ਬੱਚੀ-ਬਾਜ) ਦੇ ਹੱਕ ਵਿੱਚ ਲੜਾਈ ਲੜ ਰਹੇ ਸਨ, ਜਿਸ ਨੇ ਇੱਕ ਨਬਾਲਕ ਕੁੜੀ ਨੂੰ ਮੁਸਲਮਾਨ ਬਣਾਇਆ ਸੀ, ਤਾਂ ਕਸ਼ਮੀਰੀ ਸਿੱਖ ਕੁੜੀਆਂ ਨੇ ਬਿਆਨ ਦਰਜ ਕਰਵਾਏ ਕਿ ਕਿਵੇਂ ਕਸ਼ਮੀਰੀ ਮੁਸਲਮਾਨ ਸਿੱਖਾਂ ਲਈ ਇਕ ਨਫ਼ਰਤ ਚੋਂ ਉਪਜਿਆ ਕਸ਼ਮੀਰੀ ਭਾਸ਼ਾ ਦਾ ਇਕ ਸ਼ਬਦ, ਜਿਸ ਦਾ ਅਰਥ ‘ਜੂੰਅ’ ਹੈ, ਉਹ ਰੋਜ ਵਰਤਦੇ ਹਨ।
ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜੀਆਂ ਦੀ ਨਫਰਤ ਤਾਂ ਤੁਸੀਂ ਤਾਜੀ ਤਾਜੀ ਵੇਖੀ ਹੈ, ਇਹ ਗੁਰੂ ਕਾਲ ਤੋਂ ਚਲੀ ਆ ਰਹੀ ਹੈ। ਉਤਰ ਭਾਰਤ ਦਾ ਕੋਈ ਸ਼ਹਿਰ ਨਹੀਂ, ਜਿੱਥੇ ਸਿੱਖਾਂ ਖਿਲਾਫ ਨਫਰਤੀ ਹਿੰਸਾ ਨਾ ਹੋਈ ਹੋਵੇ।
ਬੀਤੇ ਕੱਲ ਜਦੋਂ ਬੰਗਲਾ ਸਾਹਿਬ ਦੇ ਦਰਵਾਜੇ ਖੁੱਲ੍ਹੇ ਤਾਂ ਇਹ ਬੱਚੀ ਨੂੰ ਓਥੇ ਰੋ ਰੋ ਕੀਤੀਆਂ ਅਰਦਾਸਾਂ ਯਾਦ ਆਈਆਂ, ਇਹੋ youth ਸਕੂਲਾਂ ਕਾਲਜਾਂ ਤੇ ਦਫਤਰਾਂ ਵਿੱਚ ਸਿੱਖਾਂ ਨਾਲ ਕਿਹੋ ਜਿਹਾ ਵਿਹਾਰ ਕਰਦਾ ਹੈ, ਇਹ ਇਸ ਬੱਚੀ ਦੇ ਅੰਦਰ ਵੱਸੇ ਸਦਮੇ ਦਾ ਹਿੱਸਾ ਹੈ। ਕੀ ਤੁਸੀਂ ਇਸ ਨਫ਼ਰਤੀ ਜਵਾਨੀ ਦੇ ਹੱਕ ਦੀ ਲੜਾਈ ‘ਚ ਉਸ ਦਾ ਸਾਥ ਦੇਣਾ ਚਾਹੋਗੇ ?
ਹੁਣ ਇਹਨਾਂ ਨੇ ਕਹਿਣਾ ਸਰਦਾਰ ਨੇ ਦਰਵਾਜ਼ੇ ਬੰਦ ਕੀਤੇ ਸਨ ਮੰਦਰ ਦੇ ।
Punjab Spectrum