Video | Donald Trump On Khalistan | Donald Trump Was Asked About Khalistani Elements In US. What He Said.
ਪੱਤਰਕਾਰਾਂ ਨੇ ਟਰੰਪ ਨੂੰ ਪੁੱਛਿਆ ਕਿ ਤੁਸੀਂ ਅਮਰੀਕਾ ਵਿੱਚ ਖਾਲਿਸਤਾਨ ਦੇ
ਸਮਰਥਕਾਂ ਨੂੰ ਕਿਵੇਂ ਨਜਿੱਠੋਗੇ…..
ਵਾਸ਼ਿੰਗਟਨ, 13 ਫਰਵਰੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਵਪਾਰਕ ਭਾਈਵਾਲਾਂ ਵੱਲੋਂ ਦਰਾਮਦ ਵਸਤਾਂ ’ਤੇ ਵਿਆਪਕ ਪਰਸਪਰ ਟੈਕਸ (Reciprocal Tax) ਲਾਉਣ ਵਾਲੇ ਹੁਕਮਾਂ ’ਤੇ ਵੀਰਵਾਰ ਨੂੰ ਦਸਤਖ਼ਤ ਕਰ ਦਿੱਤੇ ਹਨ। ਇਸ ਤਹਿਤ ਅਮਰੀਕਾ ਕਿਸੇ ਵੀ ਮੁਲਕ ਤੋਂ ਦਰਾਮਦ ਵਸਤਾਂ ’ਤੇ ਉਹੀ ਟੈਕਸ ਲਗਾਏਗਾ, ਜੋ ਇਹ ਮੁਲਕ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ ਲਗਾਉਂਦੇ ਹਨ।
ਟਰੰਪ ਦੀ ਇਸ ਪੇਸ਼ਕਦਮੀ ਨਾਲ ਅਮਰੀਕਾ ਤੇ ਉਸ ਦੇ ਭਾਈਵਾਲਾਂ ਅਤੇ ਰਵਾਇਤੀ ਵਿਰੋਧੀ ਮੁਲਕਾਂ ਦਰਮਿਆਨ ਵਿਆਪਕ ਆਰਥਿਕ ਜਮੂਦ ਪੈਦਾ ਹੋਣ ਦਾ ਖ਼ਦਸ਼ਾ ਹੈ। ਇਸ ਦੌਰਾਨ ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਕਿ ਇਹ ਕਾਰਜਕਾਰੀ ਹੁਕਮ ਫੌਰੀ ਲਾਗੂ ਨਹੀਂ ਹੋਣਗੇ ਤੇ ਦੂਜੇ ਦੇਸ਼ਾਂ ਨਾਲ ਸੰਭਾਵੀ ਵਪਾਰਕ ਗੱਲਬਾਤ ਲਈ ਸਮਾਂ ਮਿਲੇਗਾ।
ਓਵਲ ਦਫ਼ਤਰ ਵਿਚ ਹੁਕਮਾਂ ’ਤੇ ਦਸਤਖ਼ਤ ਕਰਨ ਮਗਰੋਂ ਟਰੰਪ ਨੇ ਕਿਹਾ, ‘‘ਮੈਂ ਵਪਾਰਕ ਤਵਾਜ਼ਨ ਕਾਇਮ ਕਰਨ ਦੇ ਇਰਾਦੇ ਨਾਲ ਪਰਸਪਰ ਟੈਕਸ (Reciprocal Tax) ਵਸੂਲਣ ਦਾ ਫੈਸਲਾ ਕੀਤਾ ਹੈ। ਇਹ ਸਾਰਿਆਂ ਲਈ ਢੁੱਕਵਾਂ ਹੈ। ਕੋਈ ਵੀ ਹੋਰ ਦੇਸ਼ ਸ਼ਿਕਾਇਤ ਨਹੀਂ ਕਰ ਸਕਦਾ।’’ ਟਰੰਪ ਨੇ ਕਿਹਾ, ‘‘ਇਹ ਬਹੁਤ ਸੌਖਾ ਹੈ। ਜੇ ਉਹ ਸਾਨੂੰ ਟੈਕਸ ਲਗਾਉਣਗੇ, ਅਸੀਂ ਉਨ੍ਹਾਂ ਨੂੰ ਲਗਾਵਾਂਗੇ। ਵਪਾਰ ਦੇ ਮਾਮਲੇ ਵਿੱਚ, ਮੈਂ ਫੈਸਲਾ ਕੀਤਾ ਹੈ ਕਿ ਨਿਰਪੱਖਤਾ ਦੇ ਉਦੇਸ਼ ਲਈ, ਮੈਂ ਪਰਸਪਰ ਟੈਰਿਫ ਲਗਾਵਾਂਗਾ- ਮਤਲਬ ਜਿਹੜਾ ਦੇਸ਼ ਅਮਰੀਕਾ ਨੂੰ ਟੈਕਸ ਲਾਏਗਾ, ਅਸੀਂ ਉਸ ਨੂੰ ਟੈਕਸ ਲਾਵਾਂਗੇ। ਨਾ ਘੱਟ ਨਾ ਵੱਧ।’’
ਟਰੰਪ ਚੀਨ ਤੋਂ ਦਰਾਮਦ ਵਸਤਾਂ ’ਤੇ ਪਹਿਲਾਂ ਹੀ ਦਸ ਫੀਸਦ ਵਾਧੂ ਟੈਕਸ ਲਾ ਚੁੱਕੇ ਹਨ। ਉਨ੍ਹਾਂ ਅਮਰੀਕਾ ਦੇ ਦੋ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਕੈਨੇਡਾ ਤੇ ਮੈਕਸਿਕੋ ਉੱਤੇ ਵੀ ਟੈਕਸ ਲਾਉਣ ਦੀ ਤਿਆਰੀ ਕਰ ਲਈ ਹੈ, ਜੋ 30 ਦਿਨਾਂ ਲਈ ਮੁਅੱਤਲ ਰਹਿਣ ਮਗਰੋਂ ਮਾਰਚ ਤੋਂ ਅਮਲ ਵਿਚ ਆ ਸਕਦੀ ਹੈ।
President Trump asked about Khalistan by Indian journalist in recent Trump-Modi joint press conference.
Trump snubbed the question saying “I can’t understand a word he’s saying”
President Trump asked about Khalistan by Indian journalist in recent Trump-Modi joint press conference.
Trump snubbed the question saying “I can’t understand a word he’s saying” pic.twitter.com/XmAcsJ66oL
— CSYA (@TheCsya) February 14, 2025
India requested the extradition of the renowned 26/11 mastermind, David Coleman Hadley, a US man, but instead, they were given a Pakistani. Additionally, pay attention to Trump’s response to a question about Khalistan.
India requested the extradition of the renowned 26/11 mastermind, David Coleman Hadley, a US man, but instead, they were given a Pakistani. Additionally, pay attention to Trump’s response to a question about Khalistan. pic.twitter.com/got0AGRRuh
— Gurpreet S. Sahota (@GurpreetSSahota) February 14, 2025
Trump didn’t come to the White House door to welcome Modi.
Despite Modi’s media tried its worst, Trump didn’t say anything against Xi of China or Yunus of Bangladesh.
Trump said India has to buy US oil and fighter planes.
Trump also threatened India with matching tariff.
Trump didn't come to the White House door to welcome Modi.
Despite Modi's media tried its worst, Trump didn't say anything against Xi of China or Yunus of Bangladesh.
Trump said India has to buy US oil and fighter planes.
Trump also threatened India with matching tariff.— Ashok Swain (@ashoswai) February 13, 2025
Washington, DC: When asked about the Bangladesh issue, US President Donald Trump says, ” There is no role for our deep state. This is something that PM has been working on for a long time and has worked on for hundreds of years…I have been reading about it. I will leave Bangladesh to the PM”
#WATCH | Washington, DC: When asked about the Bangladesh issue, US President Donald Trump says, " There is no role for our deep state. This is something that PM has been working on for a long time and has worked on for hundreds of years…I have been reading about it. I will… pic.twitter.com/0B8Ortxx60
— ANI (@ANI) February 13, 2025