Canada – -ਕੈਦੀ ਲਿਜਾਂਦਿਆਂ ਵਾਪਰੇ ਹਾਦਸੇ ‘ਚ ਪੰਜਾਬਣ ਜੇਲ੍ਹ ਅਧਿਕਾਰੀ ਦੀ ਮੌਤ
ਡਿਊਟੀ ਦੌਰਾਨ ਕੇਨੈਡਾ ਜੇਲ੍ਹ ਵਿਭਾਗ ਦੇ ਦੋ (Correctional Officers) ਅਧਿਕਾਰੀਆਂ ਦੁਖਦਾਈ ਮੌਤ।
ਅਧਿਕਾਰੀ ਰਮਨਦੀਪ ਕੌਰ ਮਾਨ ਅਤੇ ਉਨ੍ਹਾਂ ਦੀ ਸਹਿਯੋਗੀ, ਅਧਿਕਾਰੀ ਨਿਕੋਲੇ “ਨਿਕ” ਸਰਬਨ, 6 ਅਗਸਤ, 2026 ਨੂੰ ਆਪਣੀ ਡਿਊਟੀ ਨਿਭਾਉਂਦੇ ਹੋਏ ਇੱਕ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ।

ਅਧਿਕਾਰੀ ਐਡਮੰਟਨ ਇੰਸਟੀਚਿਊਟ ਫਾਰ ਵੂਮੈਨ ਤੋਂ ਕੈਦੀਆਂ ਦੇ ਤਬਾਦਲੇ ਦਾ ਕੰਮ ਕਰ ਰਹੇ ਸਨ ਜਦੋਂ ਟਰਾਂਸਪੋਰਟ ਵਾਹਨ ਅਲਬਰਟਾ-ਸਸਕੈਚਵਨ ਸਰਹੱਦ ਦੇ ਨੇੜੇ ਇੱਕ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਿਸ ਵਿੱਚ ਦੋਵੇਂ ਅਧਿਕਾਰੀ, ਉਨ੍ਹਾਂ ਦੀ ਹਿਰਾਸਤ ਵਿੱਚ ਕੈਦੀ, ਕਿਆਰਾ ਮੂਸਵਾ ਦੇ ਨਾਲ, ਘਟਨਾ ਸਥਾਨ ‘ਤੇ ਹੀ ਦੁਖਦਾਈ ਤੌਰ ‘ਤੇ ਮੌਤ ਹੋ ਗਈ।

ਦੋਹਾਂ ਅਧਿਕਾਰੀਆਂ ਦੀ ਮੌਤ ਆਪਣੇ ਭਾਈਚਾਰੇ ਅਤੇ ਜਨਤਕ ਸੁਰੱਖਿਆ ਦੀ ਸੇਵਾ ਕਰਦਿਆਂ ਹੋਈ, ਉਹਨਾਂ ਦੀ ਕੁਰਬਾਨੀ ਅਤੇ ਕੈਨੇਡਾ ਪ੍ਰਤੀ ਸੇਵਾਵਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।
-ਐਨਡੀਪੀ ਵਲੋਂ ਆਰਐਸਐਸ ਮੁਖੀ ਨੂੰ ਕੈਨੇਡਾ ਨਾ ਵੜਨ ਦੇਣ ਦੀ ਮੰਗ
-ਇੱਕ ਹੋਰ ਕੰਜ਼ਰਵਟਿਵ ਐਮਪੀ ਵਲੋਂ ਪਾਰਟੀ ਛੱਡਣ ਦਾ ਐਲਾਨ
-ਕੈਦੀ ਲਿਜਾਂਦਿਆਂ ਵਾਪਰੇ ਹਾਦਸੇ ‘ਚ ਪੰਜਾਬਣ ਜੇਲ੍ਹ ਅਧਿਕਾਰੀ ਦੀ ਮੌਤ
-ਅਮਰੀਕਾ ‘ਚ ਟਰੱਕ ਚਾਲਕ ਦੀ ਗੋਲੀਆਂ ਵਿੰਨ੍ਹੀ ਲਾਸ਼ ਮਿਲੀ
-ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀ ਕਰਨਗੇ ਇੱਕ-ਦੂਜੇ ਦੀ ਰਾਖੀ
-ਸਕਿਓਰਟੀ ਦੀ ਸ਼ਹਿ ‘ਤੇ ਚਾਂਭਲੇ ਗੁਰਸਿਮਰਨ ਮੰਡ ਨੇ ਲੋਕਾਂ ਤੋਂ ਛਿੱਤਰ ਖਾਧੇ
Punjab Spectrum