Viral Videos Claim Gursimran Mand Was Assaulted, Car Damaged; Apology Video Surfaces
ਗੁਰਸਿਮਰਨ ਮੰਡ ਨਾਲ ਕੁੱਟਮਾਰ ਦਾ ਦਾਅਵਾ, ਗੱਡੀ ਦੀ ਭੰਨਤੋੜ ਮਗਰੋਂ ਮਾਫ਼ੀ ਮੰਗਣ ਦੀ ਵੀਡੀਓ ਵਾਇਰਲ
ਗੁਰਸਿਮਰਨ ਮੰਡ ਦਾ ਨੌਜਵਾਨਾਂ ਨੇ ਚਾੜ੍ਹਿਆ ਕੁਟਾ+ਪਾ
ਭੰਨ੍ਹ’ਤੀ ਗੱਡੀ ਤੇ ਕਰ’ਤਾ ਲ* ਹੂ ਲੁਹਾਣ
ਹੁਣ ਹੱਥ ਜੋੜ ਮੰਗ ਰਿਹਾ ਮਾਫ਼ੀ
ਗੁਰਸਿਮਰਨ ਮੰਡ ਦਾ ਨੌਜਵਾਨਾਂ ਨੇ ਚਾੜ੍ਹਿਆ ਕੁਟਾਪਾ ਹੱਥ ਜੋੜ ਕੇ MP ਅੰਮ੍ਰਿਤਪਾਲ ਸਿੰਘ ਤੋਂ ਮੰਗੀ ਮੁਆਫ਼ੀ ,
ਕਿਹਾ ਅੱਜ ਤੋਂ ਬਾਅਦ ਕਦੇ ਸਿੱਖਾਂ ਖ਼ਿਲਾਫ਼ ਨਹੀਂ ਬੋਲਾਂਗਾ
ਗੁਰਸਿਮਰਨ ਮੰਡ ਨੇ ਕੁ/ਟਾਪੇ ਤੋਂ ਬਾਅਦ ਬਦਲੇ ਬਿਆਨ
ਕਿਹਾ, ਭਾਈ ਅੰਮ੍ਰਿਤਪਾਲ ਸਿੰਘ ਬਾਹਰ ਕਢਾਵਾਂਗੇ
ਪੰਜਾਬ ਦੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਦੀ ਅੱਜ ਅੰਬਾਲਾ ਵਿਖੇ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਬਾਹਰ ਕੁੱਝ ਜਣਿਆਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕੁੱਟਮਾਰ ਕਰਨ ਵਾਲਿਆਂ ਨੇ ਉਸਦੀ ਗੱਡੀ ਰੋਕ ਕੇ ਉਸ ਉੱਤੇ ਚੜ੍ਹ ਕੇ ਇੱਟਾਂ ਤੇ ਪੱਥਰ ਮਾਰੇ ਅਤੇ ਵਿੰਡਸ਼ੀਲਡ ਤੋੜ ਦਿੱਤੀ ਅਤੇ ਗੁਰਸਿਮਰਨ ਮੰਡ ਖੂਨ ਨਾਲ ਲੱਥ-ਪੱਥ ਹਾਲਤ ਵਿੱਚ ਨਜ਼ਰ ਆਏ। ਉਸਦੇ ਨਾਲ ਵਾਈ-ਸ਼੍ਰੇਣੀ ਦੀ ਸੁਰੱਖਿਆ ਮੌਜੂਦ ਸੀ ਪਰ ਉਸਦੇ ਬਾਵਜੂਦ ਵੀ ਉਸਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਹੋਈ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਸਿਮਰਨ ਮੰਡ ਨਾਲ ਕੁਝ ਨੌਜਵਾਨਾਂ ਨੇ ਕਥਿਤ ਤੌਰ ‘ਤੇ ਕੁੱਟਮਾਰ ਕੀਤੀ, ਉਸ ਦੀ ਗੱਡੀ ਦੀ ਭੰਨਤੋੜ ਕੀਤੀ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਵੀਡੀਓ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਗੁਰਸਿਮਰਨ ਮੰਡ ਹੱਥ ਜੋੜ ਕੇ ਮਾਫ਼ੀ ਮੰਗਦੇ ਨਜ਼ਰ ਆਏ।
ਹਾਲਾਂਕਿ, ਇਸ ਘਟਨਾ ਬਾਰੇ ਅਜੇ ਤੱਕ ਕਿਸੇ ਪੁਲਿਸ ਜਾਂ ਹੋਰ ਅਧਿਕਾਰਤ ਏਜੰਸੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਭਰੋਸੇਯੋਗ ਮੀਡੀਆ ਰਿਪੋਰਟਾਂ ਵਿੱਚ ਇਸ ਦੀ ਤਸਦੀਕ ਹੋਈ ਹੈ। ਇਸ ਲਈ ਵਾਇਰਲ ਵੀਡੀਓ ਅਤੇ ਸੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਦਾਵਿਆਂ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਹੋਣੀ ਬਾਕੀ ਹੈ।
Videos circulating on social media claim that Gursimran Mand was allegedly assaulted by a group of youths, his vehicle was vandalized, and he sustained injuries during the incident. Another viral clip purportedly shows him folding his hands and apologizing after the alleged attack.
However, these claims have not been independently verified. As of now, no official statement from the police or other authorities has confirmed the alleged assault, and no credible news reports have verified the authenticity of the viral videos. Therefore, the incident should be treated as an unverified social media claim until official confirmation becomes available.
Punjab Spectrum