BJP leader ‘purifies’ Ram temple after Dalit Cong leader takes part in ritual
Congress leaders Tikaram Jully and Ashok Gehlot have termed Gyan Dev Ahuja’s act an insult to a Dalit
ਕੀ ਵਿਜੇ ਸਾਂਪਲਾ ਹੁਣ ਇਸ ਨੰਗੇ ਚਿੱਟੇ ਅਛੂਤਪੁਣੇ ਖਿਲਾਫ ਬੋਲੇਗਾ?
ਰਾਜਸਥਾਨ ਦੇ ਅਲਵਰ ਵਿੱਚ ਕਾਂਗਰਸ ਦੇ ਦਲਿਤ ਵਿਧਾਇਕ ਟਿੱਕਾ ਰਾਮ ਜੁੱਲੀ ਵੱਲੋਂ ਇੱਕ ਮੰਦਰ ਦੇ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਦੇ ਅਗਲੇ ਦਿਨ ਭਾਜਪਾ ਆਗੂ ਗਿਆਨ ਦੇਵ ਅਹੂਜਾ ਨੇ ਗੰਗਾ ਜਲ ਨਾਲ ਮੰਦਰ ਦੀ ਹੋਈ ਅਪਵਿੱਤਰਤਾ ਨੂੰ ਦੂਰ ਕੀਤਾ।
ਕੀ ਰਾਸ਼ਟਰੀ ਐਸਸੀ ਕਮਿਸ਼ਨ ਦਾ ਸਾਬਕਾ ਚੇਅਰਮੈਨ ਵਿਜੇ ਸਾਂਪਲਾ, ਪੰਜਾਬ ਦੇ ਹੋਰ ਭਾਜਪਾ ਆਗੂ, ਦਲਿਤ ਅਤੇ ਅੰਬੇਡਕਰੀ ਜਥੇਬੰਦੀਆਂ ਇਸ ਨੰਗੀ ਚਿੱਟੀ ਜਾਤੀਵਾਦੀ ਛੂਤ ਛਾਤ ਵਾਲੀ ਘਟਨਾ ‘ਤੇ ਟਿੱਪਣੀ ਕਰਨਗੇ?
ਇਸਦੇ ਉਲਟ ਪੰਜਾਬ ਵਿੱਚ ਗੁਰਦੁਆਰਿਆਂ ਦੇ ਗ੍ਰੰਥੀ, ਰਾਗੀ ਵਗੈਰਾ ਦਾ ਅਖੌਤੀ ਨੀਵੀਂ ਜਾਤੀ ਪਿਛੋਕੜ ਤੋਂ ਹੋਣਾ ਆਮ ਹੀ ਗੱਲ ਹੈ। ਉਹ ਸਗੋਂ ਤਖ਼ਤਾਂ ਦੇ ਜਥੇਦਾਰ ਵੀ ਹੋ ਸਕਦੇ ਨੇ।
ਪੰਜਾਬ ਦੇ ਦਲਿਤਾਂ ਨੂੰ ਵੀ ਸੰਘ-ਭਾਜਪਾ ਦੇ ਸੰਦ ਬਣੇ ਫਰਜ਼ੀ ਅੰਬੇਡਕਰੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਜਿਨ੍ਹਾਂ ਦਾ ਇੱਕੋ ਇੱਕ ਏਜੰਡਾ ਦਲਿਤ ਬਨਾਮ ਸਿੱਖ ਦਾ ਝਗੜਾ ਪਾਉਣਾ ਹੈ।
#Unpopular_Opinions
#Unpopular_Ideas
#Unpopular_Facts
“ਭਾਜਪਾ ਆਗੂ ਨੇ ਦਲਿਤ ਕਾਂਗਰਸੀ ਆਗੂ ਦੇ ਰਸਮ ‘ਚ ਹਿੱਸਾ
ਲੈਣ ਤੋਂ ਬਾਅਦ ਰਾਮ ਮੰਦਰ ਨੂੰ ਗੰਗਾ ਜਲ ਨਾਲ ‘ਪਵਿੱਤਰ’ ਕੀਤਾ”
A Ram temple in Alwar was allegedly purified on the orders of BJP leader Gyandev Ahuja after a visit was paid by Rajasthan’s Leader of Opposition Tikaram Jully, who also is a Dalit.
As soon as the Dalit Congress leader left, Ahuja sprinkled gangajal, an attempt to “purify” the temple. As the incident came to light, Jully, expressed his anger calling out Ahuja’s caste-driven mind.
A Ram temple in Alwar was allegedly purified on the orders of BJP leader Gyandev Ahuja after a visit was paid by Rajasthan's Leader of Opposition Tikaram Jully, who also is a Dalit.
As soon as the Dalit Congress leader left, Ahuja sprinkled gangajal, an attempt to “purify” the… pic.twitter.com/qjcrs8Mp2n
— The Siasat Daily (@TheSiasatDaily) April 8, 2025
You must be logged in to post a comment.