There are a few places in the world that are truly sacred – this Golden Temple is right there at the top of that list. You feel not only the holiness of this place, but how the generous service of people defines not only the world as it is but as it can be. I am mesmerized by the beauty and grandeur of this sacred place. –
U.S. Ambassador Eric Garcetti
ਜਮੁਨਾ ਪਾਰ ਵਾਲਿਆਂ ਨੂੰ ਅਮਰੀਕਾ ਦੇ ਰਾਜਦੂਤ ਦੀ ਦਰਬਾਰ ਸਾਹਿਬ ਮੱਥਾ ਟੇਕਣ ਦਾ ਕੋਈ ਭੁਲੇਖਾ ਨਹੀਂ ( ਅਮਰੀਕੀ ਰਾਜਦੂਤ ਨੂੰ ਟਰੋਲ ਕਰਦੇ ਰਿਪਲਾਈ ਸਕਰੀਨਸ਼ੋਟ ਵਿੱਚ ਨਾਲ ਹਨ ) ਇਹ ਸਾਡੇ ਹੀ ਸਿੱਖ ਆ ਜਿਹੜੇ ਇਹ ਗੱਲ ਨਹੀਂ ਸਮਝ ਸਕਦੇ । ਅਮਰੀਕਾ ਦੇ ਰਾਜਦੂਤ ਨੇ ਸਿੱਖਾਂ ਨਾਲ ਦੋਸਤੀ ਦੀ ਗਲ ਉਦੋਂ ਕੀਤੀ ਹੈ ਜਦੋਂ ਅਮਰੀਕਾ ਦੇ ਪਾਲਸੀ ਮੇਕਰਾਂ ਨੇ ਅਗਲੇ ਦੇ 50 ਸਾਲਾਂ ਦੀ ਪੋਲਸੀ ਵਿੱਚ ਭਾਰਤ ਨੂੰ ਦੋਸਤੀ ਵਾਲੇ ਖਾਨੇ ਵਿੱਚੋਂ ਬਾਹਰ ਕੱਢ ਕੇ ਵੀਅਤਨਾਮ ਅਤੇ ਫਿਲੀਪੀਨ ਨਾਲ ਮਿਲ ਕੇ ਕੰਮ ਕਰਨ ਦਾ ਪਲਾਨ ਤਿਆਰ ਕੀਤਾ ਹੈ ।ਐਨ ਉਸੇ ਸਮੇਂ ਅਮਰੀਕਾ ਦਾ ਰਾਜਦੂਤ ਭਾਰਤ ਦਾ ਨਾਮ ਲਏ ਬਿਨਾਂ ਸਿੱਖਾਂ ਤੇ ਅਮਰੀਕਾ ਦੀ ਦੋਸਤੀ ਦੀ ਗੱਲ ਕਰਕੇ ਸੰਸਾਰ ਵਿੱਚ ਸ਼ਾਂਤੀ ਲਿਆਉਣ ਦੀ ਗੱਲ ਕਰ ਰਿਹਾ ਹੈ । ਅਮਰੀਕਾ ਦੇ ਰਾਜਦੂਤ ਦੀ ਇਸ ਲਿਖਤ ਨੇ ਇਹ ਗੱਲ ਨੂੰ ਸਾਫ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਖਿੱਤੇ ਵਿੱਚ ਅਮਰੀਕਾ ਦੇ ਭਾਈਵਾਲ ਦੋਸਤਾਂ ਵਿੱਚੋਂ ਸਿੱਖ ਹੋਣਗੇ ਨਾ ਕਿ ਗਊ ਮਾਤਾ ਦਾ ਮੂਤ ਪੀਣ ਵਾਲੇ ਪ੍ਰਚਾਰ ਕਰਨ ਵਾਲੇ ਅਮਰੀਕਾ ਦੇ ਰਾਜਦੂਤ ਨੇ ਜੋ ਸ਼ਬਦ ਲਿਖੇ ਹਨ May the deep friendship between the United States and Sikhs always bring peace to our world. With deep respect and friendship.” ]
[ ਸਰਦਾਰ Sukhdev Singh ਦੀ ਲਿਖਤ ਸਿੱਖਾਂ ਦੇ ਭਵਿੱਖ ਵੱਲ ਇਸ਼ਾਰਾ ਕਰਦੀ ਹੈ ਹੈ ਕਾਪੀ ਕਰਕੇ ਨਾਲ ਪਾ ਰਿਹਾ ਹਾਂ ਸੰਸਾਰ ਦੀਆੰ ਮੁਖ ਵਡੀਆੰ ਤਾਕਤਾੰ – ਅਮਰੀਕਾ, ਚੀਨ ਅਤੇ ਰੂਸ – ਸਿਖਾੰ ਦੀ ਹੋੰਦ ਅਤੇ ਹਸਤੀ ਨੂੰ ਹੈਰਾਨੀਜਨਕ ਹੱਦ ਤਕ ਮਾਨਤਾ ਦਿੰਦੀਆੰ ਹਨ ਭਾਵੇੰ ਕਿ ਸਿਖ ਇਸ ਵੇਲੇ ਤਾਕਤ ਵਿਚ ਨਹੀੰ |
ਸੰਸਾਰ ਦੀਆੰ ਮੁਖ ਵਡੀਆੰ ਤਾਕਤਾੰ – ਅਮਰੀਕਾ, ਚੀਨ ਅਤੇ ਰੂਸ – ਸਿਖਾੰ ਦੀ ਹੋੰਦ ਅਤੇ ਹਸਤੀ ਨੂੰ ਹੈਰਾਨੀਜਨਕ ਹੱਦ ਤਕ ਮਾਨਤਾ ਦਿੰਦੀਆੰ ਹਨ ਭਾਵੇੰ ਕਿ ਸਿਖ ਇਸ ਵੇਲੇ ਤਾਕਤ ਵਿਚ ਨਹੀੰ |
ਇਨਾੰ ਸ਼ਕਤੀਆੰ ਦੇ ਸਫੀਰ ਪਿਛਲੇ ਕਈ ਸਾਲਾੰ ਦੌਰਾਨ ਦਰਬਾਰ ਸਾਹਬ ਅਮਿ੍ਤਸਰ ਦੀ ਯਾਤਰਾ ਦੌਰਾਨ ਸਿਖ ਕੌਮ ਪ੍ਤੀ ਗਰਮਜੋਸ਼ੀ ਦਾ ਪ੍ਗਟਾਵਾ ਕਰਦੇ ਰਹੇ ਹਨ |
ਅਜਿਹਾ ਤਾਜ਼ਾ ਦੌਰਾ ਦਿਲੀ ਵਿਚ ਅਮਰੀਕੀ ਸਫੀਰ ਐਰਕ ਗਰਸੇਟੀ ਨੇ ਕੀਤਾ ਹੈ | ਗਰਸੇਟੀ ਦੇ ਵਿਜ਼ਿਟਰ ਬੁਕ ਵਿਚ ਦਰਜ ਸ਼ਬਦ ਬਹੁਤ ਮਹਤਵਪੂਰਨ ਹਨ |
“ਦਰਬਾਰ ਸਾਹਬ ਸੰਸਾਰ ਭਰ ਦੇ ਪਵਿਤਰ ਸਥਾਨਾੰ ਦੀ ਸੂਚੀ ਵਿਚ ਬਹੁਤ ਉਚੇ ਸਥਾਨ ਤੇ ਹੈ | ਸ਼ਾਲਾ ! ਅਮਰੀਕਾ ਅਤੇ ਸਿਖਾੰ ਵਿਚਕਾਰ (ਮੌਜੂਦ) ਡੂੰਘੀ ਦੋਸਤੀ ਸਾਡੇ ਸੰਸਾਰ ਲਈ ਸਦਾ ਅਮਨ ਲਿਆਵੇ ! ਡੂੰਘੇ ਸਤਕਾਰ ਅਤੇ ਮਿਤਰਤਾ ਸਹਿਤ…”!
About his visit, US Ambassador to India Mr. Eric Garcetti wrote in the visitor book of Sri Harmandar Sahib that, “There are a few places in the world that are truly sacred – this Golden Temple is right there at the top of that list. You feel not only the holiness of this place but how the generous service of the people define not only the world as it is but as it can be. May the deep friendships between the United States and Sikhism always bring peace to our world. With deep respect and friendships.”
ਮੰਨਣਾ ਪੈਣਾ ਹੈ ਕਿ ਸਾਡੇ ਸਿਖਾੰ ਕੋਲ ਅਮਰੀਕਾ ਅਤੇ ਹੋਰਨਾੰ ਤਾਕਤਾੰ ਦੀ ਸਿਖਾੰ ਅਤੇ ਪੰਜਾਬ ਵਿਚ ਦਿਲਚਸਪੀ ਦੀ ਡੁੂੰਘੀ ਹਾਥ ਲੈਣ ਦਾ ਤਜਰਬਾ ਨਹੀੰ | ਸਾਨੂੰ ਇਹ ਵੀ ਪਤਾ ਨਹੀੰ ਕਿ ਅਸੀੰ ਕੀ ਪ੍ਤੀਕਰਮ ਦੇਣਾ ਹੈ | ਮਹਾੰਸ਼ਕਤੀਆੰ ਦੇ ਇਨਾੰ ਦੌਰਿਆੰ ਅਤੇ ਟਿਪਣੀਆੰ ਦੀ ਭਾਰਤੀ ਸਟੇਟ ਨੂੰ ਅਵਸ਼ ਹੀ ਵਧ ਸਮਝ ਹੋਵੇਗੀ | ਭਾਰਤੀ ਸਟੇਟ ਨੇ ਦਖਲ ਦਖਲ ਕਹਿਕੇ ਮਾੜੇ ਧੀੰੜੇ ਦੇਸ ਦੇ ਗਲ ਪੈ ਜਾਣਾ ਸੀ | ਪਰ ਇਸ ਹਾਲਤ ਵਿਚ ਦਿਲੀ ਛਾਪਲ ਕੇ ਬੈਠੀ ਹੈ ਜਿਵੇੰ ਕੁਛ ਅਹਿਮ ਹੋਇਆ ਹੀ ਨਾ ਹੋਵੇ !! ਪਰ ਮੇਰਾ ਅਨੁਭਵ ਕਹਿ ਰਿਹਾ ਹੈ ਅਸੀੰ ਵਡੀਆੰ ਘਟਣਾਵਾੰ ਦੇ ਕੰਢੇ ਤੇ ਖੜੇ ਹਾੰ |
There are a few places in the world that are truly sacred – this Golden Temple is right there at the top of that list. You feel not only the holiness of this place, but how the generous service of people defines not only the world as it is but as it can be. I am mesmerized by the… pic.twitter.com/UjuOJngTtX
— U.S. Ambassador Eric Garcetti (@USAmbIndia) February 27, 2024
@BJP4India and @narendramodi supporters have so much hate for Sikhs!
These are just a few of the comments from Hindutva supporters! @USAmbIndia @POTUS @VP pic.twitter.com/pNY8bxkuzS
— T (@ReferenceT17) February 28, 2024
Punjab is always different than India. Punjab is unique. https://t.co/XUsygTsExl
— Gurpreet S. Sahota (@GurpreetSSahota) February 29, 2024
You must be logged in to post a comment.