Breaking News

Punjab

Canada: ਹਸਪਤਾਲੋਂ ਭੱਜੇ ਮੁਲਜ਼ਮ ਨੇ ਪੁਲੀਸ ਮੁਲਾਜ਼ਮ ਦੀ ਕਾਰ ਨੂੰ ਮਾਰੀ ਟੱਕਰ: ਇਲਾਜ ਦੌਰਾਨ ਮੌਤ

Canada: ਹਸਪਤਾਲੋਂ ਭੱਜੇ ਮੁਲਜ਼ਮ ਨੇ ਪੁਲੀਸ ਮੁਲਾਜ਼ਮ ਦੀ ਕਾਰ ਨੂੰ ਮਾਰੀ ਟੱਕਰ: ਇਲਾਜ ਦੌਰਾਨ ਮੌਤ Canada: ਹਸਪਤਾਲੋਂ ਭੱਜੇ ਮੁਲਜ਼ਮ ਨੇ ਪੰਜਾਬੀ ਪੁਲੀਸ ਮੁਲਾਜ਼ਮ ਦੀ ਕਾਰ ਨੂੰ ਮਾਰੀ ਟੱਕਰ: ਇਲਾਜ ਦੌਰਾਨ ਮੌਤ ਕਾਂਸਟੇਬਲ ਤਰੁਣ ਬਾਲੀ ਦੋ ਸਾਲ ਪਹਿਲਾਂ ਓਂਟਾਰੀਓ ਪੁਲੀਸ ਵਿੱਚ ਭਰਤੀ ਹੋਏ ਸੀ               …

Read More »

Bikram Majithia ਨੂੰ ਫਿਲਹਾਲ ਕੋਈ ਰਾਹਤ ਨਹੀਂ, ਅਗਾਊਂ ਜ਼ਮਾਨਤ ‘ਤੇ ਸੁਣਵਾਈ ਭਲਕੇ

ਮਜੀਠਾ ਥਾਣਾ ਮਾਮਲਾ: ਅਦਾਲਤ ਵੱਲੋਂ Bikram Majithia ਨੂੰ ਫਿਲਹਾਲ ਕੋਈ ਰਾਹਤ ਨਹੀਂ, ਅਗਾਊਂ ਜ਼ਮਾਨਤ ‘ਤੇ ਸੁਣਵਾਈ ਭਲਕੇ ਜ਼ਿਲ੍ਹਾ ਅਦਾਲਤ ਵਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ, ਕਿਉਂਕਿ ਅਦਾਲਤ ਵੱਲੋਂ ਉਸਦੀ ਅਗਾਊ ਜਮਾਨਤ ਦਾ ਮਾਮਲਾ ਹੁਣ ਭਲਕੇ 11 ਜੂਨ ਨੂੰ ਵਿਚਾਰਿਆ ਜਾਵੇਗਾ। ਅਦਾਲਤ ਵਲੋਂ …

Read More »

ED Raids: ਹਿੰਦੂ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹੈ: Kejriwal

ED Raids: ਹਿੰਦੂ ਵਪਾਰੀਆਂ ਨੂੰ ਤੰਗ ਕੀਤਾ ਜਾ ਰਿਹੈ: Kejriwal ਆਮ ਆਦਮੀ ਪਾਰਟੀ ਤੇ ਪੰਜਾਬ ਸਰਕਾਰ ਨੇ ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਮੰਗਲਵਾਰ ਨੂੰ ਪੰਜਾਬ ਵਿੱਚ ਵਪਾਰੀਆਂ ਉੱਤੇ ਮਾਰੇ ਛਾਪਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ‘ਆਪ’ ਨੇ ਦਾਅਵਾ ਕੀਤਾ ਕਿ ਸੂਬੇ ਦੇ ਹਿੰਦੂ ਕਾਰੋਬਾਰੀਆਂ ਨੂੰ ਡਰਾਉਣ ਧਮਕਾਉਣ ਲਈ ਕੇਂਦਰੀ ਏਜੰਸੀਆਂ …

Read More »

BJP ਨਾਲ ਕੋਈ ਗੱਠਜੋੜ ਨਹੀਂ, ਜਮਹੂਰੀ ਤਰੀਕੇ ਨਾਲ ਖ਼ਾਲਿਸਤਾਨ ਦੀ ਮੰਗ; ‘Waris Punjab De’ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਇਯਾਲੀ ਨੇ ਦੱਸਿਆ ਆਪਣਾ ਏਜੰਡਾ

BJP ਨਾਲ ਕੋਈ ਗੱਠਜੋੜ ਨਹੀਂ, ਜਮਹੂਰੀ ਤਰੀਕੇ ਨਾਲ ਖ਼ਾਲਿਸਤਾਨ ਦੀ ਮੰਗ; ‘Waris Punjab De’ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਇਯਾਲੀ ਨੇ ਦੱਸਿਆ ਆਪਣਾ ਏਜੰਡਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਮੰਗਲਵਾਰ ਨੂੰ ‘ਅਕਾਲੀ ਦਲ (ਵਾਰਿਸ ਪੰਜਾਬ ਦੇ)’ ਜਥੇਬੰਦੀ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ …

Read More »

Punjab – ਪੰਜਾਬ MLA ਹੋਸਟਲ ਦੀਆਂ Heritage ਕੁਰਸੀਆਂ ਅਮਰੀਕਾ ਵਿੱਚ ਨਿਲਾਮ; ਸਪੀਕਰ ਸੰਧਵਾਂ ਨੇ ਜਾਂਚ ਦਾ ਦਿੱਤਾ ਭਰੋਸਾ

Punjab – ਪੰਜਾਬ MLA ਹੋਸਟਲ ਦੀਆਂ Heritage ਕੁਰਸੀਆਂ ਅਮਰੀਕਾ ਵਿੱਚ ਨਿਲਾਮ; ਸਪੀਕਰ ਸੰਧਵਾਂ ਨੇ ਜਾਂਚ ਦਾ ਦਿੱਤਾ ਭਰੋਸਾ ਚੰਡੀਗੜ੍ਹ ਦੇ ਸੈਕਟਰ 4 ਵਿੱਚ ਸਥਿਤ ਪੰਜਾਬ ਐੱਮ ਐੱਲ ਏ ਹੋਸਟਲ ਦੀਆਂ ਦੋ ਵਿਰਾਸਤੀ ਕੁਰਸੀਆਂ ਅਤੇ ਚਾਰ ਛੋਟੇ ਸਟੂਲਾਂ (low stools) ਦਾ ਇੱਕ ਸੈੱਟ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ 4 ਜੂਨ ਨੂੰ …

Read More »

Punjab ਪੰਜਾਬ ”ਚ ਵੱਡੀ ਵਾਰਦਾਤ! ਨਾਜਾਇਜ਼ ਸਬੰਧਾਂ ਕਾਰਨ ਕਤਲ ਕਰਕੇ ਬਿਆਸ ਦਰਿਆ ”ਚ ਸੁੱਟਿਆ ਨੌਜਵਾਨ

Punjab ਪੰਜਾਬ ”ਚ ਵੱਡੀ ਵਾਰਦਾਤ! ਨਾਜਾਇਜ਼ ਸਬੰਧਾਂ ਕਾਰਨ ਕਤਲ ਕਰਕੇ ਬਿਆਸ ਦਰਿਆ ”ਚ ਸੁੱਟਿਆ ਨੌਜਵਾਨ ਸੁਲਤਾਨਪੁਰ ਲੋਧੀ ਦੇ ਪਿੰਡ ਮੰਡ ਬਾਊਪੁਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਹੁਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਹੁਲ ਦੇਰ …

Read More »

Live-in Partner ਦੇ ਲਾਪਤਾ ਹੋਣ ‘ਤੇ ਪੁਲੀਸ ਕਾਰਵਾਈ ਤੋਂ ਨਿਰਾਸ਼ ਵਿਅਕਤੀ ਧੀ ਸਮੇਤ ਮੋਬਾਈਲ ਟਾਵਰ ‘ਤੇ ਚੜ੍ਹਿਆ

Live-in Partner ਦੇ ਲਾਪਤਾ ਹੋਣ ‘ਤੇ ਪੁਲੀਸ ਕਾਰਵਾਈ ਤੋਂ ਨਿਰਾਸ਼ ਵਿਅਕਤੀ ਧੀ ਸਮੇਤ ਮੋਬਾਈਲ ਟਾਵਰ ‘ਤੇ ਚੜ੍ਹਿਆ ਖ਼ਮਾਣੋਂ ਦੇ ਵਾਰਡ ਨੰਬਰ 12 ਵਿੱਚ ਐਤਵਾਰ ਸਵੇਰੇ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ। ਇੱਥੇ ਇੱਕ ਵਿਅਕਤੀ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਉਂਦੇ ਹੋਏ ਇਨਸਾਫ਼ …

Read More »

ED ਨੇ GMADA ਕੋਲੋਂ ‘Chandigarh Royale City’ ਪ੍ਰੋਜੈਕਟ ਦਾ ਰਿਕਾਰਡ ਮੰਗਿਆ

ED ਨੇ GMADA ਕੋਲੋਂ ‘Chandigarh Royale City’ ਪ੍ਰੋਜੈਕਟ ਦਾ ਰਿਕਾਰਡ ਮੰਗਿਆ ਬਿਲਡਰਾਂ ਵੱਲੋਂ ਮਨੀ ਲਾਂਡਰਿੰਗ (ਪੈਸੇ ਦੀ ਹੇਰਾਫੇਰੀ) ਦੇ ਕਥਿਤ ਮਾਮਲਿਆਂ ਵਿੱਚ ਆਪਣੀ ਜਾਂਚ ਨੂੰ ਹੋਰ ਤੇਜ਼ ਕਰਦਿਆਂ, ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਗਮਾਡਾ (GMADA) ਕੋਲੋਂ ‘ਚੰਡੀਗੜ੍ਹ ਰੌਇਲ ਸਿਟੀ’ ਪ੍ਰੋਜੈਕਟ ਦਾ ਪੂਰਾ ਰਿਕਾਰਡ ਮੰਗਿਆ ਹੈ। ਸੂਤਰਾਂ ਨੇ ਦੱਸਿਆ ਕਿ ਗਮਾਡਾ …

Read More »

Damdami Taksal Smagam – ਪਹਿਲੀ ਵਾਰ ਜੂਨ ਚਰਾਸੀ ਦੇ ਬਰਸੀ ਸਮਾਗਮਾਂ ‘ਤੇ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ

Damdami Taksal Smagam –   ਪਹਿਲੀ ਵਾਰ ਜੂਨ ਚਰਾਸੀ ਦੇ ਬਰਸੀ ਸਮਾਗਮਾਂ ‘ਤੇ ਪਹੁੰਚੇ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਮਹਾਜਨ ਨੇ ਆਪਣੇ ਭਾਸ਼ਣ ਦਾ ਅੰਤ ਜੈ ਹਿੰਦ ਤੇ ਗੁਰੂ ਫ਼ਤਿਹ ਨਾਲ ਕੀਤਾ ਇੱਕ ਅਹਿਮ ਸਿਆਸੀ ਘਟਨਾਕ੍ਰਮ ਵਿੱਚ, ਭਾਜਪਾ ਦੀ ਮਹਾਰਾਸ਼ਟਰ ‘ਚ ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ ਨੇ ਚੌਂਕ ਮਹਿਤਾ ਸਥਿਤ …

Read More »

Operation Blue Star ਨਾਲ ਜੁੜੇ ਦਸਤਾਵੇਜ਼ ਜਨਤਕ ਕੀਤੇ ਜਾਣ: MP ਵਿਕਰਮਜੀਤ ਸਾਹਨੀ

Operation Blue Star ਨਾਲ ਜੁੜੇ ਦਸਤਾਵੇਜ਼ ਜਨਤਕ ਕੀਤੇ ਜਾਣ: MP ਵਿਕਰਮਜੀਤ ਸਾਹਨੀ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਅਪਰੇਸ਼ਨ ਬਲੂ ਸਟਾਰ ਨਾਲ ਜੁੜੇ ਸਾਰੇ ਸਰਕਾਰੀ ਦਸਤਾਵੇਜ਼ ਜਨਤਕ ਕੀਤੇ ਜਾਣੇ ਚਾਹੀਦੇ ਹਨ। ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਚ ਚਲਾਈ ਗਈ ਫ਼ੌਜੀ ਮੁਹਿੰਮ ‘ਅਪਰੇਸ਼ਨ ਬਲੂ …

Read More »