Breaking: India’s Biggest Strike on ISI-Backed Shahzad Bhatti Network—Declared Terrorist Organisation Under UAPA
ISI ਸਮਰਥਿਤ ਸ਼ਹਿਜ਼ਾਦ ਭੱਟੀ ਗਿਰੋਹ ਖ਼ਿਲਾਫ਼ ਭਾਰਤ ਸਰਕਾਰ ਦੀ ਵੱਡੀ ਕਾਰਵਾਈ UAPA ਤਹਿਤ ਅੱਤਵਾ*ਦੀ ਸੰਗਠਨ ਐਲਾਨਿਆ
Breaking: ਭਾਰਤ ਸਰਕਾਰ ਨੇ Pakistan-based Shahzad Bhatti Network (SBN) ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇਸ ਨੂੰ Unlawful Activities (Prevention) Act—UAPA ਤਹਿਤ terrorist organisation ਐਲਾਨ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ Section 35 ਅਧੀਨ notification ਜਾਰੀ ਕਰਕੇ SBN ਦਾ ਨਾਮ UAPA ਦੀ First Schedule ਵਿੱਚ ਸ਼ਾਮਲ ਕੀਤਾ ਹੈ। Indian Express ਦੀ ਰਿਪੋਰਟ ਮੁਤਾਬਕ ਇਹ ਫ਼ੈਸਲਾ 16 ਸਤੰਬਰ 2026 ਨੂੰ ਲਿਆ ਗਿਆ।
Union Home Minister Amit Shah ਨੇ ਕਿਹਾ ਕਿ Prime Minister Narendra Modi ਦੀ “zero tolerance against terrorism” policy ਤਹਿਤ ਇਹ action ਕੀਤਾ ਗਿਆ ਹੈ। ਸਰਕਾਰ ਦਾ ਦੋਸ਼ ਹੈ ਕਿ ਇਹ network ਸਰਹੱਦ ਪਾਰੋਂ ਹਥਿਆਰ, explosives ਅਤੇ narcotics ਦੀ smuggling ਕਰਵਾਉਣ ਦੇ ਨਾਲ ਨੌਜਵਾਨਾਂ ਅਤੇ ਛੋਟੇ criminals ਨੂੰ ਵੱਖ-ਵੱਖ ਲਾਲਚ ਦੇ ਕੇ unlawful activities ਲਈ recruit ਕਰਦਾ ਸੀ।
ਗ੍ਰਹਿ ਮੰਤਰਾਲੇ ਦੇ notification ਅਨੁਸਾਰ SBN ਉੱਤੇ grenade attacks, IED ਅਤੇ petrol-bomb incidents, targeted killings ਅਤੇ police, defence ਤੇ religious locations ਦੀ surveillance ਨਾਲ ਜੁੜੇ ਹੋਣ ਦੇ ਦੋਸ਼ ਹਨ। ਸਰਕਾਰੀ agencies ਇਸ ਨੂੰ Pakistan-based ਅਤੇ ਕਥਿਤ ਤੌਰ ’ਤੇ ISI-backed network ਦੱਸਦੀਆਂ ਹਨ। ਇਹ ਸਾਰੇ ਦਾਅਵੇ ਸਰਕਾਰ ਅਤੇ ਜਾਂਚ ਏਜੰਸੀਆਂ ਵੱਲੋਂ ਲਗਾਏ ਗਏ allegations ਹਨ।
Investigation agencies ਦਾ ਇਹ ਵੀ ਦਾਅਵਾ ਹੈ ਕਿ network ਨੇ social-media ਅਤੇ ਹੋਰ digital platforms ਰਾਹੀਂ provocative content ਫੈਲਾਇਆ, vulnerable youth ਨੂੰ influence ਕੀਤਾ ਅਤੇ banned organisations ਨਾਲ ਮਿਲ ਕੇ resources ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਸਰਕਾਰ ਮੁਤਾਬਕ ਇਸ ਦੀਆਂ activities ਦੇਸ਼ ਦੀ internal security, democratic system ਅਤੇ communal harmony ਲਈ serious threat ਬਣ ਰਹੀਆਂ ਸਨ।
ਅਗਸਤ ਵਿੱਚ security agencies ਵੱਲੋਂ ਚਲਾਏ nationwide crackdown ਦੌਰਾਨ 14 states ਵਿੱਚ 253 ਲੋਕਾਂ ਨੂੰ detained ਕਰਨ ਅਤੇ explosives, firearms ਤੇ surveillance equipment ਬਰਾਮਦ ਕਰਨ ਦੀ ਜਾਣਕਾਰੀ ਸਾਹਮਣੇ ਆਈ ਸੀ। ਵੱਖ-ਵੱਖ jurisdictions ਵਿੱਚ SBN ਨਾਲ ਕਥਿਤ ਸਬੰਧ ਰੱਖਣ ਵਾਲੇ ਲੋਕਾਂ ਖ਼ਿਲਾਫ਼ ਕਈ criminal cases ਵੀ ਦਰਜ ਹਨ।
Shahzad Bhatti ਬਾਰੇ agencies ਦਾ ਕਹਿਣਾ ਹੈ ਕਿ ਉਹ Pakistan ਅਤੇ Dubai ਵਿਚਕਾਰ ਰਹਿ ਕੇ network operate ਕਰਦਾ ਹੈ। ਉਸ ਉੱਤੇ illegal arms ਅਤੇ ammunition supply ਕਰਨ ਦੇ ਨਾਲ bomb-making ਨਾਲ ਸਬੰਧਤ allegations ਵੀ ਹਨ। Bhatti ਨੂੰ March 2025 ਵਿੱਚ Jalandhar ਦੇ YouTuber Rozer Sandhu ਦੇ ਘਰ ਹੋਏ grenade attack ਅਤੇ November 2024 ਵਿੱਚ actor Mithun Chakraborty ਨੂੰ ਦਿੱਤੀ ਗਈ threat ਨਾਲ ਵੀ ਜੋੜਿਆ ਗਿਆ ਹੈ; ਇਨ੍ਹਾਂ ਮਾਮਲਿਆਂ ਵਿੱਚ ਦੋਸ਼ਾਂ ਦਾ ਅੰਤਿਮ ਨਿਰਣਾ ਅਦਾਲਤੀ ਪ੍ਰਕਿਰਿਆ ਦੇ ਅਧੀਨ ਹੋਵੇਗਾ।
Punjab Spectrum