Breaking News

International

Iran ਵੱਲੋਂ Ceasefire ਦੀ ਨਵੀਂ Proposal ਰੱਦ

Iran ਵੱਲੋਂ Ceasefire ਦੀ ਨਵੀਂ Proposal ਰੱਦ ਜੰਗ ਦੇ ਖ਼ਾਤਮੇ ਲਈ 10 ਨੁਕਾਤੀ ਏਜੰਡਾ ਰੱਖਿਆ; ਟਰੰਪ ਨੇ ਇਰਾਨ ਦੀ ਤਜਵੀਜ਼ ਨੂੰ ‘ਨਾਕਾਫ਼ੀ’ ਦੱਸਿਆ                     ਇਰਾਨ ਨੇ ਜੰਗਬੰਦੀ ਦੀ ਨਵੀਂ ਤਜਵੀਜ਼ ਰੱਦ ਕਰ ਦਿੱਤੀ ਹੈ। ਤਹਿਰਾਨ ਨੇ ਜੰਗ ਦੇ ਸਥਾਈ ਖ਼ਾਤਮੇ ਲਈ …

Read More »

USA – ਵ੍ਹਾਈਟ ਹਾਊਸ ਨੇੜੇ ਤਾਬੜਤੋੜ ਫਾਇਰਿੰਗ, ਹਾਈ ਅਲਰਟ ”ਤੇ ਸੁਰੱਖਿਆ ਏਜੰਸੀਆਂ

USA – ਵ੍ਹਾਈਟ ਹਾਊਸ ਨੇੜੇ ਤਾਬੜਤੋੜ ਫਾਇਰਿੰਗ, ਹਾਈ ਅਲਰਟ ”ਤੇ ਸੁਰੱਖਿਆ ਏਜੰਸੀਆਂ                   ਵਾਸ਼ਿੰਗਟਨ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਐਤਵਾਰ ਤੜਕੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਵ੍ਹਾਈਟ ਹਾਊਸ ਦੇ ਬਿਲਕੁਲ ਨੇੜੇ ਸਥਿਤ ਲਾਫਾਇਟ ਪਾਰਕ (Lafayette Park) ਵਿੱਚ ਫਾਇਰਿੰਗ ਹੋਣ ਦੀ …

Read More »

F-15E ਕਰੈਸ਼ : ਇਰਾਨ ਨੇ ਅਮਰੀਕੀ ਸੀ-130 ਜਹਾਜ਼ ਨੂੰ ਮਾਰ ਸੁੱਟਿਆ, ਪਾਇਲਟ ਨੂੰ ਬਚਾਉਣ ਵਾਲੇ ਮਿਸ਼ਨ ’ਚ ਸੀ ਸ਼ਾਮਲ

F-15E ਕਰੈਸ਼ : ਤਹਿਰਾਨ: ਇਰਾਨ ਨੇ ਇਸਫਹਾਨ ਵਿੱਚ ਇੱਕ ਅਮਰੀਕੀ ਸੀ-130 ਜਹਾਜ਼ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਇਰਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਹਾਜ਼ ਇੱਕ ਪਾਇਲਟ ਬਚਾਅ ਮਿਸ਼ਨ ਵਿੱਚ ਸ਼ਾਮਲ ਸੀ। ਅਮਰੀਕਾ ਨੇ ਪਹਿਲਾਂ ਮਿਸ਼ਨ ਵਿੱਚ ਸ਼ਾਮਲ ਦੋ ਬਲੈਕ ਹਾਕ ਹੈਲੀਕਾਪਟਰਾਂ ਦੇ ਤਬਾਹ ਹੋਣ ਦੀ ਪੁਸ਼ਟੀ ਕੀਤੀ ਹੈ, ਪਰ …

Read More »

Trump ਨੇ ਇਰਾਨ ਵਿੱਚ ਲਾਪਤਾ ਹੋਏ ਅਮਰੀਕੀ Pilot ਨੂੰ ਬਚਾਉਣ ਦੀ ਕੀਤੀ ਪੁਸ਼ਟੀ

Trump ਨੇ ਇਰਾਨ ਵਿੱਚ ਲਾਪਤਾ ਹੋਏ ਅਮਰੀਕੀ Pilot ਨੂੰ ਬਚਾਉਣ ਦੀ ਕੀਤੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਲਾਪਤਾ ਅਮਰੀਕੀ ਪਾਇਲਟ ਨੂੰ ਬਚਾ ਲਿਆ ਗਿਆ ਹੈ। ਇਰਾਨ ਨਾਲ ਚੱਲ ਰਹੀ ਜੰਗ ਵਿਚਾਲੇ ਟਰੰਪ ਨੇ ਇਸ ਮਿਸ਼ਨ ਨੂੰ ਅਮਰੀਕੀ ਇਤਿਹਾਸ ਦਾ ਸਭ ਤੋਂ ਦਲੇਰਾਨਾ ਬਚਾਅ ਕਾਰਜ …

Read More »

Pakistan ਪੰਜਾਬ ਵਿੱਚ ਲੱਗਿਆ ‘ਗੋਹਾ ਟੈਕਸ’: Social Media ‘ਤੇ ਉੱਡਿਆ ਮਜ਼ਾਕ

Pakistan ਪੰਜਾਬ ਵਿੱਚ ਲੱਗਿਆ ‘ਗੋਹਾ ਟੈਕਸ’: Social Media ‘ਤੇ ਉੱਡਿਆ ਮਜ਼ਾਕ ਪਾਕਿਸਤਾਨੀ ਪੰਜਾਬ ਵਿੱਚ ਲੱਗਿਆ ‘ਗੋਹਾ ਟੈਕਸ’: Social Media ‘ਤੇ ਉੱਡਿਆ ਮਜ਼ਾਕ ਪਾਕਿਸਤਾਨੀ ਪੰਜਾਬ ਵਿੱਚ ਲੱਗਿਆ ‘ਗੋਹਾ ਟੈਕਸ’: Social Media ‘ਤੇ ਉੱਡਿਆ ਮਜ਼ਾਕ ਪਾਕਿਸਤਾਨ ਦੇ ਪੰਜਾਬ ਵਿੱਚ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਸਰਕਾਰ ਨੇ ਹਰ ਗਾਂ ਅਤੇ ਮੱਝ …

Read More »

West Asia Crisis: Iranian ਤੇਲ ਲੈ ਕੇ ਆ ਰਿਹਾ ਜਹਾਜ਼ India ਦੀ ਬਜਾਏ China ਵੱਲ ਮੁੜਿਆ

West Asia Crisis: Iranian ਤੇਲ ਲੈ ਕੇ ਆ ਰਿਹਾ ਜਹਾਜ਼ India ਦੀ ਬਜਾਏ China ਵੱਲ ਮੁੜਿਆ ਇਰਾਨੀ ਕੱਚੇ ਤੇਲ ਨਾਲ ਲੱਦਿਆ ਇੱਕ ਅਮਰੀਕੀ ਪਾਬੰਦੀਆਂ ਵਾਲਾ ਟੈਂਕਰ ਭਾਰਤ ਜਾਣ ਦੀ ਬਜਾਏ ਅੱਧ ਰਸਤਿਓਂ ਚੀਨ ਵੱਲ ਮੁੜ ਗਿਆ। ਜੇਕਰ ਇਹ ਜਹਾਜ਼ ਭਾਰਤ ਪਹੁੰਚਦਾ, ਤਾਂ ਇਹ ਪਿਛਲੇ ਲਗਪਗ ਸੱਤ ਸਾਲਾਂ ਵਿੱਚ ਇਰਾਨ ਤੋਂ …

Read More »

Trump removes US Attorney General Pam Bondi – -ਟਰੰਪ ਨੇ ਇਰਾਨ ਨੂੰ ‘ਪੱਥਰ ਯੁੱਗ’ ਵਿੱਚ ਵਾਪਸ ਭੇਜਣ ਦੀ ਧਮਕੀ ਦਿੱਤੀ

`Trump removes US Attorney General Pam Bondi ਟਰੰਪ ਨੇ ਚਾਵਾਂ ਤੇ ਲਾਡਾਂ ਨਾਲ ਲਿਆਂਦੀ ਅਮਰੀਕਾ ਦੀ ਅਟਾਰਨੀ ਜਨਰਲ ਪੈਮ ਬੌਂਡੀ ਨੂੰ ਵੀ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੈ। ਟਰੰਪ ਮੁਤਾਬਕ ਪੈਮ ਬੌਂਡੀ ਨੂੰ ਨੇੜ ਭਵਿੱਖ ‘ਚ ਪ੍ਰਾਈਵੇਟ ਸੈਕਟਰ ‘ਚ ਕੰਮ ਕਰਨ ਭੇਜਿਆ ਜਾਵੇਗਾ।               …

Read More »

West Asia crisis: Strait of Hormuz ਨੂੰ ਖੁੱਲ੍ਹਵਾਉਣ ਲਈ ਸਿਖਰ ਵਾਰਤਾ ਵਿੱਚ ਇਕਜੁੱਟ ਹੋਏ 60 ਮੁਲਕ

West Asia crisis: Strait of Hormuz ਨੂੰ ਖੁੱਲ੍ਹਵਾਉਣ ਲਈ ਸਿਖਰ ਵਾਰਤਾ ਵਿੱਚ ਇਕਜੁੱਟ ਹੋਏ 60 ਮੁਲਕ ਭਾਰਤ ਦੇ ਵਿਦੇਸ਼ ਮੰਤਰੀ ਵਿਕਰਮ ਮਿਸਰੀ ਨੇ ਵੀਰਵਾਰ ਨੂੰ ਯੂਕੇ (ਬਰਤਾਨੀਆ) ਦੀ ਮੇਜ਼ਬਾਨੀ ਵਿੱਚ ਹੋਈ ਇੱਕ ਅਹਿਮ ਸਿਖਰ ਵਾਰਤਾ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਇਸ ਉੱਚ-ਪੱਧਰੀ ਮੀਟਿੰਗ ਵਿੱਚ ਲਗਭਗ 60 ਦੇਸ਼ਾਂ ਦੇ ਪ੍ਰਤੀਨਿਧਾਂ ਨੇ …

Read More »

Canada Police ਦਾ ਯੂ ਟਰਨ ; ਆਰਸੀਐਮਪੀ ਨੇ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਮੁਖੀ ਦਾ ਬਿਆਨ ਉਲੱਦਿਆ

Canada Police ਦਾ ਯੂ ਟਰਨ ; ਹਿੰਸਕ ਗਤੀਵਿਧੀਆਂ ਲਈ ਵਿਦੇਸ਼ੀ ਤਾਕਤਾਂ ਜ਼ਿੰਮੇਵਾਰ ਕਰਾਰ ਪਹਿਲਾਂ ਕੈਨੇਡੀਅਨ ਪੁਲੀਸ ਨੇ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਦੋਸ਼ ਕੀਤੇ ਸਨ ਰੱਦ ਕੈਨੇਡਾ ਦੀ ਰੌਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰ ਸੀ ਐੱਮ ਪੀ) ਦੇ ਰੁਖ਼ ਵਿੱਚ ਇੱਕ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਜਿੱਥੇ ਪਹਿਲਾਂ ਆਰ ਸੀ ਐੱਮ ਪੀ …

Read More »

Iran Plane Crash: ਦਿੱਲੀ ਲਈ ਉਡਾਨ ਭਰਨ ਤੋਂ ਪਹਿਲਾਂ ਅਮਰੀਕਾ ਨੇ ਕੀਤਾ ਈਰਾਨੀ ਜਹਾਜ਼ ‘ਤੇ ਹਮਲਾ

Iran Plane Crash: ਦਿੱਲੀ ਲਈ ਉਡਾਨ ਭਰਨ ਤੋਂ ਪਹਿਲਾਂ ਅਮਰੀਕਾ ਨੇ ਕੀਤਾ ਈਰਾਨੀ ਜਹਾਜ਼ ‘ਤੇ ਹਮਲਾ, 1 ਅਪ੍ਰੈਲ ਨੂੰ ਆਉਣਾ ਸੀ ਭਾਰਤ… US-Iran-Israel War: ਟਰੰਪ ਦੀ ਇਰਾਨ ਨੂੰ ਵੱਡੀ ਚਿਤਾਵਨੀ: Kharg Island ’ਤੇ ਕਬਜ਼ਾ ਕਰਨ ਦਾ ਦਿੱਤਾ ਸੰਕੇਤ ਈਰਾਨ-ਅਮਰੀਕਾ ਜੰਗ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਇੱਕ ਈਰਾਨੀ ਹਵਾਈ …

Read More »