Breaking News

ANTI-DRUG ACTIVIST PARVINDER SINGH JHOTA SHOT DEAD IN MANSA: Mansa ਵਾਲੇ ਪਰਵਿੰਦਰ ਸਿੰਘ ਝੋਟੇ’ ਦਾ ਗੋਲੀਆਂ ਮਾਰ ਕੇ ਕਤਲ

ANTI-DRUG ACTIVIST PARVINDER SINGH JHOTA SHOT DEAD IN MANSA: Mansa ਵਾਲੇ ਪਰਵਿੰਦਰ ਸਿੰਘ ਝੋਟੇ’ ਦਾ ਗੋਲੀਆਂ ਮਾਰ ਕੇ ਕਤਲ

…ਤੇ ਝੋਟਾ ਚਲਾ ਗਿਆ ਜੇ
ਬੇਹੱਦ ਸੋਗਮਈ ਖਬਰ ਆ ਰਹੀ ਹੈ ਕਿ ਪੰਜਾਬ ਦੀ ਜਵਾਨੀ ਲਈ ਸੰਘਰਸ਼ ਕਰਨ ਵਾਲ਼ਾ ਪਰਮਿੰਦਰ ਝੋਟਾ ਇੱਕ ਮੈਡੀਕਲ ਸੰਚਾਲਕ ਵੱਲੋਂ ਖਤਮ ਕਰ ਦਿੱਤਾ ਗਿਆ ਹੈ।
ਵਧੇਰੇ ਵੇਰਵਿਆਂ ਦੀ ਉਡੀਕ !!!!!
– ਮਿੰਟੂ ਗੁਰੂਸਰੀਆ

ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ।

ਝੋਟਾ ਮਾਨਸਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਕਾਰਨ ਜਾਣਿਆ ਜਾਂਦਾ ਸੀ। ਉਹ ਪਹਿਲਾਂ ਵੀ ਨਸ਼ਿਆਂ ਦੇ ਮੁੱਦੇ ’ਤੇ ਜਨਤਕ ਅੰਦੋਲਨ ਦੀ ਅਪੀਲ ਕਰ ਚੁੱਕਾ ਸੀ।

ਘਟਨਾ ਦੇ ਸਮੇਂ, ਹਮਲਾਵਰਾਂ ਅਤੇ ਕਾਰਨ ਬਾਰੇ ਪੁਸ਼ਟੀਯੋਗ ਵੇਰਵੇ ਅਜੇ ਉਪਲਬਧ ਨਹੀਂ ਹਨ। ਹੋਰ ਜਾਣਕਾਰੀ ਮਿਲਣ ’ਤੇ ਖ਼ਬਰ ਅਪਡੇਟ ਕੀਤੀ ਜਾਵੇਗੀ।

ਨਸ਼ਾ ਰੋਕੂ ਕਾਰਕੁਨ ਪਰਮਿੰਦਰ ਸਿੰਘ ਝੋਟਾ ਮੈਡੀਕਲ ਸਟੋਰ ‘ਤੇ ਗੋਲੀਆਂ ਮਾਰ ਕੇ ਹਲਾਕ। ( ਮੌਕੇ ਦੀ ਵੀਡੀਓ)

Mansa-based anti-drug activist Parvinder Singh Jhota has reportedly been shot dead, according to a report published by Wishav Warta on October 13.

Jhota was known for his campaign against drugs in Mansa and surrounding areas. He had previously called for a public movement against drug abuse in Punjab.

Verified details about the timing, attackers and motive remain unavailable. Further updates will follow as confirmed information becomes available.

ਪਰਵਿੰਦਰ ਝੋਟਾ ਵੀ ਡਰੱਗ ਮਾਫੀਏ ਦਾ ਸ਼ਿਕਾਰ ਬਣਿਆ, ਇੱਕ ਪਾਸੇ ਯੁੱਧ ਨਸ਼ਿਆ ਵਿਰੁੱਧ ਤੇ ਦੂਸਰੇ ਪਾਸੇ ਨਸ਼ੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਦੇ ਕਤਲ ਹੋ ਰਹੇ ਹਨ
ਮੈਂ ਖੁੱਦ ਇੱਕ ਫਾਰਮਾਸਿਸਟ ਹਾਂ, ਦਵਾ ਵੇਚਣ ਦਾ ਲਾਇਸੈਂਸ ਹੈ ਮੇਰੇ ਕੋਲ ਪਰ ਜੇਕਰ ਕੋਈ ਇਹ ਕਹੇ ਕੇ ਦਵਾਈਆਂ ਦੇ ਕੰਮ ਵਿਚ ਸਭ ਕੁਝ ਸੁਥਰਾ ਹੈ ਤਾਂ ਇਹ ਵੀ ਝੂਠ ਹੈ
ਹਾਲਾਂਕਿ ਜ਼ਿਆਦਾਤਰ qualified medical store ਵਾਲੇ ਸਾਫ ਸੁਥਰਾ ਕੰਮ ਕਰਦੇ ਹਨ ਪਰ ਦੂਸਰੇ ਪਾਸੇ ਇੱਕ ਅਜਿਹਾ ਸਿਸਟਮ ਵੀ ਹੈ ਕੇ ਸਾਡੇ ਵਰਗਿਆਂ ਦੇ ਲਾਈਸੈਂਸ ਦੀ ਬੋਲੀ ਕੋਈ 8-10 ਹਜ਼ਾਰ ਮਹੀਨਾ ਲਗਾ ਕੇ ਸਾਡੇ ਇਸ ਦਵਾਯੀਆਂ ਦੇ ਪਵਿੱਤਰ ਕੰਮ ਜਿਸਦਾ ਉਦੇਸ਼ ਲੋਕਾਂ ਨੂੰ ਜਿੰਦਗੀ ਦੇਣੀ ਹੈ ਸਾਡੇ ਇਸ ਕੰਮ ਦੀ ਪਵਿੱਤਰਤਾ ਭੰਗ ਕਰਦੇ ਹੋਏ ਨਸ਼ਾ ਵੇਚ ਕੇ ਮੁਨਾਫ਼ਾ ਖ਼ੋਰੀ ਦੇ ਚੱਕਰ ਵਿਚ ਸਾਡੀਆਂ ਨਸਲਾਂ ਦਾ ਘਾਣ ਕਰ ਰਹੇ ਹਨ
ਪੰਜਾਬ ਕੈਮੀਸਟ ਐਸੋਸੀਏਸ਼ਨ ਨੂੰ ਇਸ ਕਤਲ ਦੀ ਪੁਰ ਜ਼ੋਰ ਸ਼ਬਦਾਂ ਵਿਚ ਜਿੱਥੇ ਨਿੰਦਾ ਕਰਨੀ ਚਾਹੀਦੀ ਹੈ ਉੱਥੇ ਦਵਾਯੀਆਂ ਦੇ ਕਾਰੋਬਾਰ ਨੂੰ ਜਿਹੜੇ ਲੋਕ ਦਾਗ ਲਗਾ ਰਹੇ ਹਨ ਉਹਨਾਂ ਨੂੰ ਇਸ ਕਾਰੋਬਾਰ ਤੋਂ ਬਾਹਰ ਕਰਨਾ ਚਾਹੀਦਾ ਹੈ -Gangveer Singh Rathour

ਪਰਵਿੰਦਰ ਸਿੰਘ ਝੋਟੇ’ ਮਾਮਲੇ ਦੇ ਆ/ਖਿ/ਰੀ ਪਲਾਂ ਮੌਕੇ ਦੀ ਵੀਡੀਉ – ਕੋਮਿੰਟ ਵਿਚ ਲਿੰਕ