MP Amritpal Singh
MP Amritpal Singh landed at Amritsar Airport, Punjab. Security beefed up at the airport; Shortly he’ll be taken to attend the final rites of his grandmother.
ਘਰ ਪਹੁੰਚੇ MP ਅੰਮ੍ਰਿਤਪਾਲ, ਪੀਲੇ ਦੁਮਾਲੇ ‘ਚ 6 ਫੁੱਟਾ ਭਾਊ, , ਸਭ ਨੂੰ ਬੁਲਾਈ ਫਤਿਹ, ਵੇਖੋ ਪਹਿਲੀਆਂ ਤਸਵੀਰਾਂ |
ਅੰਮ੍ਰਿਤਪਾਲ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਜੱਲੂਪੁਰ ਲਈ ਲੈ ਕੇ ਰਵਾਨਾ ਹੋਈ ਪੁਲਿਸ, ਦੇਖੋ ਕਾਫਲੇ ਦੀਆਂ LIVE ਤਸਵੀਰਾਂ
ਜੱਲੂਪੁਰ ਖੇਰਾ ਪੁਲਿਸ ਛਾਉਣੀ ਚ ਤਬਦੀਲ, ਕਿਸੀ ਵੀ ਸਮੇਂ ਘਰ ਆ ਸਕਦੇ ਨੇ ਅੰਮ੍ਰਿਤਪਾਲ, ਸਮਰਥਕਾਂ ਦਾ ਆਇਆ ਹੜ੍ਹ
ਜੱਲੂਪੁਰ ਖੇੜਾ ਦੇ ਨੇੜੇ ਪੁਲਿਸ ਚੌਂਕੀ ‘ਚ ਰੱਖਿਆ ਜਾਵੇਗਾ ਅੰਮ੍ਰਿਤਪਾਲ ਸਿੰਘ ਨੂੰ, ਸਹੀ 12 ਵਜੇ ਹੋਵੇਗੀ ਵੱਡੇ ਕਾਫਿਲੇ ਨਾਲ ਪਿੰਡ ‘ਚ ਐਂਟਰੀ
ਇਸ ਥਾਂ ‘ਤੇ ਹੋਵੇਗਾ ਅੰਮ੍ਰਿਤਪਾਲ ਦੀ ਦਾਦੀ ਦਾ ਸ.ਸ.ਕਾ.ਰ, ਕਈ ਲੇਅਰ ਕੀਤੇ ਸੁਰੱਖਿਆ ਪ੍ਰਬੰਧ, ਸਤਿਨਾਮ ਵਾਹਿਗੁਰੂ ਦਾ ਸਾਰੇ ਕਰ ਰਹੇ ਜਾਪ
ਅੰਮ੍ਰਿਤਪਾਲ ਸਿੰਘ ਦਾ ਕਾਫਿਲਾ LIVE, ਜੱਲੂਪੁਰ ਖੇੜਾ ਵੱਲ ਵੱਧ ਰਹੀਆਂ ਪੁਲਿਸ ਦੀਆਂ ਗੱਡੀਆਂ
‘ਰਾਮ ਰਹੀਮ ਨੂੰ ਕਦੇ ਵੀ ਮਿਲ ਜਾਂਦੀ ਹੈ ਪੈਰੋਲ’ ਅੰਮ੍ਰਿਤਪਾਲ ਨੂੰ 3 ਦਿਨ ਵੀ ਨਹੀਂ’ ਲੋਕਾਂ ਦਾ ਫੁੱਟਿਆ ਗੁੱਸਾ, 10 ਲੱਖ ਰੁਪਏ ਲੱਗੇ ਨੇ ਆਉਣ ਜਾਣ ‘ਤੇ
ਏਅਰਪੋਰਟ ਤੋਂ ਅੰਮ੍ਰਿਤਪਾਲ ਨੂੰ ਲੈ ਕੇ ਨਿਕਲੀ ਪੁਲਿਸ, ਹੂਟਰ ਮਾਰਦੀਆਂ ਸ਼ੂਕਦੀਆਂ ਨਿਕਲੀਆਂ ਗੱਡੀਆਂ
ਫਲਾਈਟ ਚ ਵੀ ਪੁਲਿਸ ਨੇ ਪਾਇਆ ਅੰਮ੍ਰਿਤਪਾਲ ਨੂੰ ਘੇਰਾ, ਨਹੀਂ ਬਣਾਉਣ ਦਿੱਤੀ ਕਿਸੇ ਨੂੰ ਵੀਡੀਓ, ਦੇਖੋ ਤਸਵੀਰਾਂ
MP Amritpal Singh’s flight landed at Amritsar Airport at 8:30 AM. These are the pictures from Delhi Airport, taken when the Punjab Police team brought him to the airport.
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਅੰਮ੍ਰਿਤਸਰ ਏਅਰਪੋਰਟ ਲੈ ਕੇ ਪਹੁੰਚ ਗਈ ਹੈ। ਅੱਜ ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਅੰਤਿਮ ਸਸਕਾਰ ਕੀਤਾ ਜਾਣਾ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਜੱਲੂਪੁਰ ਖੇੜਾ ਵਿਖੇ ਹੋਵੇਗਾ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਉੱਧਰ, ਪਿੰਡ ਜੱਲੂਪੁਰ ਖੇੜਾ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪਿੰਡ ਵਿੱਚ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਹੈ।
ਅੰਮ੍ਰਿਤਪਾਲ ਦੇ ਪਹੁੰਚਣ ਤੋਂ ਪਹਿਲਾਂ ਜੱਲੂਪੁਰ ਖੇੜਾ ‘ਚ ਸਖ਼ਤ ਸੁਰੱਖਿਆ ਪ੍ਰਬੰਧ…
ਅੰਮ੍ਰਿਤਪਾਲ ਸਿੰਘ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਜੱਲੂਪੁਰ ਖੇੜਾ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਿੰਡ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਅੱਜ ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਅੰਤਿਮ ਸਸਕਾਰ ਹੋਣਾ ਹੈ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
12 ਵਜੇ ਘਰ ਪਹੁੰਚਣਗੇ MP ਅੰਮ੍ਰਿਤਪਾਲ ਸਿੰਘ, ਵਕੀਲ ਤੋਂ ਸੁਣੋ 3 ਘੰਟਿਆਂ ਚ ਕਿਹੜੇ-ਕਿਹੜੇ ਕਰਨਗੇ ਕੰਮ
MP ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ, ਪਹੁੰਚੇ ਸਸਕਾਰ ਵਾਲੀ ਥਾਂ, ਦੇਖੋ ਕੀ ਕਹੀ ਲੋਕਾਂ ਨੂੰ ਵੱਡੀ ਗੱਲ਼
ਅੰਮ੍ਰਿਤਪਾਲ ਦੇ ਪਿੰਡ ਦੀ ਹਰ ਗਲੀ ‘ਚ ਖੜ੍ਹੀ ਪੁਲਿਸ ,ਜੱਲੂਪੁਰ ਖੇੜਾ ਦੀ ਅੱਜ ਵੱਖਰੀ ਫਿਜ਼ਾ
ਪੂਰੇ 12 ਵਜੇ ਅੰਮ੍ਰਿਤਪਾਲ ਨੂੰ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ ,ਘਰਾਂ ਦੀਆਂ ਛੱਤਾਂ ‘ਤੇ ਪੁਲਿਸ ਪਹਿਰਾ ਲਗਾ ਕੇ ਤਾਇਨਾਤ !
MP ਅੰਮ੍ਰਿਤਪਾਲ ਦੇ ਅੰਮ੍ਰਿਤਸਰ ਏਅਰਪੋਰਟ ਪਹੁੰਚਣ ‘ਤੇ ਅਲਰਟ ਹੋਈ ਪੁਲਿਸ, ਲੱਗੇ ਬੈਰੀਅਰ,ਸਿਰਫ 221 ਬੰਦਿਆਂ ਨੂੰ ਮਿਲਣ ਦੀ ਇਜਾਜ਼ਤ
ਘਰ ਵਾਲਾ ਇਲਾਕਾ ਛਾਉਣੀ ‘ਚ ਤਬਦੀਲ
ਅੰਮ੍ਰਿਤਪਾਲ ਦੇ ਪਿੰਡ ਵਾਲੇ ਵੀ ਡਟ ਕੇ ਖੜ੍ਹੇ ! ਫਸਲਾਂ ਵਾਹ ‘ਤੀਆਂ… ਘਰਾਂ ਦੇ ਬੂਹੇ ਖੋਲ੍ਹ ‘ਤੇ !
“ਅੱਜ ਤਾਂ ਕੁਝ ਘੰਟੇ ਦੀ ਪੈਰੋਲ ਮਿਲੀ ਆ ,ਕੱਲ੍ਹ ਨੂੰ ਪ੍ਰਚਾਰ ਲਈ ਵੀ ਮੰਗ ਕਰਾਂਗੇ ਅਸੀਂ” !
“ਅੰਮ੍ਰਿਤਪਾਲ ਸਿੰਘ ਪ੍ਰਧਾਨ ਨੇ ਸਾਡੇ ,ਪ੍ਰਚਾਰ ਕਰਨ ਦੇਣਾ ਚਾਹੀਦਾ ਸਰਕਾਰਾਂ ਨੂੰ” !
Punjab Spectrum