Breaking News

Sikh Caucus Welcomes Nikhil Gupta’s Sentence – ਸਿੱਖ ਕਾਕਸ ਵੱਲੋਂ ਨਿਖਿਲ ਗੁਪਤਾ ਦੀ ਸਜ਼ਾ ਦਾ ਸਵਾਗਤ

Sikh Caucus Welcomes Sikh Gupta’s Sentence, Seeks Vikas Yadav’s Extradition

ਸਿੱਖ ਕਾਕਸ ਵੱਲੋਂ ਨਿਖਿਲ ਗੁਪਤਾ ਦੀ ਸਜ਼ਾ ਦਾ ਸਵਾਗਤ, ਵਿਕਾਸ ਯਾਦਵ ਦੀ ਹਵਾਲਗੀ ਦੀ ਮੰਗ

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਕਿਹਾ: ਨਿਖਿਲ ਗੁਪਤਾ ਨੂੰ ਮਿਲੀ ਕਰੀਬ ਸਾਢੇ ਉੱਨੀ ਸਾਲ ਦੀ ਕੈਦ ਦੀ ਸਜ਼ਾ ‘ਤੇ ਸਿੱਖ ਭਾਈਚਾਰਾ ਅਮਰੀਕਾ ਦੇ ਰਾਸ਼ਟਰਪਤੀ, ਐੱਫ.ਬੀ.ਆਈ. (FBI), ਪੁਲਿਸ ਅਤੇ ਸਾਰੀਆਂ ਜਾਂਚ ਏਜੰਸੀਆਂ ਦਾ ਦਿਲੋਂ ਸ਼ੁਕਰਗੁਜ਼ਾਰ ਹੈ। ਕਮੇਟੀ ਦਾ ਮੰਨਣਾ ਹੈ ਕਿ ਜਿਨ੍ਹਾਂ ਅਫ਼ਸਰਾਂ ਤੇ ਵਕੀਲਾਂ ਨੇ ਦਿਨ-ਰਾਤ ਇੱਕ ਕਰਕੇ ਇਸ ਸਾਜ਼ਿਸ਼ ਦਾ ਪਰਦਾਫ਼ਾਸ਼ ਕੀਤਾ ਅਤੇ ਦੋਸ਼ੀ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ, ਸਾਡਾ ਸਾਰਾ ਭਾਈਚਾਰਾ ਉਹਨਾਂ ਦੇ ਇਸ ਕੰਮ ਦੀ ਪੂਰੀ ਕਦਰ ਕਰਦਾ ਹੈ।

ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਨੇ ਅਮਰੀਕਨ ਪੁਲਿਸ ਤੇ ਖੁਫ਼ੀਆ ਮਹਿਕਮੇ ਨੇ ਵੇਲੇ ਸਿਰ ਹੱਥ ਪਾ ਕੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਰੋਕਿਆ ਅਤੇ ਕਈ ਹੋਰ ਅਮਰੀਕੀ ਨਾਗਰਿਕਾਂ ਦੀ ਜਾਨ ਬਚਾਈ ਹੈ। ਕਮੇਟੀ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਸਿੱਖ ਪਰਿਵਾਰਾਂ ਨੂੰ ਵੱਡਾ ਹੌਸਲਾ ਮਿਲਿਆ ਹੈ, ਤਾਂ ਜੋ ਉਹ ਬਿਨਾਂ ਕਿਸੇ ਡਰ-ਭੌਂ ਦੇ ਗੁਰਦੁਆਰਾ ਸਾਹਿਬ ਜਾ ਸਕਣ ਅਤੇ ਖੁੱਲ੍ਹ ਕੇ ਖਾਲਿਸਤਾਨ ਦੀ ਅਜ਼ਾਦੀ ਦੀ ਗੱਲ ਰੱਖ ਸਕਣ।

ਅਮਰੀਕਨ ਸਿੱਖ ਕਾਕਸ ਕਮੇਟੀ ਨੇ ਆਪਣੇ ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਹੈ ਕਿ ਗੱਲ ਸਿਰਫ਼ ਇੱਕ ਬੰਦੇ ਨੂੰ ਸਜ਼ਾ ਦੇਣ ਨਾਲ ਨਹੀਂ ਮੁੱਕਣੀ, ਸਗੋਂ ਅਸਲ ਜੜ੍ਹ ਤੱਕ ਜਾਣ ਦੀ ਲੋੜ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਇਸ ਸਾਜ਼ਿਸ਼ ਪਿੱਛੇ ਨਾਮਜ਼ਦ ਭਾਰਤੀ ਅਧਿਕਾਰੀ ਵਿਕਾਸ ਯਾਦਵ ਨੂੰ ਫੜ ਕੇ ਅਮਰੀਕਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ, ਅਤੇ ਪਿੱਛੋਂ ਹੁਕਮ ਚਾੜ੍ਹਨ ਜਾਂ ਪੈਸਾ ਲਾਉਣ ਵਾਲੇ ਹਰ ਵੱਡੇ-ਛੋਟੇ ਅਫ਼ਸਰ ਦੀ ਜਾਂਚ ਹੋਵੇ, ਅਤੇ ਖ਼ਤਰੇ ਹੇਠ ਰਹਿ ਰਹੇ ਸਿੱਖਾਂ ਦੀ ਰਾਖੀ ਲਈ ਪੁਲਿਸ ਤੇ ਗੁਰਦੁਆਰਾ ਕਮੇਟੀਆਂ ਦਾ ਆਪਸੀ ਤਾਲਮੇਲ ਹੋਰ ਪੱਕਾ ਕੀਤਾ ਜਾਵੇ।

AMERICAN SIKH CAUCUS COMMITTEE Statement on the Sentencing of Indian agent Nikhil Gupta


We are Thankful for Lives Saved. Now We Call for Full Accountability.

November 20, 2026
The American Sikh Caucus Committee welcomes today’s sentencing of Nikhil Gupta to 19 years and seven months in federal prison for his role in the plot to assassinate Sikh American attorney Gurpatwant Singh Pannun in New York.
We thank the President of the United States, the Department of Justice, the Office of the Director of National Intelligence, the FBI, the New York City Police Department and the Drug Enforcement Administration. We are especially grateful to the agents, investigators and prosecutors whose work stopped the assassination plot and brought Gupta to justice, and to the international partners who helped secure that result.

“Law enforcement saved an American life, and our community is grateful,” said Dr. Pritpal Singh, founder of the American Sikh Caucus Committee. “Sikh Americans must be free to worship at a Gurdwara and advocate for Khalistan without fear of assassination. We now ask our government to follow the evidence to everyone who ordered, financed or enabled this campaign.”

We view this case as part of India’s global assassination program targeting Sikhs in the diaspora. That assessment rests on evidence disclosed by American and Canadian authorities: an Indian government official allegedly directing the New York assassination plot, discussions of additional targets, and Canadian findings linking Indian government agents to homicides, surveillance and organized criminal violence.

The killing of Hardeep Singh Nijjar in Canada and the plot against Mr. Pannun exposed the deadly reach of a campaign extending across borders into Sikh communities. The New York conspiracy brought that threat onto American soil. Today’s sentence marks the culmination of years of investigative and prosecutorial work to expose the plot and hold Gupta accountable. The wider campaign demands continued investigation and accountability.

For Sikh families, the protection provided by law enforcement is deeply personal. Federal authorities intervened before Pannun could be murdered. Their work protected an American life and upheld the freedom to speak, organize and gather as a community without foreign coercion. Our community is safer because they acted.

More must be done.
Vikash Yadav, the Indian intelligence official charged with directing this plot, must be brought before a U.S. court to answer those charges. We call on the administration to make his arrest and extradition a priority, coordinating law enforcement, intelligence and diplomatic efforts to secure his appearance.

Accountability must reach every level of responsibility. We urge our government to investigate everyone who ordered, financed or enabled this campaign and pursue charges wherever the evidence supports them. Rank, government position and political connections must never place anyone beyond scrutiny.

Protection must also continue for those who remain at risk. We urge authorities to strengthen coordination with Sikh institutions and local police, provide timely warnings, and ensure that threatened individuals have clear ways to report intimidation and preserve evidence.

The American Sikh Caucus Committee will continue pressing for the safety of our communities, the defense of American freedom and sovereignty, and full accountability for everyone responsible.

No foreign government gets to hunt Americans on American soil.