FIR Registered in Ambala Case Against HSGMC President, MP Amritpal Singh’s Father and Navdeep Jalbera
ਅੰਬਾਲਾ ਮਾਮਲੇ ‘ਚ HSGMC ਪ੍ਰਧਾਨ ਸਮੇਤ MP ਅੰਮ੍ਰਿਤਪਾਲ ਦੇ ਪਿਤਾ ਤੇ ਨਵਦੀਪ ਜਲਬੇੜਾ ‘ਤੇ ਪਰਚਾ,
2 ਥਾਣਿਆਂ ‘ਚ 16 ਬੰਦਿਆਂ ਨੂੰ ਕੀਤਾ ਗਿਆ ਨਾਮਜ਼ਦ, ਪੁਲਿਸ ‘ਤੇ ਹਮਲਾ ਕਰਨ ਦੇ ਇਲਜ਼ਾਮ
ਭਾਈ ਰਾਜੋਆਣਾ ਨੇ ਆਪਣੀ ਚਿੱਠੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪਿਛਲੇ ਸਮੇਂ ਵਿੱਚ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੀ ਪਾਰਟੀ ਹੋਣ ਕਰਕੇ ਸਿੱਖ ਵਿਰੋਧੀ ਤਾਕਤਾਂ ਦੀਆਂ ਅੱਖਾਂ ਵਿੱਚ ਹਮੇਸ਼ਾ ਰੜਕਦਾ ਰਿਹਾ ਹੈ।
ਅੰਬਾਲਾ ਮਾਮਲੇ ‘ਚ HSGMC ਪ੍ਰਧਾਨ ਸਮੇਤ MP ਅੰਮ੍ਰਿਤਪਾਲ ਦੇ ਪਿਤਾ ਤੇ ਨਵਦੀਪ ਜਲਬੇੜਾ ‘ਤੇ ਪ/ਰਚਾ,
2 ਥਾਣਿਆਂ ‘ਚ 16 ਬੰਦਿਆਂ ਨੂੰ ਕੀਤਾ ਗਿਆ ਨਾਮਜ਼ਦ, ਪੁਲਿਸ ‘ਤੇ ਹ/ਮ/ਲਾ ਕਰਨ ਦੇ ਇਲਜ਼ਾਮ
,
ਹਰਿਆਣਾ ਪੁਲਿਸ ਅਤੇ ਸਿੱਖ ਧਰਨਾਕਾਰੀਆਂ ਵਿਚਕਾਰ ਝੜਪ ਤੋਂ ਇੱਕ ਦਿਨ ਬਾਅਦ ਅੰਬਾਲਾ ਸ਼ਾਂਤ; ਤਣਾਅ ਬਰਕਰਾਰ
ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ, ਭਾਨਾ ਸਿੱਧੂ, ਨਵਦੀਪ ਸਿੰਘ ਜਲਬੇੜਾ, ਹਰਕੇਸ਼ ਸਿੰਘ ਮੋਹੜੀ, ਅਮਰਜੀਤ ਸਿੰਘ ਮੋਹੜੀ ਸਮੇਤ 16 ਵਿਰੁੱਧ ਇਰਾਦਾ ਕਤਲ, ਹਾਈਵੇਅ ਰੋਕਣ, ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ
ਪੁਲਿਸ ਵੱਲੋਂ ਐੱਨਐੱਚ-44 ਅਤੇ ਐੱਨਐੱਚ-344 ਉੱਤੇ ਹੋਏ ਪ੍ਰਦਰਸ਼ਨਾਂ ਸਬੰਧੀ ਬਲਦੇਵਨਗਰ ਅਤੇ ਪੰਜੋਖਰਾ ਸਾਹਿਬ ਪੁਲਿਸ ਥਾਣਿਆਂ ਵਿੱਚ ਦੋ ਵੱਖਰੇ ਪਰਚੇ ਕੀਤੇ ਹਨ ਦਰਜ
ਅੰਬਾਲਾ ਝੜਪ ਵਿੱਚ ਡੀਐਸਪੀ ਸਮੇਤ 9 ਪੁਲਿਸ ਮੁਲਾਜ਼ਮ ਜ਼ਖਮੀ: ਪੁਲਿਸ
ਅੰਬਾਲਾ ਪੁਲਿਸ ਕਪਤਾਨ ਅਜੀਤ ਸਿੰਘ ਸ਼ੇਖਾਵਤ ਨੇ ਕਿਹਾ
Punjab Spectrum