Sukhbir Badal Attack: ਬਿਕਰਮ ਸਿੰਘ ਮਜੀਠੀਆ ਵੱਲੋਂ ਸੁਖਬੀਰ ਬਾਦਲ ’ਤੇ ਹਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ
ਅਕਾਲੀ ਆਗੂ Bikram Majithia ਨੇ ਇਸ ਹਮਲੇ ਦਾ Golden Temple attack ਨਾਲ ਸਬੰਧ ਹੋਣ ਦਾ ਖਦਸ਼ਾ ਜਤਾਇਆ
SAD leader Bikram Singh Majithia demands CBI probe into attack on Sukhbir Singh Badal. Majithia also recalls the Naraian Chaura attack incident & says it must be checked whether dots are connected or not ?
Akali Dal leader Sukhbir Singh Badal was attacked in Nanded. He was admitted to a hospital,Further details are awaited@NandedPolice@DGPMaharashtra@officeofssbadal pic.twitter.com/IHU1JdvcEK
— Indrajeet chaubey (@indrajeet8080) August 13, 2026
Sukhbir Badal Attack: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਹਾਰਾਸ਼ਟਰ ਦੇ ਨਾਂਦੇੜ ਗੁਰਦੁਆਰੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਮਾਮਲੇ ਦੀ ਤੁਰੰਤ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਮੁੱਖ ਸਿੱਖ ਧਾਰਮਿਕ ਅਸਥਾਨ ਦੇ ਅੰਦਰ ਕਿਸੇ ਉੱਤੇ ਵੀ ਹਮਲਾ ਹੋਣਾ ਬੇਹੱਦ ਚਿੰਤਾਜਨਕ ਹੈ।
ਮਜੀਠੀਆ ਨੇ ਚਿੰਤਾ ਪ੍ਰਗਟਾਈ ਕਿ ਸੁਖਬੀਰ ਬਾਦਲ ‘ਤੇ ਕਿਸੇ ਵੱਡੇ ਸਿੱਖ ਧਾਰਮਿਕ ਅਸਥਾਨ ਉੱਤੇ ਇਹ ਦੂਜਾ ਹਮਲਾ ਹੈ ਕਿਉਂਕਿ ਦਸੰਬਰ 2024 ਵਿੱਚ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਾਰਾਇਣ ਸਿੰਘ ਚੌੜਾ ਨੇ ਉਨ੍ਹਾਂ ‘ਤੇ ਗੋਲੀ ਚਲਾਈ ਸੀ। ਨਾਰਾਇਣ ਸਿੰਘ ਚੌੜਾ ਦੇ ਅਤਿਵਾਦੀ ਸੰਗਠਨ ਆਈ.ਐੱਸ.ਆਈ. (ISI) ਨਾਲ ਕਥਿਤ ਸਬੰਧ ਸਨ ਅਤੇ ਹਮਲੇ ਤੋਂ ਪਹਿਲਾਂ ਉਸ ਦੀਆਂ ਗਤੀਵਿਧੀਆਂ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਸਨ।
#BIG: Prime Minister Narendra Modi spoke to Shiromani Akali Dal chief Sukhbir Singh Badal’s wife, Harsimrat Kaur Badal, over the phone and inquired about his health: Sources
Badal got injured in an attack at a gurdwara in Nanded, Maharashtra, today. He sustained an injury to… https://t.co/MnGs3ez0Ih
— Akashdeep Thind (@thind_akashdeep) August 13, 2026
ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੇ ਉਦੋਂ ਵੀ ਸੀ.ਸੀ.ਟੀ.ਵੀ. ਫੁਟੇਜ ਨੂੰ ਲੈ ਕੇ ਸਵਾਲ ਉਠਾਏ ਸਨ ਜਿਸ ਵਿੱਚ ਚੌੜਾ ਹਮਲੇ ਤੋਂ ਪਹਿਲਾਂ ਅੰਮ੍ਰਿਤਸਰ ਪੁਲੀਸ ਦੇ ਐੱਸ.ਪੀ. ਹਰਪਾਲ ਰੰਧਾਵਾ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਹ ਸਵਾਲ ਅੱਜ ਵੀ ਅਣਸੁਲਝੇ ਹਨ।
Deadly attack on SAD chief Sukhbir Badal in Nanded Sahib in Maharashtra.
He was attacked by a Nihang with a 'kirpan'.
One police officer injured.
This comes just days after SAD formed an alliance with the BJP in Punjab.
The Nihang in third video is the one who attacked him. pic.twitter.com/R8Y7Y56ZE0
— Angry Saffron (@AngrySaffron) August 13, 2026
Maharashtra Dy CM Eknath Shinde talked to Sukhbir Singh Badal over a phone call and inquired about his health after he was attacked at a Gurdwara in Nanded.
#WATCH | Maharashtra Dy CM Eknath Shinde talked to Sukhbir Singh Badal over a phone call and inquired about his health after he was attacked at a Gurdwara in Nanded.
Source : DCMO pic.twitter.com/hrk2tLNdAi
— ANI (@ANI) August 13, 2026
ਨਾਂਦੇੜ ਦੀ ਅੱਜ ਦੀ ਘਟਨਾ ਨੇ ਇਸ ਗੱਲ ਨੂੰ ਹੋਰ ਵੀ ਜ਼ਿਆਦਾ ਅਹਿਮ ਬਣਾ ਦਿੱਤਾ ਹੈ ਕਿ ਇਹ ਪਤਾ ਲਗਾਇਆ ਜਾਵੇ ਕਿ ਕੀ ਦੋਵਾਂ ਘਟਨਾਵਾਂ ਵਿੱਚ ਕੋਈ ਸਬੰਧ ਹੈ, ਕੀ ਕੋਈ ਸੁਰੱਖਿਆ ਵਿੱਚ ਕੁਤਾਹੀ ਹੋਈ ਸੀ ਅਤੇ ਕੀ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਸ਼ਾਮਲ ਹੈ। ਪੁਲੀਸ ਮੁਤਾਬਕ ਹਮਲਾਵਰ ਜਸਪਾਲ ਸਿੰਘ ਪੁਣੇ ਦਾ ਰਹਿਣ ਵਾਲਾ ਹੈ।
सुखबीर सिंह बादल पर हमले से पहले का वीडियो आया सामने, Sukhbir Singh Badal परिवार के साथ नांदेड़ के तख्त सचखंड श्री हजूर साहिब गुरुद्वारा माथा टेकने गए थे. वहीं पर गुरुद्वारा परिसर में एक निहंग शख्स ने उन पर कृपाण से हमला किया…#SukhbirSinghBadal #SukhbirBadal #HazurSahib… pic.twitter.com/AcKx56DS5q
— Nedrick News (@nedricknews) August 13, 2026
ਡਾ. ਦਲਜੀਤ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਵੱਲੋਂ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ
ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਉੱਚ ਪੱਧਰੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ੈੱਡ-ਪਲੱਸ (Z+) ਸੁਰੱਖਿਆ ਪ੍ਰਾਪਤ ਆਗੂ ‘ਤੇ ਹਮਲਾ ਹੋਣਾ ਵੱਡਾ ਸਵਾਲੀਆ ਨਿਸ਼ਾਨ ਹੈ। ਡਾ. ਚੀਮਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਪ (AAP) ਨੇਤਾ ਖ਼ਾਸਕਰ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ‘ਤੇ ਇਸ ਘਟਨਾ ਨੂੰ ਲੈ ਕੇ ਲੋਕਾਂ ਨੂੰ ਭੜਕਾਉਣ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਅਤੇ ਆਪ ਪੰਜਾਬ ਨੂੰ ਅਤਿਵਾਦ ਦੇ ਕਾਲੇ ਦਿਨਾਂ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਆਪ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਅਤੇ ਹੋਰ ਆਪ ਨੇਤਾ ਕੱਟੜਪੰਥੀ ਏਜੰਡੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ।
Sikh Sangat have genuine anger over Behbal Kalan, Bargari sacrilege, the 2015 police firing, delayed justice in sacrilege cases and several other unresolved issues. There is also deep disappointment with the @Akali_Dal_’s handling of these matters.
But political anger cannot…
— Amarinder Singh Raja Warring (@RajaBrar_INC) August 13, 2026
Sikh Sangat have genuine anger over Behbal Kalan, Bargari sacrilege, the 2015 police firing, delayed justice in sacrilege cases and several other unresolved issues. There is also deep disappointment with the
@Akali_Dal_
’s handling of these matters.
But political anger cannot justify violence. The attack on
@officeofssbadal
at Nanded Sahib is condemnable.
Justice must come through accountability and democracy, not violence.
ਕਿਵੇਂ ਵਾਪਰੀ ਘਟਨਾ?
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਨਿਹੰਗ ਬਾਣੇ ਵਿੱਚ ਆਏ ਇੱਕ ਵਿਅਕਤੀ ਨੇ ਕਥਿਤ ਤੌਰ ਉੱਤੇ ਤੇਜ਼ਧਾਰ ਹਥਿਆਰ (ਕ੍ਰਿਪਾਨ) ਨਾਲ ਸੁਖਬੀਰ ਸਿੰਘ ਬਾਦਲ ‘ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੁਰੱਖਿਆ ਕਰਮਚਾਰੀ ਅਤੇ ਹੋਰ ਵੀ ਜ਼ਖਮੀ ਹੋ ਗਏ, ਜਦੋਂ ਕਿ ਸੁਖਬੀਰ ਬਾਦਲ ਦੀ ਬਾਂਹ ‘ਤੇ ਸੱਟ ਲੱਗੀ ਹੈ। ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਨਾਂਦੇੜ ਦੇ ਨਿੱਜੀ ਹਸਪਤਾਲ (ਯਸ਼ੋ ਸਾਈ ਹਸਪਤਾਲ) ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਕੌਣ ਹੈ Sukhbir Badal ’ਤੇ ਹਮਲਾ ਕਰਨ ਵਾਲਾ ਵਿਅਕਤੀ ? ਇਸ ਰਿਪੋਰਟ ਰਾਹੀਂ ਜਾਣੋ ਹੁਣ ਤੱਕ ਕੀ ਵਾਪਰਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਇਲਾਕੇ ਵਿੱਚ ਗੁਰਦੁਆਰਾ ਮਾਤਾ ਸਾਹਿਬ ਕੌਰ ਵਿਖੇ ਦਰਸ਼ਨ ਕਰਨ ਦੌਰਾਨ ਹਮਲਾ ਕੀਤਾ ਗਿਆ…
ਕੌਣ ਹੈ ਹਮਲਾਵਰ?
ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਦੇ ਮੁੱਖ ਸੇਵਾਦਾਰ ਤੇਜਾ ਸਿੰਘ ਨੇ ਦੱਸਿਆ ਕਿ ਦੁਪਹਿਰ ਦੇ ਕਰੀਬ ਸੁਖਬੀਰ ਸਿੰਘ ਬਾਦਲ ਹੋਰਨਾਂ ਨਾਲ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। ਜਦੋਂ ਉਹ ਮੱਥਾ ਟੇਕਣ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ, ਤਾਂ ਸਾਹਮਣੇ ਖੜ੍ਹੇ ਇੱਕ ਬਜ਼ੁਰਗ ਵਿਅਕਤੀ ਨੇ ਤਲਵਾਰ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਉਸ ਨੂੰ ਮੌਕੇ ‘ਤੇ ਹੀ ਗੁਰਦੁਆਰਾ ਪ੍ਰਬੰਧਕਾਂ ਅਤੇ ਸੁਰੱਖਿਆ ਕਰਮਚਾਰੀਆਂ ਨੇ ਕਾਬੂ ਕਰ ਲਿਆ।
Delhi Gurdwara committee President Harmeet Singh Kalka condems the attack on SAD Chief Sukhbir Singh Badal. Kalka says The principle of Miri-Piri teaches us to confront the oppressor, no one should be attacked inside Gurdwara premises, I pray for the speedy recovery of Sukhbir… https://t.co/MnGs3ez0Ih pic.twitter.com/tvHsVWJcK0
— Akashdeep Thind (@thind_akashdeep) August 13, 2026
ਹਮਲਾਵਰ ਦੀ ਪਛਾਣ ਨਿਹੰਗ ਜਸਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਕਾਨੂੰਨ ਦਾ ਗ੍ਰੈਜੂਏਟ ਅਤੇ ਪੇਸ਼ੇ ਵਜੋਂ ਵਕੀਲ ਹੈ। ਉਹ ਪਿਛਲੇ ਡੇਢ ਸਾਲ ਤੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਿਹਾ ਸੀ ਅਤੇ ਉਸ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।
ਮਹਾਰਾਸ਼ਟਰ ਸਰਕਾਰ ਵੱਲੋਂ ਜਾਂਚ ਦੇ ਹੁਕਮ
ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਮੁੱਖ ਮੰਤਰੀ ਨੇ ਖ਼ੁਦ ਸੁਖਬੀਰ ਸਿੰਘ ਬਾਦਲ ਨਾਲ ਫ਼ੋਨ ‘ਤੇ ਗੱਲ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਨਾਂਦੇੜ ਦੇ ਪੁਲੀਸ ਕਪਤਾਨ ਨੂੰ ਹਮਲੇ ਦੀ ਅਸਲ ਸਾਜ਼ਿਸ਼ ਨੂੰ ਬੇਨਕਾਬ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
Sri Akal Takht Sahib Jathedar Giani Kuldeep Singh Gargajj strongly condemns attack on Sukhbir Singh Badal at Gurdwara Mata Sahib Dewan Ji in Nanded.
The Sri Akal Takht Sahib Jathedar said such an incident at a Gurdwara Sahib, where devotees gather to pray for the welfare of all, is highly unfortunate and condemnable.
He said a true Sikh cannot attack anyone who has come to pay obeisance at a Gurdwara, adding that such acts hurt the dignity of Gurdwaras and the image of the entire Sikh community.
Sri Akal Takht Sahib Jathedar Giani Kuldeep Singh Gargajj strongly condemns attack on Sukhbir Singh Badal at Gurdwara Mata Sahib Dewan Ji in Nanded.
The Sri Akal Takht Sahib Jathedar said such an incident at a Gurdwara Sahib, where devotees gather to pray for the welfare of all,… https://t.co/MnGs3eysSJ pic.twitter.com/CTuXYcmkNY— Akashdeep Thind (@thind_akashdeep) August 13, 2026
Raipur, Chhattisgarh: On the attack on SAD chief Sukhbir Singh Badal, Shiromani Akali Dal leader and in-charge of the Patiala Rural Assembly constituency, Congress leader T.S. Singh Deo says, “This is a very unfortunate incident. It should be investigated, and whoever is responsible should be given the strictest possible punishment.”
Raipur, Chhattisgarh: On the attack on SAD chief Sukhbir Singh Badal, Shiromani Akali Dal leader and in-charge of the Patiala Rural Assembly constituency, Congress leader T.S. Singh Deo says, "This is a very unfortunate incident. It should be investigated, and whoever is… pic.twitter.com/oiNjwU1hKV
— IANS (@ians_india) August 13, 2026
This is now exceedingly worrisome that Sukhbir Badal was attacked allegedly by a Nihang in Gurudwara Sahib; whatever anyone’s greviences maybe for anyone, Gurudwara Sahib is not the place for such conduct.
This further raises concerns of glorifcation of violence, anxiety for common devotees going to Gurudwaras and individual weaponization in the name of religion.
This is now exceedingly worrisome that Sukhbir Badal was attacked allegedly by a Nihang in Gurudwara Sahib; whatever anyone's greviences maybe for anyone, Gurudwara Sahib is not the place for such conduct.
This further raises concerns of glorifcation of violence, anxiety for… pic.twitter.com/yP2hAZPzd4
— Arshdeep Singh Saini (@the_lama_singh) August 13, 2026
Punjab Spectrum