Truck Drivers in California
ਟਰੰਪ ਪ੍ਰਸ਼ਾਸਨ ਵਲੋਂ ਕੀਤੀ ਸਖਤੀ ਦੇ ਚਲਦਿਆਂ ਕੈਲੇਫੋਰਨੀਆ ਨੇ
13,000 ਤੋਂ ਵੱਧ ਉਨ੍ਹਾਂ ਪਰਵਾਸੀ ਟਰੱਕ ਚਾਲਕਾਂ ਦੇ ਕਮਰਸ਼ੀਅਲ ਲਾਇਸੰਸ
ਰੱਦ ਕਰ ਦਿੱਤੇ ਹਨ, ਜਿਹੜੇ ਹਾਲੇ ਪੱਕੇ ਨਹੀਂ ਸਨ ਹੋਏ ਤੇ ਵਰਕ
ਪਰਮਿਟ ਜਾਂ ਰਾਜਸੀ ਸ਼ਰਣ ਲੈਣ ਦੇ ਆਧਾਰ ‘ਤੇ ਟਰੱਕ ਚਲਾ ਰਹੇ ਸਨ।
ਕੁਝ ਸੂਤਰ ਇਹ ਗਿਣਤੀ 17,000 ਦੇ ਕਰੀਬ ਦੱਸ ਰਹੇ
ਹਨ, ਜਿਨ੍ਹਾਂ ‘ਚੋਂ ਬਹੁਤੇ ਪੰਜਾਬੀ ਤੇ ਹਰਿਆਣਵੀ ਹਨ।
ਇਨ੍ਹਾਂ ਟਰੱਕ ਚਾਲਕਾਂ ਨੂੰ ਆਪਣਾ ਇਮੀਗਰੇਸ਼ਨ ਸਟੇਟਸ ਅੱਪਡੇਟ ਕਰਨ ਅਤੇ ਦੁਬਾਰਾ ਟੈਸਟ ਦੇਣ ਲਈ ਕਿਹਾ ਜਾ ਰਿਹਾ ਹੈ।
6 ਮਾਰਚ 2026 ਨੂੰ ਆਇਆ ਇਹ ਫੈਸਲਾ ਕਈਆਂ ਦੇ ਸਿਰ ‘ਤੇ ਤਲਵਾਰ ਵਾਂਗ ਵੱਜਾ ਹੈ ਤੇ ਕੰਮ ਦੇ ਸੰਧੇ ਪੈ ਗਏ ਹਨ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

The DMV said that not all non-domiciled CDL drivers will be affected by the government’s decision, and drivers who are affected should have already received a cancellation notice.
Last year, the DMV began canceling some commercial licenses belonging to drivers with temporary legal status, including asylum seekers, DACA recipients, and TPS holders.
This week, the Superior Court of California in Alameda County ordered the DMV to fix the issue affecting thousands of drivers whose licenses were set to expire on March 6.
The judge’s decision comes in response to a class-action lawsuit filed by the Sikh Coalition, Asian Law Caucus, and Weil, Gotshal & Manges LLP on behalf of commercial drivers and the Jakara Movement.
In a release, the DMV accused the Trump Administration of making misleading statements about CDLs being issued to immigrant drivers in California.
(Source: kcra.com)
Punjab Spectrum
You must be logged in to post a comment.