Breaking News

Raja Warring – ਰਾਜਾ ਵੜਿੰਗ ਦੀ ਧੀ ਵੱਲੋਂ 48 ਹਜ਼ਾਰ ਦੀ ਮੰਗ ਵਾਲੇ ਸਵਾਲ ਦਾ ਮੰਤਰੀ ਅਮਨ ਅਰੋੜਾ ਨੇ ਦਿੱਤਾ ਜਵਾਬ

The Punjab Government to announce a major women-centric welfare initiative titled “Mukh Mantri Mawan-Dhian Satikar Yojna.” Under the scheme, the state government will provide ₹1,000 per month to all adult women in Punjab, while women belonging to Scheduled Castes will receive ₹1,500 per month, with the amount directly transferred into their bank accounts.
The government said the scheme is expected to become one of the largest universal cash transfer programmes for women, with nearly 97% of adult women in Punjab likely to be eligible. All women aged 18 years and above can register under the scheme, except current or former permanent government employees, current or former MPs/MLAs, and income-tax payers.

ਰਾਜਾ ਵੜਿੰਗ ਦੀ ਧੀ ਵੱਲੋਂ 48 ਹਜ਼ਾਰ ਦੀ ਮੰਗ ਵਾਲੇ ਸਵਾਲ ਦਾ ਮੰਤਰੀ ਅਮਨ ਅਰੋੜਾ ਨੇ ਦਿੱਤਾ ਜਵਾਬ

ਪੰਜਾਬ ਕਾਂਗਰਸ ਦੀਆਂ ਵਰਕਰਾਂ ਵਲੋਂ ਬਜਟ ਦਰਮਿਆਨ ਪ੍ਰਦਰਸ਼ਨ, ਰਾਜਾ ਵੜਿੰਗ ਦੀ ਧੀ ਨੇ ਫੜਿਆ ਪੋਸਟਰ…

ਪ੍ਰਦਰਸ਼ਨਕਾਰੀ ਔਰਤਾਂ ਦਾ ਕਹਿਣਾ ਹੈ- ਚਾਰ ਸਾਲ ਪਹਿਲਾਂ, ਭਗਵੰਤ ਮਾਨ ਸਰਕਾਰ ਨੇ ਹਰ ਔਰਤ ਨੂੰ ₹1,000 ਦੇਣ ਦਾ ਵਾਅਦਾ ਕੀਤਾ ਸੀ। ਮਾਨ ਸਰਕਾਰ ਤੋਂ 48,000 ਰੁਪਏ ਦੀ ਮੰਗ। ਆਪਣੇ ਹੱਕ ਮੰਗਣ ਲਈ ਹਿਰਾਸਤ ਵਿੱਚ ਲਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਧੀ ਏਕਮ ਨੂੰ ਵੀ ਹਿਰਾਸਤ ਵਿੱਚ ਲਿਆ। ਮੂੰਹ ‘ਤੇ ਕੱਪੜਾ ਬੰਨ੍ਹ ਕੇ ਵਿਰੋਧ ਕੀਤਾ।

ਰਾਜਾ ਵੜਿੰਗ ਦੀ ਧੀ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ‘ਚ ਲਿਆ, ਪੰਜਾਬ ਯੂਥ ਕਾਂਗਰਸ ਮਹਿਲਾ ਵਿੰਗ ਦਾ ਪ੍ਰਦਰਸ਼ਨ, ਮਹਿਲਾਵਾਂ ਲਈ 48 ਹਜ਼ਾਰ ਬਕਾਏ ਦੀ ਕਰ ਰਹੇ ਸੀ ਮੰਗ

ਰਾਜਾ ਵੜਿੰਗ ਦੀ ਧੀ ਵੱਲੋਂ 48 ਹਜ਼ਾਰ ਦੀ ਮੰਗ ਵਾਲੇ ਸਵਾਲ ‘ਤੇ ਸੁਣੋ ਕੀ ਬੋਲੇ ਮੰਤਰੀ ਅਮਨ ਅਰੋੜਾ ?

ਰਾਜਾ ਵੜਿੰਗ ਦੀ ਧੀ ਵੱਲੋਂ 48 ਹਜ਼ਾਰ ਦੀ ਮੰਗ ਵਾਲੇ ਸਵਾਲ ‘ਤੇ ਸੁਣੋ ਕੀ ਬੋਲੇ ਮੰਤਰੀ ਅਮਨ ਅਰੋੜਾ ?