Beadvi Law – ਕਿੱਥੋਂ ਤਿਆਰ ਹੋਇਆ ਬੇਅਦਬੀ ਕਾਨੂੰਨ ਦਾ ਖਰੜਾ ? ਬੇਅਦਬੀ ਕਾਨੂੰਨ ਸਿੱਖਾਂ ਲਈ ਵਰਦਾਨ ਜਾਂ ਮੁਸੀਬਤ?
ਸ: ਖੁਸ਼ਇੰਦਰ ਸਿੰਘ ਦੇ ਦੱਸਣ ਮੁਤਾਬਕ ਨਾਗਾਲੈਂਡ ਤੋਂ ਸੰਵਿਧਾਨ ਦੇ ਦੋ ਮਾਹਰਾਂ ਨਾਲ ਇਸ ਕਾਨੂੰਨ ਸਬੰਧੀ ਸਲਾਹ ਹੋਈ। ਨਾਲ ਅਮਰੀਕਾ ਤੋਂ ਕੋਈ ਸਿੱਖ ਫਿਲਾਸਫਰ ਅਤੇ ਪੰਜਾਬ ਤੋਂ ਕੁਝ ਸਿੱਖ ਵਿਦਵਾਨਾਂ ਨਾਲ ਵੀ ਸਲਾਹ ਕੀਤੀ ਗਈ। ਜਿੰਨਾ ਦਾ ਨਾਮ ਮੇਰੇ ਦੋ ਤਿੰਨ ਵਾਰ ਪੁੱਛਣ ਤੇ ਵੀ ਸਰਦਾਰ ਸਾਬ ਨੇ ਨਹੀ ਦੱਸਿਆ। ਇੰਟਰਵਿਊ ਅਤੇ ਬਹਿਸ ਵਿੱਚ ਫਰਕ ਹੁੰਦਾ, ਸੋ ਮੈਨੂੰ ਇੰਟਰਵਿਊ ਦੀ ਮਰਿਆਦਾ ਰੱਖਣੀ ਪਈ। ਪਰ ਮੇਰੀ ਬਹੁਤੇ ਜਵਾਬਾਂ ਨਾਲ ਤਸੱਲੀ ਨਹੀ। ਬਾਕੀ ਵੇਖਣ ਵਾਲੇ ਤੱਤ ਕੱਢ ਸਕਦੇ ਹਨ।
ਇੰਟਰਵਿਊ ਦਾ ਬਹੁਤ ਹਿੱਸਾ ਤਕਨੀਕੀ ਕਾਰਨਾਂ ਕਰਕੇ ਕੱਟਣਾ ਪਿਆ। ਕਾਫ਼ੀ ਹਿੱਸੇ ‘ਚ ਮੇਰੀ ਅਵਾਜ ਨਹੀ ਆਈ ਅਤੇ ਕਾਫੀ ‘ਚ ਸ: ਖੁਸ਼ਇੰਦਰ ਸਿੰਘ ਦੀ। ਪਰ ਓਹਨਾਂ ਦੀ ਕੋਈ ਵੀ ਗੱਲ ਜਾਣ ਬੁੱਝਕੇ ਕੱਟੀ ਨਹੀ ਗਈ। -Pippal Singh
The discussion revolves around the legal and political complexities of sacrilege cases that have affected Punjab since 2015.
ਇਹ ਵੀਡੀਓ ‘ਦ ਅੰਮ੍ਰਿਤਸਰ ਟਾਕਸ’ ਚੈਨਲ ਦੀ ਹੈ, ਜਿਸ ਵਿੱਚ ਬੇਅਦਬੀ ਦੇ ਕਾਨੂੰਨ ਅਤੇ ਉਸਦੇ ਖਰੜੇ (Draft) ਬਾਰੇ ਗੰਭੀਰ ਚਰਚਾ ਕੀਤੀ ਗਈ ਹੈ।
Drafting the Law: The guest explains the process of drafting a sacrilege law, mentioning consultations with constitutional experts from Nagaland and various Sikh historians and scholars
Political Accountability: The interview criticizes successive governments (Akali Dal, Congress, and AAP) for failing to provide justice despite making big promises, such as Captain Amarinder Singh’s oath with the Gutka Sahib
The Morcha (Protest): There is a focus on the Chamkaur Sahib and Samana protests. The speaker emphasizes that these protests were meant to pressure the government to implement reports like the Justice Ranjit Singh Commission
Concerns: The interviewer raises concerns about whether the law is a “boon or a burden” for the Sikh community and questions if the draft was truly independent or influenced by the government
Punjab Spectrum