10 Women, 3 Children Among 15 Dead In Maha Kumbh Rush At Delhi Railway Station – ਦਿੱਲੀ Railway Station ‘ਤੇ ਮਚੀ ਭਗਦੜ ਵਿਚ ਮਹਾਕੁੰਭ ਜਾ ਰਹੇ 15 ਲੋਕਾਂ ਦੀ ਮੌਤ
#BREAKING: Stampede at New Delhi, Railway Station.
So far, 15 people, including 3 children, have lost their lives; 10 others are injured in the incident that occurred at New Delhi railway station.
ਇੱਥੋਂ ਦੇ ਰੇਲਵੇ ਸਟੇਸ਼ਨ ’ਤੇ ਕੁਝ ਸਮੇਂ ਪਹਿਲਾਂ ਭਗਦੜ ਮਚਣ ਵਰਗੇ ਹਾਲਾਤ ਪੈਦਾ ਹੋ ਗਏ ਜਿਸ ਕਾਰਨ 15 ਮੌਤਾਂ ਹੋਣ ਦੀ ਖਬਰ ਹੈ ਪਰ ਇਸ ਦੀ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ। ਦਿੱਲੀ ਫਾਇਰ ਵਿਭਾਗ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਬਹੁਤ ਜ਼ਿਆਦਾ ਭੀੜ ਇਕੱਠੀ ਹੋਣ ਤੇ ਹਾਲਾਤ ਬੇਕਾਬੂ ਹੋਣ ਬਾਰੇ ਫੋਨ ਆਏ ਜਿਸ ਤੋਂ ਬਾਅਦ ਚਾਰ ਫਾਇਰ ਟੈਂਡਰ ਰੇਲਵੇ ਸਟੇਸ਼ਨ ਵੱਲ ਭੇਜ ਦਿੱਤੇ ਗਏ ਹਨ, ਇਹ ਜਾਣਕਾਰੀ ਮਿਲੀ ਹੈ ਕਿ ਪੁਲੀਸ ਟੀਮਾਂ ਵੀ ਰੇਲਵੇ ਸਟੇਸ਼ਨ ’ਤੇ ਪੁੱਜ ਗਈਆਂ ਹਨ।
ਇਹ ਜਾਣਕਾਰੀ ਮਿਲੀ ਹੈ ਕਿ ਪਲੇਟਫਾਰਮ ਨੰਬਰ 13 ਤੇ 14 ਵੱਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਾਫੀ ਵਧ ਗਈ ਜਿਸ ਕਾਰਨ ਭੀੜ ਬੇਕਾਬੂ ਹੋਈ। ਇਹ ਘਟਨਾ ਸਾਢੇ ਨੌਂ ਵਜੇ ਤੋਂ ਦਸ ਵਜੇ ਰਾਤ ਦਰਮਿਆਨ ਵਾਪਰਨ ਦੀਆਂ ਰਿਪੋਰਟਾਂ ਹਨ। ਮੁੱਢਲੀਆਂ ਰਿਪੋਰਟਾਂ ਵਿਚ ਪਤਾ ਲੱਗਿਆ ਹੈ ਕਿ ਪ੍ਰਯਾਗਰਾਜ ਜਾਣ ਵਾਲੀਆਂ ਦੋ ਰੇਲ ਗੱਡੀਆਂ ਲੇਟ ਹੋ ਗਈਆਂ ਜਿਸ ਕਾਰਨ ਲੋਕਾਂ ਦੀ ਭੀੜ ਵਧਦੀ ਗਈ ਤੇ ਕਈ ਲੋਕਾਂ ਨੂੰ ਸਾਹ ਘੁਟਣ ਦੀ ਸਮੱਸਿਆ ਆਈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
10 Women, 3 Children Among 15 Dead In Maha Kumbh Rush At Delhi Railway Station – ਦਿੱਲੀ Railway Station 'ਤੇ ਮਚੀ ਭਗਦੜ ਵਿਚ ਮਹਾਕੁੰਭ ਜਾ ਰਹੇ 15 ਲੋਕਾਂ ਦੀ ਮੌਤ pic.twitter.com/05SXK2ZoOS
— Punjab Spectrum (@PunjabSpectrum) February 15, 2025
Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.
Distressed by the stampede at New Delhi Railway Station. My thoughts are with all those who have lost their loved ones. I pray that the injured have a speedy recovery. The authorities are assisting all those who have been affected by this stampede.
— Narendra Modi (@narendramodi) February 15, 2025
You must be logged in to post a comment.