Brampton Man Arrested for Alleged Indecent Acts at Mississauga Medical Clinics
Canada ‘ਚ ਫਰਜ਼ੀ ਪੰਜਾਬੀ ਨੌਜਵਾਨ ਗ੍ਰਿਫ਼ਤਾਰ , ਵੈਬਵ ਅਕਾਸ਼ਦੀਪ ਸਿੰਘ ਬਣ ਕੇ ਝੂਠੀ ਬਿਮਾਰੀ ਦੱਸ ਕੇ ਮਹਿਲਾ ਡਾਕਟਰਾਂ ਨੂੰ ਦਿਖਾਉਂਦਾ ਸੀ ਪ੍ਰਾ/ਈਵੇਟ ਪਾਰਟ
ਕੈਨੇਡਾ ਵਿਚ ਹਿੰਦੂਤਵੀਆਂ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ – ਵੈਬਵ ਅਕਾਸ਼ਦੀਪ ਸਿੰਘ ਬਣ ਕੇ ਕਰਦਾ ਸੀ ਮਹਿਲਾ ਡਾਕਟਰਾਂ ਨਾਲ ਬਦਤਮੀਜ਼ੀ
ਕੈਨੇਡਾ ਵਿਚ ਹਿੰਦੂਤਵੀਆਂ ਦੀ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ – ਵੈਬਵ ਨਾਮ ਦਾ ਹਿੰਦੂ ਨਾਮ ਬਦਲ ਕੇ ਅਕਾਸ਼ਦੀਪ ਸਿੰਘ ਬਣ ਕੇ ਕਰਦਾ ਸੀ ਮਹਿਲਾ ਡਾਕਟਰਾਂ ਨਾਲ ਬਦਤਮੀਜ਼ੀ
Canada Youth Vaibhav arrested : ਕੈਨੇਡਾ ‘ਚ ਇੱਕ ਨੌਜਵਾਨ ਵੱਲੋਂ ਮਹਿਲਾ ਡਾਕਟਰਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਨੌਜਵਾਨ ਨੂੰ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ
Canada Youth Vaibhav arrested : ਕੈਨੇਡਾ ‘ਚ ਇੱਕ ਨੌਜਵਾਨ ਵੱਲੋਂ ਮਹਿਲਾ ਡਾਕਟਰਾਂ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਨੌਜਵਾਨ ਨੂੰ ਦਸੰਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ; ਹਾਲਾਂਕਿ ਉਹ ਉਦੋਂ ਹੀ ਸੁਰਖੀਆਂ ਵਿੱਚ ਆਇਆ ,ਜਦੋਂ ਉਸਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਟ੍ਰੋਲ ਕੀਤਾ ਜਾਣ ਲੱਗਿਆ।
ਕੈਨੇਡਾ ਦੀ ਪੀਲ ਰੀਜਨਲ ਪੁਲਿਸ ਦੇ ਅਨੁਸਾਰ ਆਰੋਪੀ ਆਪਣੇ ਪ੍ਰਈਵੇਟ ਪਾਰਟ ‘ਚ ਬਿਮਾਰੀ ਦੇ ਬਹਾਨੇ ਹਸਪਤਾਲ ਜਾਂਦਾ ਸੀ। ਉੱਥੇ ਜਾ ਕੇ ਉਹ ਮਹਿਲਾ ਡਾਕਟਰ ਨੂੰ ਮਿਲਦਾ ਸੀ ਅਤੇ ਕਲੀਨਿਕ ‘ਚ ਜਾ ਕੇ ਆਪਣੇ ਸਾਰੇ ਕੱਪੜੇ ਉਤਾਰ ਦਿੰਦਾ ਸੀ। ਫਿਰ ਉਹ ਡਾਕਟਰ ਨੂੰ ਆਪਣੇ ਪ੍ਰਈਵੇਟ ਪਾਰਟ ਨੂੰ ਛੂਹਣ ਲਈ ਕਹਿੰਦਾ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸਨੂੰ ਕੋਈ ਬਿਮਾਰੀ ਨਹੀਂ ਹੈ ,ਪੋਲ ਖੁੱਲਦੇ ਹੀ ਉਹ ਮੌਕੇ ਤੋਂ ਭੱਜ ਜਾਂਦਾ।
ਉਸਨੇ ਅਜਿਹਾ ਸਿਰਫ਼ ਇੱਕ ਜਾਂ ਦੋ ਵਾਰ ਨਹੀਂ ਕੀਤਾ, ਸਗੋਂ ਕਈ ਮਹਿਲਾ ਡਾਕਟਰਾਂ ਨਾਲ ਕੀਤਾ। ਇਸ ਦੌਰਾਨ ਕਿਸੇ ਮਹਿਲਾ ਡਾਕਟਰ ਨੇ ਉਸਦੀ ਸ਼ਿਕਾਇਤ ਕਰ ਦਿੱਤੀ ਤਾਂ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਹੁਣ “ਵੈਭਵ” ਤੋਂ “ਆਕਾਸ਼ਦੀਪ ਸਿੰਘ” ਬਣੇ ਆਰੋਪੀ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਹੋਰ ਮਹਿਲਾ ਡਾਕਟਰਾਂ ਨੂੰ ਸਾਹਮਣੇ ਆਉਣ ਦੀ ਅਪੀਲ ਕਰ ਰਹੀ ਹੈ ,ਜੋ ਪੀੜਤ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕੈਨੇਡੀਅਨ ਸੋਸ਼ਲ ਮੀਡੀਆ ਪ੍ਰਭਾਵਕ ਰੂਬੀ ਭਸੀਨ ਨੇ 15 ਮਾਰਚ ਨੂੰ ਇੱਕ ਵੀਡੀਓ ਪੋਸਟ ਕੀਤਾ, ਇਸ ਅਪੀਲ ਨੂੰ ਦੁਹਰਾਉਂਦੇ ਹੋਏ ਅਤੇ ਸ਼ਾਮਲ ਡਾਕਟਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਕੀ ਸੀ ਪੂਰਾ ਮਾਮਲਾ
ਇਸ ਮਾਮਲੇ ਦੀ ਕਹਾਣੀ ਇੱਕ ਜਾਅਲੀ ਪਛਾਣ ਪੱਤਰ ਬਣਾਉਣ ਨਾਲ ਸ਼ੁਰੂ ਹੁੰਦੀ ਹੈ। ਭਾਰਤੀ ਮੂਲ ਦੇ ਇੱਕ ਨੌਜਵਾਨ ਵੈਭਵ ਨੇ ਆਕਾਸ਼ਦੀਪ ਸਿੰਘ ਦੇ ਨਾਮ ਦੇ ਇੱਕ ਜਾਅਲੀ ਪਛਾਣ ਪੱਤਰ ਬਣਾਏ। ਉਸਨੇ ਨਾ ਸਿਰਫ਼ ਆਪਣਾ ਨਾਮ ਬਦਲਿਆ ਬਲਕਿ ਜਾਅਲੀ ਪਛਾਣ ਪੱਤਰ ਅਤੇ ਦਸਤਾਵੇਜ਼ ਵੀ ਬਣਾਏ। ਪੁਲਿਸ ਨੇ ਕਿਹਾ ਕਿ ਆਰੋਪੀ ਨੇ ਇਹ ਉਪਾਅ ਗ੍ਰਿਫ਼ਤਾਰੀ ਤੋਂ ਬਚਣ ਲਈ ਕੀਤੇ, ਭਾਵੇਂ ਉਸਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੋਵੇ।
ਪ੍ਰਈਵੇਟ ਪਾਰਟ ਦਿਖਾਉਣ ਲਈ ਵੈਭਵ ਪਹਿਲਾਂ ਕਲੀਨਿਕ ਦੀ ਰੇਕੀ ਕਰਦਾ ਸੀ। ਇਸ ਤੋਂ ਬਾਅਦ ਉਹ ਇਹ ਪਤਾ ਲਗਾਉਂਦਾ ਸੀ ਕਿ ਕੋਈ ਮਹਿਲਾ ਡਾਕਟਰ ਮੌਜੂਦ ਹੈ ਜਾਂ ਨਹੀਂ। ਫਿਰ ਉਹ ਮਰੀਜ਼ ਬਣ ਕੇ ਜਾਂਦਾ ਸੀ ਅਤੇ ਬਿਮਾਰੀ ਦਾ ਨਾਟਕ ਕਰਦਾ ਸੀ। ਉਹ ਅਜਿਹੀਆਂ ਕਾਲਪਨਿਕ ਬਿਮਾਰੀਆਂ ਦਾ ਹਵਾਲਾ ਦਿੰਦਾ ਸੀ ,ਜਿਸ ‘ਚ ਡਾਕਟਰ ਨੂੰ ਮਰੀਜ਼ ਦੇ ਅੰਗ ਨੂੰ ਛੂਹ ਕੇ ਜਾਂਚ ਕਰਨਾ ਜ਼ਰੂਰੀ ਹੋ ਜਾਵੇ।
ਕੈਨੇਡਾ ਵਿਚ ਹਿੰਦੂਤਵੀਆਂ ਦੀ ਸਿੱਖਾਂ ਨੂੰ
ਬਦਨਾਮ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ –
ਵੈਬਵ ਨਾਮ ਦਾ ਹਿੰਦੂ ਨਾਮ ਬਦਲ ਕੇ
ਅਕਾਸ਼ਦੀਪ ਸਿੰਘ ਬਣ ਕੇ ਕਰਦਾ ਸੀ
ਮਹਿਲਾ ਡਾਕਟਰਾਂ ਨਾਲ ਬਦਤਮੀਜ਼ੀ
ਕੈਨੇਡਾ ਵਿਚ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਪਰਦਾਫਾਸ਼ – ਵੈਬਵ ਨਾਮ ਦਾ ਹਿੰਦੂ ਨਾਮ ਬਦਲ ਕੇ ਅਕਾਸ਼ਦੀਪ ਸਿੰਘ ਬਣ ਕੇ ਕਰਦਾ ਸੀ ਮਹਿਲਾ ਡਾਕਟਰਾਂ ਨਾਲ ਬਦਤਮੀਜ਼ੀ
MISSISSAUGA, Ontario – – Peel Regional Police have arrested a 25-year-old Brampton resident in connection with a series of alleged indecent acts at multiple medical clinics across Mississauga.According to police, the accused, identified as Vaibhav Vaibhav, is alleged to have visited various healthcare facilities over several months in 2025. Investigators claim he faked medical conditions to prompt female physicians and staff to touch him inappropriately, exposed himself during these visits, and in some instances used the alias “Akashdeep Singh” for official records or identification purposes.The 12 Division Criminal Investigations Bureau made the arrest on December 4, 2025. Vaibhav was held in custody pending a bail hearing and faces the following charges:Indecent act in a public place
Identity fraud with intent to gain advantage
Possession of an identity document
Identity theft
Peel Regional Police stated in their official release that they believe additional unreported incidents may have occurred and are encouraging any potential victims or witnesses to come forward to assist with the ongoing investigation.The case, which involves allegations of exploiting healthcare settings for inappropriate behavior, drew significant attention in both Canadian and international media, particularly in outlets covering Indian-origin communities. Public reactions online ranged from calls for stricter immigration scrutiny to criticism of the alleged misuse of false identities, including a Sikh-sounding name in some reports.As of March 20, 2026, no further public updates on the case—such as trial proceedings, bail outcomes, or additional charges—have been released by Peel Regional Police or major news sources. The investigation remains active, and authorities continue to seek information from the public.
ਕੈਨੇਡਾ ‘ਚ ਹਿੰਦੂ ਨੌਜਵਾਨ ਵੈਭਵ ਨੇ ਨਾਮ ਬਦਲ ਕੇ ‘ਅਕਾਸ਼ਦੀਪ ਸਿੰਘ’ ਬਣਾਇਆ, ਮਹਿਲਾ ਡਾਕਟਰਾਂ ਨਾਲ ਕੀਤੀ ਬਦਤਮੀਜ਼ੀ – ਗ੍ਰਿਫਤਾਰ
ਕੈਨੇਡਾ ‘ਚ ਵੈਭਵ ਨਾਮਕ ਹਿੰਦੂ ਮੂਲ ਦੇ ਨੌਜਵਾਨ ਨੇ ਅਕਾਸ਼ਦੀਪ ਸਿੰਘ ਵਰਗਾ ਨਕਲੀ ਨਾਮ ਵਰਤ ਕੇ ਮਿਸੀਸਾਗਾ ਦੇ ਮੈਡੀਕਲ ਕਲੀਨਿਕਾਂ ‘ਚ ਮਹਿਲਾ ਡਾਕਟਰਾਂ ਤੇ ਸਟਾਫ ਨਾਲ ਬਦਤਮੀਜ਼ੀ ਕੀਤੀ – ਪੁਲਿਸ ਨੇ ਗ੍ਰਿਫਤਾਰ ਕੀਤਾ
ਕੈਨੇਡਾ ‘ਚ ਵੈਭਵ ਵੈਭਵ ਨੇ ਨਾਮ ਬਦਲ ਕੇ ਅਕਾਸ਼ਦੀਪ ਸਿੰਘ ਬਣ ਕੇ ਮਹਿਲਾ ਡਾਕਟਰਾਂ ਨੂੰ ਛੂਹਣ ਲਈ ਫਰਜ਼ੀ ਬਿਮਾਰੀਆਂ ਬਣਾਈਆਂ,
ਗ੍ਰਿਫਤਾਰੀ ਤੋਂ ਬਾਅਦ ਚੱਲ ਰਿਹਾ ਮਾਮਲਾ
ਬ੍ਰੈਂਪਟਨ (ਕੈਨੇਡਾ) ਵਿੱਚ ਹਿੰਦੂ ਨੌਜਵਾਨ ਵੈਭਵ ਨੇ ਅਕਾਸ਼ਦੀਪ ਸਿੰਘ ਵਰਗਾ ਝੂਠਾ ਨਾਮ ਅਪਣਾ ਕੇ ਮਹਿਲਾ ਡਾਕਟਰਾਂ ਨਾਲ ਅਸ਼ਲੀਲ ਵਰਤਾਓ ਕੀਤਾ – ਪੀਲ ਰੀਜਨਲ ਪੁਲਿਸ ਨੇ ਕੀਤੀ ਗ੍ਰਿਫਤਾਰੀ
ਕੈਨੇਡਾ ‘ਚ ਭਾਰਤੀ ਮੂਲ ਦੇ ਵੈਭਵ ਨੇ ‘ਅਕਾਸ਼ਦੀਪ ਸਿੰਘ’ ਨਾਮ ਨਾਲ ਮਹਿਲਾ ਡਾਕਟਰਾਂ ਨੂੰ ਧੋਖਾ ਦਿੱਤਾ, ਬਦਤਮੀਜ਼ੀ ਦੇ ਦੋਸ਼ ‘ਚ ਜੇਲ੍ਹ
Brampton Man Arrested for Alleged Indecent Acts at Mississauga Clinics Using Fake Name ‘Akashdeep Singh’
Indian-Origin Man Vaibhav Charged in Canada for Exposing Himself to Female Doctors, Posing as ‘Akashdeep Singh’
Peel Police Arrest 25-Year-Old for Faking Illnesses to Inappropriately Touch Female Physicians, Using Alias Akashdeep Singh
Vaibhav Vaibhav Arrested in Ontario for Indecent Exposure and Identity Fraud at Multiple Medical Clinics
Man Accused of Indecent Behavior at Mississauga Clinics After Changing Name to ‘Akashdeep Singh’ – Held Pending Bail
Canada Arrest: Brampton Resident Allegedly Used Fake Sikh Name to Commit Indecent Acts on Female Medical Staff
25-Year-Old Charged with Identity Theft and Indecent Acts After Visiting Clinics Under Alias ‘Akashdeep Singh’
Exposed: Hindu-Origin Man Vaibhav Allegedly Impersonated ‘Akashdeep Singh’ to Harass Female Doctors in Canada Clinics – Arrested
Canada Clinic Scandal: Vaibhav Changed Name to ‘Akashdeep Singh’ for Indecent Acts on Women Physicians, Sparking Defamation Claims
Brampton Arrest: Alleged Plot to Defame Sikhs? Hindu Man Vaibhav Used Fake Sikh Name ‘Akashdeep Singh’ in Misconduct at Mississauga Clinics
Revealed – Hindu Youth Vaibhav’s Alleged Scheme: Posing as ‘Akashdeep Singh’ to Commit Indecent Acts on Female Doctors in Canada
Canada Indecency Case: Vaibhav Vaibhav Accused of Using Alias ‘Akashdeep Singh’ to Target Female Medical Staff – Conspiracy to Tarnish Sikh Image?
Unmasked in Canada: Hindu Man Allegedly Adopted Sikh Name ‘Akashdeep Singh’ for Inappropriate Behavior at Clinics – Peel Police Arrest
Alleged Defamation Exposed – Vaibhav, Posing as ‘Akashdeep Singh’, Arrested for Indecent Acts and Identity Fraud in Ontario
Sikh Community Outraged: Hindu-Origin Man Vaibhav Arrested in Canada for Using Fake Sikh Name ‘Akashdeep Singh’ in Indecent Clinic Acts
Defamation Concerns Rise in Sikh Diaspora – Vaibhav Vaibhav Accused of Impersonating ‘Akashdeep Singh’ to Harass Female Doctors in Mississauga
Peel Police Arrest Exposes Name Misuse: Brampton Man Vaibhav Used Sikh Alias ‘Akashdeep Singh’ in Shocking Indecency Case at Clinics
Sikhs Condemn Attempt to Drag Community into Crime – Indian-Origin Suspect Vaibhav Posed as ‘Akashdeep Singh’ for Inappropriate Behavior
Alert to Sikh Community: Vaibhav’s Arrest in Canada Highlights Pattern of Fake Sikh Identities in Misconduct Cases
From Brampton to Headlines – Vaibhav Vaibhav’s Alleged Use of ‘Akashdeep Singh’ Alias Sparks Calls to Protect Sikh Reputation in Canada
Indecent Acts Scandal: Sikh Name ‘Akashdeep Singh’ Falsely Used by Accused Vaibhav in Multiple Mississauga Clinic Incidents – Community Reacts
Punjab Spectrum