Breaking News

CM Bhagwant Mann – ਬਾਦਲਾਂ ਦੀ ਤੱਕੜੀ ‘ਚਿੱਟਾ’ ਤੋਲਦੀ ਰਹੀ..! CM ਮਾਨ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ

CM Bhagwant Mann – ਬਾਦਲਾਂ ਦੀ ਤੱਕੜੀ ‘ਚਿੱਟਾ’ ਤੋਲਦੀ ਰਹੀ..! CM ਮਾਨ ਦਾ ਸੁਖਬੀਰ ਬਾਦਲ ‘ਤੇ ਤਿੱਖਾ ਹਮਲਾ

 

 

 

 

Bhagwant Mann Takes a Jab at PM Modi | Epic Mimicry
CM ਭਗਵੰਤ ਮਾਨ ਨੇ PM ਨਰਿੰਦਰ
ਮੋਦੀ ਨੂੰ ਕੀਤੀਆਂ ਟਿੱਚਰਾਂ
ਕਿਹਾ, ਮੋਦੀ ਕੋਈ ਵੀ ਚੌਰਸ ਗੱਪ ਛੱਡ ਸਕਦਾ

 

 

 

 

 

 

 

 

 

 

 

 

 

 

 

 

ਅਹੁਦਾ ਨਾ MLAਬਸ ਐਵੇਂ ਫੋਕਾ ਹੀ !
ਓ ਭਾਈ, ਚਿੱ*ਟੇ ਦੇ ਕੇਸ ‘ਚ ਜ਼ਮਾਨਤ ‘ਤੇ ਆਇਆ
ਜਮਰੌਦ ਦਾ ਕਿਲਾ ਤਾਂ ਨਹੀਂ ਜਿੱਤਿਆ- CM ਭਗਵੰਤ ਮਾਨ

 

 

 

 

 

 

 

 

 

 

 

 

 

 

 

 

 

 

 

 

 

ਇਹ ਤਾਂ ਕਹਿੰਦੇ ਸੀ ਸਾਲ ਨਹੀਂ ਕੱਟਣਾ
ਫਿਰ ਕਹਿੰਦੇ 2 ਸਾਲ ਤਾਂ ਨਹੀਂ ਲੰਘਣ ਦਿੰਦੇ
ਚੌਥਾ ਸਾਲ ਹੋ ਗਿਆ 5ਵਾਂ ਵੀ
ਕੱਟਾਂਗੇ ਜਿਹੜੇ ਹਿਸਾਬ ਨਾਲ
ਬੱਦਲਵਾਈ ਹੋ ਰਹੀ ਹੈ ਮੈਨੂੰ ਲੱਗਦਾ
27 ਵੀ ਆਪਣੇ ਕੋਲ ਆਊ- CM ਮਾਨ

 

 

 

 

 

 

 

 

 

 

 

 

 

 

 

 

 

 

 

 

 

 

 

 

 

”ਜਦੋਂ ਮੈਂ ਸਟੇਜ ‘ਤੇ ਬਿੰਨੂ ਨਾਲ ਹੁੰਦਾ ਸੀ ਤਾਂ
ਵਿਰੋਧੀ ਕਹਿੰਦੇ ਸੀ Comedy King ਭਗਵੰਤ ਮਾਨ
ਇਸ ਤੋਂ ਵਧੀਆ ਕੋਈ ਨਹੀਂ, ਤੇ ਹੁਣ ਮੈਨੂੰ ਕਹਿੰਦੇ ਨੇ
ਇਹ ਤਾਂ ਬਹੁਤ ਗ਼ਲਤ ਬੰਦਾ ਹੈ ਕਿਉਂਕਿ ਉਦੋਂ ਮੈਂ
ਉਨ੍ਹਾਂ ਦੀਆਂ ਕੁਰਸੀਆਂ ਨੂੰ ਖ਼ਤਰਾ ਨਹੀਂ ਸੀ” -CM ਮਾਨ

 

 

 

 

 

 

 

 

 

 

 

 

 

 

 

 

 

 

 

 

 

 

 

 

ਵਿਰੋਧੀ ਮੈਨੂੰ ਹੀ ਗਾਲਾਂ ਕੱਢਦੇ ਰਹਿੰਦੇ ਆ – CM ਮਾਨ
ਹੁਣ ਸਾਰਿਆਂ ਨੂੰ ਭਗਵੰਤ ਮਾਨ ਹੀ ਦੁਸ਼ਮਣ ਲੱਗਦਾ
ਮੈਂ ਇਨ੍ਹਾਂ ਦੀਆ ਕੁਰਸੀਆ ਖੋਹ ਲਈਆਂ
ਤਾਂ ਭੈੜਾ ਲੱਗਦਾ

 

 

 

 

 

 

 

 

 

 

 

 

 

 

 

 

 

 

 

 

 

 

 

 

 

ਕਾਂਗਰਸ ਨੇ ਨਹਿਰੂ ਨੂੰ ਸਾਰਿਆਂ ਦਾ ਚਾਚਾ ਬਣਾਇਆ:ਭਗਵੰਤ ਮਾਨ
ਸੁਖਬੀਰ ਬਾਦਲ ਨੇ ਸਾਰਿਆ ਨੂੰ ਬਾਪੂ ਬਣਾਇਆ
ਤੁਹਾਡਾ ਭਰਾ ਕੋਈ ਨਹੀਂ ਬਣਿਆ, ਮੈਂ ਹੀ ਬਣਿਆ- ਭਗਵੰਤ ਮਾਨ

 

 

 

 

 

 

 

 

 

 

 

 

 

 

 

 

 

 

 

 

 

 

 

 

ਧੂਰੀ 17 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਿੱਥੇ ਅਕਾਲੀ ਦਲ ਅਤੇ ਕਾਂਗਰਸ ‘ਤੇ ਨਿਸ਼ਾਨੇ ਸਾਧੇ, ਉੱਥੇ ਹੀ ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲਿਆ।

ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੇ ਨਹਿਰੂ ਨੂੰ ਸਾਰਿਆਂ ਦਾ ਚਾਚਾ ਬਣਾ ਦਿੱਤਾ, ਜਦੋਂ ਕਿ ਸੁਖਬੀਰ ਬਾਦਲ ਨੇ ਆਪਣੇ ਪਿਓ ਪ੍ਰਕਾਸ਼ ਸਿੰਘ ਬਾਦਲ ਨੂੰ ਸਾਰਿਆਂ ਦਾ ਬਾਪੂ ਬਣਾ ਦਿੱਤਾ, ਪਰ ਇਹਨਾਂ ਦੋਵਾਂ ਪਾਰਟੀਆਂ ਨੇ ਲੋਕੋ ਤੁਹਾਡਾ ਭਰਾ ਕੋਈ ਨਹੀਂ ਬਣਾਇਆ, ਮੈਂ (ਭਗਵੰਤ ਮਾਨ) ਤੁਹਾਡਾ ਭਰਾ ਹਾਂ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਲੈ ਕੇ ਵੀ ਅਕਾਲੀ ਦਲ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ।

ਭਗਵੰਤ ਮਾਨ ਨੇ ਕਿਹਾ ਕਿ ਜਿਸ ਪਾਰਟੀ ਦੇ ਚੋਣ ਨਿਸ਼ਾਨ ਨੂੰ ਅਸੀਂ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਉਂਦੇ ਰਹੇ, ਉਹ ਤੱਕੜੀ ਤਾਂ ਕਿਸੇ ਹੋਰ ਹੀ ਕੰਮ ਅਕਾਲੀ ਦਲ ਨੇ ਲਾਈ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਕਾਫੀ ਸਮੇਂ ਬਾਅਦ ਪਤਾ ਲੱਗਿਆ ਕਿ ਬਾਦਲਾਂ ਦੀ ਤੱਕੜੀ ਤਾਂ ਚਿੱਟਾ ਤੋਲਦੀ ਰਹੀ।