Akash Harike ਨਾਂਅ ਦੇ Insta handle ਤੋਂ ਚੁੱਕੀ ਗਈ Windsor ਵਿੱਖੇ ਹੋਈ Nancy Agnihotri Grewal ਵਾਰਦਾਤ ਦੀ ਜਿੰਮੇਵਾਰੀ
ਵਾਰਦਾਤ ਤੋਂ ਇਕ ਦਿਨ ਬਾਅਦ ਪਾਈ ਗਈ ਪੋਸਟ
Disclaimer: The platform does not authenticate the veracity of claim.

Nancy Grewal – ਨੈਂਨਸੀ ਗਰੇਵਾਲ ਦਾ ਕਾ+ਤਲ ਕੋਈ ਹੋਰ ਨਹੀ ਸਗੋਂ ਉਸ ਦਾ ਬੁਆਏਫ੍ਰੈਂਡ?
ਨੈਂਨਸੀ ਗਰੇਵਾਲ ਦਾ ਕਾ+ਤਲ ਕੋਈ ਹੋਰ ਨਹੀ ਸਗੋਂ ਉਸ ਦਾ ਬੁਆਏਫ੍ਰੈਂਡ?
ਕੈਨੇਡਾ ਦੇ ਲਾਸਾਲੇ (ਵਿੰਡਸਰ) ਵਿੱਚ ਵਾਪਰੀ ਘਟਨਾ ‘ਚ ਪੰਜਾਬੀ ਮੂਲ ਦੀ ਨੈਂਨਸੀ ਗਰੇਵਾਲ (45) ਦੀ ਹੱਤਿਆ ਤੋਂ ਬਾਅਦ ਬਹੁਤ ਸਾਰੀਆ ਕਿਆਸ ਅਰਾਈਆ ਲਗਾਈਆ ਜਾ ਰਹੀਆਂ ਹਨ?
ਪ੍ਰੰਤੂ ਮੁੱਢਲੀਆ ਰਿਪੋਰਟਾਂ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ।
ਇਹ ਘਟਨਾ ਲਾਸਾਲੇ ਦੀ ਟੌਡ ਲੇਨ (Todd Lane) ਸਥਿਤ ਇੱਕ ਘਰ ਵਿੱਚ ਵਾਪਰੀ, ਜਿੱਥੇ ਨੈਂਨਸੀ ਗਰੇਵਾਲ ਇੱਕ ਨਿੱਜੀ ਸਹਾਇਤਾ ਵਰਕਰ (Personal Support Worker) ਵਜੋਂ ਕੰਮ ਕਰਦੀ ਸੀ।
ਉੱਥੇ ਰਹਿਣ ਵਾਲੀ ਬਜ਼ੁਰਗ ਮਹਿਲਾ ਡੇਮੈਂਸ਼ੀਆ (ਯਾਦਦਾਸ਼ਤ ਦੀ ਬਿਮਾਰੀ) ਤੋਂ ਪੀੜਤ ਹੈ।
ਹੁਣ ਤੱਕ ਦੀ ਪੁਲਿਸ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ,ਕਿ ਪੀੜਤਾ ਦਾ ਪਿੱਛਾ ਕਰ ਰਹੇ ਉਸ ਦੇ ਕਥਿਤ ਬੁਆਏਫ੍ਰੈਂਡ ਨੇ ਉਸ ਘਰ ਦੇ ਡਰਾਇਵੇ ਵਿੱਚ ਨੈਨਸੀ ਤੇ ਚਾਕੂ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ, ਲਾਸਾਲੇ ਪੁਲਿਸ ਨੇ ਕਿਹਾ ਕਿ ਪਬਲਿਕ ਲਈ ਕੋਈ ਖਤਰਾ ਨਹੀ। ਇਹ ਇੱਕ ਆਈਸੋਲੇਟ ਘਟਨਾ ਹੈ।
Punjab Spectrum
You must be logged in to post a comment.