Breaking News

ਬਰੈਂਪਟਨ ‘ਚ ਗੋ ਲੀ ਆਂ ਮਾਰ ਕੇ ਪੰਜਾਬੀ ਦੀ ਹੱ ਤਿ ਆ

ਕੈਨੇਡਾ ‘ਚ ਪੰਜਾਬੀਆਂ ਦੇ ਮਨਪਸੰਦ ਸ਼ਹਿਰਾਂ ਬਰੈਂਪਟਨ ਅਤੇ ਮਿਸੀਸਾਗਾ ‘ਚ ਬੀਤੇ ਕੱਲ• ਕੁਝ ਘੰਟਿਆਂ ਦੇ ਵਕਫੇ ਮਗਰੋਂ ਅਣਪਛਾਤੇ ਹ ਮ ਲਾ ਵ ਰਾਂ ਨੇ ਗੋ ਲੀ ਆਂ ਮਾ ਰ ਕੇ ਦੋ ਵਿਅਕਤੀਆਂ ਦੀ ਹੱ ਤਿ ਆ ਕਰ ਦਿੱਤੀ | ਬਰੈਂਪਟਨ ‘ਚ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਡ੍ਰਾਈਵ ਇਲਾਕੇ ‘ਚ ਇਕ ਘਰ …

Read More »

ਨਵਜੋਤ ਕੌਰ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ

ਡਾ. ਨਵਜੋਤ ਕੌਰ ਸਿੱਧੂ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਹਰੇਕ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਇਕ ਕ੍ਰਿਕਟਰ ਸਨ ਤੇ ਉਹ ਇਮਰਾਨ ਖ਼ਾਨ ਨਾਲ ਵੀ ਖੇਡੇ। ਸਿੱਧੂ ਤੇ ਇਮਰਾਨ ਦੀ ਦੋਸਤੀ ਕਰ ਕੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ, ਕੀ ਅਜਿਹੀ ਦੋਸਤੀ ਗ਼ਲਤ ਹੈ? ਜੇ ਨਵਜੋਤ ਸਿੱਧੂ ਨੇ ਕੋਈ ਐਂਟੀ ਨੈਸ਼ਨਲ …

Read More »

ਸਿੱਧੂ ਦਾ ਚੰਨੀ ਮੋਢੇ ਤੇ ਇਸ ਤਰ੍ਹਾਂ ਹੱਥ ਰੱਖਣਾ ਕੀ ਸਾਬਿਤ ਕਰਦਾ?

ਕਦੇ ਕਹਿ ਰਹੇ ਚੰਨੀ ਬਾਈ-ਚੰਨੀ ਬਾਈ, ਕਦੇ ਰੱਖ ਰਹੇ ਮੋਢੇ ‘ਤੇ ਹੱਥ.. ਮੁੱਖ-ਮੰਤਰੀ ਦੇ ਮੋਢੇ ਉਪਰ ਬਾਂਹ ਰੱਖਣ ਨਾਲ ਸਿੱਧੂ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਚਰਨਜੀਤ ਸਿੰਘ ਚੰਨੀ ਮੁੱਖ-ਮੰਤਰੀ ਦੇ ਅਹੁਦੇ ਉਪਰ ਉਸਦੀ ਮੇਹਰ ਸਕਦਾ ਹੈ ਚੰਡੀਗੜ੍ਹ: ਪੰਜਾਬ ਸਰਕਾਰ ਦੇ ਪ੍ਰਧਾਨ ਨਵਜੋਤ ਸਿੱਧੂ ਪੰਜਾਬ ਸਰਕਾਰ ਵਿੱਚ ਲੀਡਰਸ਼ਿਪ …

Read More »

ਲੰਡਨ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਤੋਂ ਸਿੱਖ ਭਾਈਚਾਰੇ ਨੇ ਮੰਗਿਆ ਅਸਤੀਫਾ

ਲੰਡਨ: ਸਿੱਖ ਫੈਡਰੇਸ਼ਨ (UK) ਵਲੋਂ ਪ੍ਰੀਤੀ ਪਟੇਲ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ ਹੈ ਕਿਉਂਕਿ ਉਸ ਨੇ 3 ਬ੍ਰਿਟਿਸ਼ ਸਿੱਖਾਂ ਨੂੰ ਜਬਰੀ ਭਾਰਤ ਦੇ ਹਵਾਲੇ ਕਰਨ ਨੂੰ ਕਿਹਾ ਸੀ। ਇਸ ਪੱਤਰ ਵਿਚ ਸਿੱਖ ਫੈਡਰੇਸ਼ਨ (ਯੂਕੇ) ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਕਿਹਾ: “ਅਸੀਂ ਇਸ ਗੱਲ ਨੂੰ ਕਾਇਮ ਰੱਖਿਆ ਹੈ ਕਿ …

Read More »

ਕੀ ਦਲਿਤ ਲਫ਼ਜ਼ ਦੀ ਵਰਤੋੰ ਕਰਨੀ ਸਹੀ ਹੈ ?

ਬ੍ਰਾਹਮਣੀ ਜਾਤ-ਵੰਡ ਅਨੁਸਾਰ ਅਖੌਤੀ ਉੱਚ ਜਾਤਾਂ ਵੱਲੋੰ ਹੋਰਨਾਂ ਜਾਤਾਂ ਨੂੰ ਦਿੱਤੇ ਗਏ ਨਾਮ ਓਹਨਾ ਦੀ ਤੌਹੀਨ ਦੇ ਇਰਾਦੇ ਚੋੰ ਉਪਜੇ ਹਨ। ਕਿਸੇ ਨੂੰ ਅਛੂਤ ਕਹਿਣਾ ਈ ਤੌਹੀਨ ਹੈ। ਏਦਾਂ ਹੀ ਕੰਮਾਂ ਕਾਰਾਂ ਦੀ ਵੰਡ ਪਿਛੋੰ ਦਿੱਤੇ ਨਾਮ ਵੀ ਮਨੁੱਖ ਦਾ ਦਰਜਾ ਘਟਾ ਕੇ ਉਸ ਨੂੰ ਉਸ ਦੇ ਕਿੱਤੇ ਤੱਕ ਮਹਿਦੂਦ …

Read More »

ਮੇਰੇ ਵਰਗੇ ਸੀਨੀਅਰ ਆਗੂ ਨਾਲ ਅਜਿਹਾ ਸਲੂਕ ਹੋਇਆ ਤਾਂ ਵਰਕਰਾਂ ਨਾਲ ਕਿਹੋ ਜਿਹਾ ਹੁੰਦਾ ਹੋਵੇਗਾ- ਕੈਪਟਨ

ਚੰਡੀਗੜ੍ਹ: ਕਾਂਗਰਸ ਲੀਡਰ ਸੁਪ੍ਰੀਆ ਸ਼੍ਰੀਨੇਤ ਦੇ ਬਿਆਨ ਦਾ ਜਵਾਬ ਦਿੰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਰਿੰਦਰ ਸਿੰਘ ਨੇ ਕਾਂਗਰਸ ’ਤੇ ਹੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਜੇ ਮੇਰੇ ਵਰਗੇ ਸੀਨੀਅਰ ਲੀਡਰ ਨਾਲ ਅਜਿਹਾ ਸਲੂਕ ਹੋਇਆ ਹੈ ਤਾਂ ਵਰਕਰਾਂ ਨਾਲ ਕਿਹੋ ਜਿਹਾ ਹੁੰਦਾ ਹੋਵੇਗਾ? ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ …

Read More »

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਅਜਿਹੇ ਗਲਤ ਪ੍ਰਚਾਰ ਖਿਲਾਫ ਕਾਰਵਾਈ ਕਰਨੀ ਚਾਹੀਦੀ

ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਨੂੰ ਅਜਿਹੇ ਗਲਤ ਪ੍ਰਚਾਰ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਅਜਿਹੇ ਕੁਝ ਪੇਜ ਲਗਾਤਾਰ ਜਾਤੀ ਪਾੜਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਰਤੀ ਜਨਤਾ ਪਾਰਟੀ ਅਤੇ ਕੁਝ ਕਾਮਰੇਡ ਲੋਕ ਅਜਿਹੇ ਪੇਜਾਂ ਦੇ ਪਿੱਛੇ ਨੇ। ਪੰਜਾਬ ਤੋਂ ਬਾਹਰਲੇ ਲੋਕ ਤਾਂ ਇਸ ਗੱਲ ਤੋਂ ਹੈਰਾਨ ਨੇ ਕਿ …

Read More »

ਕੀ ਟਿਕਰੀ ਬਾਰਡਰ ਤੇ ਅਕਾਲੀ ਆਗੂਆਂ ਦੇ ਦਾੜ੍ਹੀ ਪੁੱਟਣ ਵਾਲਿਆਂ ‘ਤੇ ਹੋਵੇ ਕਰਵਾਈ ?

ਕਿਸਾਨ ਮੋਰਚਾ ਖੇਤੀ ਬਿਲਾਂ ਦੇ ਉਲਟ ਲੱਗਿਆ, ਜਿਸ ਲਈ ਮੋਦੀਕੇ ਸੰਘੀ ਤੇ ਉਨ੍ਹਾਂ ਦੇ ਸਮਰਥਕ ਜ਼ਿੰਮੇਵਾਰ ਹਨ ਪਰ ਦਾੜ੍ਹੀਆਂ ਸਿੱਖਾਂ ਦੀਆਂ ਪੁੱਟੀਆਂ ਜਾ ਰਹੀਆਂ, ਕੋਈ ਉਨ੍ਹਾਂ ਨੂੰ ਹੱਥ ਕਿਓਂ ਨੀ ਪਾਉਂਦਾ? ਰੈਲੀਆਂ ਤਾਂ ਉਹ ਵੀ ਕਰਦੇ ਨੇ ਤੇ ਇਕੱਠ ਵੀ। ਬਾਦਲਕਿਆਂ ਪ੍ਰਤੀ ਲੋਕਾਂ ‘ਚ ਗੁੱਸਾ ਹੈ, ਜਾਇਜ਼ ਵੀ ਹੈ ਪਰ …

Read More »

ਲੰਡਨ ਦੀ ਵੈਸਟਮਿਨਸਟਰ ਅਦਾਲਤ ਵਲੋਂ 3 ਸਿੱਖਾਂ ਦੀ ਭਾਰਤ ਹਵਾਲਗੀ ਕੇਸ ਖ਼ਾਰਜ

ਲੰਡਨ, 23 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਵੈਸਟਮਿਨਸਟਰ ਅਦਾਲਤ ਨੇ ਅੱਜ 3 ਸਿੱਖਾਂ ਦੀ ਭਾਰਤ ਹਵਾਲਗੀ ਦਾ ਕੇਸ ਪਹਿਲੇ ਦਿਨ ਹੀ ਖ਼ਾਰਜ ਕਰ ਦਿੱਤਾ ਹੈ ਕਿਉਂਕਿ ਵਿਰੋਧੀ ਧਿਰ ਇਨ੍ਹਾਂ ਤਿੰਨਾਂ ਨੌਜਵਾਨਾਂ ਖ਼ਿਲਾਫ਼ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀ | ਇਹ ਕੇਸ ਰਾਸ਼ਟਰੀ ਸਿੱਖ ਸੰਗਤ ਦੇ ਕਾਰਕੁੰਨ ਰੁਲਦਾ …

Read More »

ਗੁਰਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ‘ਚ ਮਾਰਨ ਵਾਲਾ ਥਾਣੇਦਾਰ ਦੋਸ਼ੀ ਕਰਾਰ

ਬਿਆਸ ਲਾਗਲੇ ਪਿੰਡ ਫੇਰੂਮਾਨ ਦੇ ਨੌਜਵਾਨ ਗੁਰਵਿੰਦਰ ਸਿੰਘ ਨੂੰ 21,22, ਜੁਲਾਈ 1992 ਵਾਲੇ ਦਿਨ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਦੇ ਕੇਸ ਵਿੱਚ ਅੱਜ ਸੀਬੀਆਈ ਕੋਰਟ ਮੋਹਾਲੀ ਵਿਖੇ ਰਿਟਾਇਰਡ ਸਬ ਇੰਸਪੈਕਟਰ ਅਮਰੀਕ ਸਿੰਘ ਨੂੰ ਕੇਸ ਦੀ ਸੁਣਵਾਈ ਦੌਰਾਨ ਮਾਨਯੋਗ ਜੱਜ ਹਰਿੰਦਰ ਕੌਰ ਸਿੱਧੂ ਨੇ ਜਿਉਂ ਹੀ ਦੋਸ਼ੀ ਕਰਾਰ ਦਿੱਤਾ ਤਾਂ …

Read More »