Breaking News

Bikram Majithia ਨੇ ਕੀਤੀਆ ਸੁਖਪਾਲ ਖਹਿਰਾ ਦੀਆਂ ਸਿਫਤਾਂ, ਸੁਖਪਾਲ ਖਹਿਰਾ ਨੇ ਟਵੀਟ ਕਰਕੇ ਕੀਤਾ ਧੰਨਵਾਦ

Bikram Majithia ਨੇ ਕੀਤੀਆ ਸੁਖਪਾਲ ਖਹਿਰਾ ਦੀਆਂ ਸਿਫਤਾਂ, ਸੁਖਪਾਲ ਖਹਿਰਾ ਨੇ ਟਵੀਟ ਕਰਕੇ ਕੀਤਾ ਧੰਨਵਾਦ

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

Manish Sisodia ਲੁਧਿਆਣਾ ਵਿੱਚ 82 ਕਰੋੜ ਦੇ ਰੋਡ ਵਾਸ਼ਿੰਗ ਪ੍ਰੋਜੈਕਟ ਲਈ ਜ਼ੋਰ ਕਿਉਂ ਲਾ ਰਹੇ ਹਨ, ਜਦੋਂ MC ਕੋਲ ਪਹਿਲਾਂ ਹੀ 9 ਮਕੈਨੀਕਲ ਸਵੀਪਿੰਗ ਮਸ਼ੀਨਾਂ ਹਨ ? ਇਹ ਪ੍ਰੋਜੈਕਟ ਲੁੱਕ ਨੂੰ ਤਬਾਹ ਕਰੇਗਾ !

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

AAP ਦਿੱਲੀ ਵਾਲੇ ਆਕਾਵਾਂ ਵੱਲੋਂ ਪੰਜਾਬ ਦੀ ਇੱਕ ਹੋਰ ਲੁੱਟ-ਖਹਿਰਾ

 

 

 

 

 

 

 

 

 

 

 

 

 

 

 

 

 

 

 

 

 

 

 

 

 

 

Aaj Tak ਦੇ ਪ੍ਰੋਗਰਾਮ ਪੰਚਾਇਤ AajTak ਵਿੱਚ ਸ਼ਮੂਲੀਅਤ ਕੀਤੀ।
आज तक के कार्यक्रम ‘पंचायत आज तक’ में शिरकत की।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਇੱਕ ਹੋਰ ਕੇਸ CBI ਦੇ ਹਵਾਲੇ! ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ਨੇ ਫੇਰ ਗੁਰੂ-ਦੋਖੀ ਭਗਵੰਤ ਮਾਨ ਦਾ ਅਸਲੀ ਚਿਹਰਾ ਬੇਨਕਾਬ ਕਰਤਾ!

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

👉 ਹੁਸ਼ਿਆਰਪੁਰ ਦੇ 18 ਪਿੰਡਾਂ ‘ਚ ਵੱਡੇ ਪੱਧਰ ‘ਤੇ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼!
👉 ਕਈ ਥਾਵਾਂ ‘ਤੇ 20 ਤੋਂ 110 ਫੁੱਟ ਤੱਕ ਡੂੰਘੀਆਂ ਖੱਡਾਂ ਪੁੱਟ ਕੇ ਪੰਜਾਬ ਦੀ ਹਿੱਕ ਚੀਰ ਦਿੱਤੀ!

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

👉 ਅਦਾਲਤ ਨੇ ਖੁਦ ਕਿਹਾ – DLSA ਦੀ ਟੀਮ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਹੋਈ, ਦੌਰੇ ਦੀ ਸੂਚਨਾ ਪਹਿਲਾਂ ਹੀ ਲੀਕ ਕਰਤੀ!

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

👉ਗੁਰੂ-ਦੋਖੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਰਾਜਬੀਰ ਘੁੰਮਣ, ਅੰਗਦ ਤੇ ਇਹਨਾਂ ਦੇ ਸਾਰੇ ਦਲਾਲਾਂ ਨੇ ਰਲ ਕੇ ਪੰਜਾਬ ਦੀ ਜਵਾਨੀ ਵਾਂਗ ਪੰਜਾਬ ਦੀ ਜ਼ਮੀਨ ਵੀ ਵੇਚ ਖਾਧੀ!
👉ਜਲਦੀ ਕਈ IAS-IPS ਅਫਸਰਾਂ ਦੇ ਚਿਹਰਿਆਂ ਤੋਂ ਵੀ ਨਕਾਬ ਲਹਿਣਗੇ!
👉ਪੰਜਾਬ ਕਿਸੇ ਦੇ ਪਿਓ ਦੀ ਜਾਗੀਰ ਨਹੀਂ!

I’m thankful to
@bsmajithia
for rising above party lines to appreciate my work especially in view of extreme political vendetta inflicted upon us both by
@BhagwantMann
govt at the behest of
@ArvindKejriwal
.