Breaking News

Sikandar Kang’s NDP Candidacy Sparks Social Media Debate Over Family’s Political Ties

Sikandar Kang’s NDP Candidacy Sparks Social Media Debate Over Family’s Political Ties

ਰਾਜਸਥਾਨ ਦੇ ਕਾਂਗਰਸੀ ਵਿਧਾਇਕ ਦੇ ਪੁੱਤਰ ਦੀ Surrey–Serpentine River ਤੋਂ NDP ਉਮੀਦਵਾਰ ਸਿਕੰਦਰ ਕੰਗ ਦੀ ਉਮੀਦਵਾਰੀ ਤੇ ਉੱਠੇ ਸਵਾਲ, ਜਾਣੋ ਲੋਕਾ ਨੇ ਕਿਉਂ ਕਿਹਾ, “ਹੁਣ ਸਰੀ ਦੇ ਫੈਸਲੇ ਭਾਰਤ ਦੀ ਕਾਂਗਰਸ ਕਰੂ।”

ਸਿਕੰਦਰ ਕੰਗ ਦੀ NDP ਉਮੀਦਵਾਰੀ ’ਤੇ ਸੋਸ਼ਲ ਮੀਡੀਆ ਵਿੱਚ ਚਰਚਾ, ਕੁਝ ਲੋਕਾਂ ਨੇ ਜਤਾਇਆ ਇਤਰਾਜ਼

ਬੀ.ਸੀ. ਦੀ Surrey–Serpentine River ਵਿਧਾਨ ਸਭਾ ਸੀਟ ਤੋਂ NDP ਉਮੀਦਵਾਰ ਵਜੋਂ ਸਿਕੰਦਰ ਕੰਗ ਦੇ ਚੋਣ ਲੜਨ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਨੂੰ ਰਾਜਸਥਾਨ ਦੇ ਕਾਂਗਰਸ ਵਿਧਾਇਕ ਜਗਤਾਰ ਕੰਗ ਦਾ ਪੁੱਤਰ ਦੱਸੇ ਜਾਣ ਨੂੰ ਲੈ ਕੇ ਕੁਝ ਲੋਕ ਇਤਰਾਜ਼ ਜਤਾ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਸਿਆਸੀ ਪਿਛੋਕੜ ’ਤੇ ਸਵਾਲ ਚੁੱਕ ਰਹੇ ਹਨ।

Surrey–Serpentine River ਤੋਂ NDP ਉਮੀਦਵਾਰ ਸਿਕੰਦਰ ਕੰਗ ਦੀ ਉਮੀਦਵਾਰੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਉਨ੍ਹਾਂ ਦੇ ਪਿਤਾ, ਕਾਂਗਰਸ ਵਿਧਾਇਕ ਜਗਤਾਰ ਕੰਗ ਦੀ ਇੰਦਰਾ–ਰਾਜੀਵ ਗਾਂਧੀ ਪ੍ਰਤੀ ਪ੍ਰਸ਼ੰਸਾ ਅਤੇ ਪਰਿਵਾਰ ਦੀ ਗਾਂਧੀ ਪਰਿਵਾਰ ਨਾਲ ਕਥਿਤ ਨੇੜਤਾ ’ਤੇ ਕੁਝ ਲੋਕ ਇਤਰਾਜ਼ ਜਤਾ ਰਹੇ ਹਨ। ਇਹ ਮਾਮਲਾ ਸਿੱਧੀ ਵਿਦੇਸ਼ੀ ਦਖਲਅੰਦਾਜ਼ੀ ਨਾਲ ਜੁੜਿਆ ਹੋਇਆ ਵੀ ਹੈ ਕਿ ਕਿਸ ਤਰਾਂ ਭਾਰਤੀ ਨੇਤਾ ਆਪਣੇ ਕਾਲੇ ਧਨ ਨੂੰ ਆਪਣੇ ਕੈਨੇਡਾ ਰਹਿੰਦੇ ਧੀਆਂ-ਪੁੱਤਰਾਂ ਨੂੰ ਸਿਆਸਤ ਵਿੱਚ ਵਾੜਨ ਲਈ ਵਰਤ ਰਹੇ ਹਨ।

Sikandar Kang’s NDP Candidacy Sparks Social Media Debate Over Family’s Political Ties

ਰਾਜਸਥਾਨ ਦੇ ਕਾਂਗਰਸੀ ਵਿਧਾਇਕ ਦੇ ਪੁੱਤਰ ਦੀ Surrey–Serpentine River ਤੋਂ NDP ਉਮੀਦਵਾਰ ਸਿਕੰਦਰ ਕੰਗ ਦੀ ਉਮੀਦਵਾਰੀ ਤੇ ਉੱਠੇ ਸਵਾਲ

Sikandar Kang’s NDP Candidacy Sparks Social Media Debate Over Family’s Political Ties

ਰਾਜਸਥਾਨ ਦੇ ਕਾਂਗਰਸੀ ਵਿਧਾਇਕ ਦੇ ਪੁੱਤਰ ਦੀ Surrey–Serpentine River ਤੋਂ NDP ਉਮੀਦਵਾਰ ਸਿਕੰਦਰ ਕੰਗ ਦੀ ਉਮੀਦਵਾਰੀ ਤੇ ਉੱਠੇ ਸਵਾਲ
#SikandarKang #SurreySerpentineRiver #BCNDP #SurreyNews #BCPolitics #CanadianPolitics #PunjabiNews
Disclaimer: This post summarizes social media reactions and allegations, which have not been independently verified. Family connections alone do not establish wrongdoing. Our page does not endorse these claims.