Nine Years of Waiting—Jaggi Johal Deserves Justice, Not Endless Delays!
NIA has confirmed that one alleged witness has died and another was abroad. After nine years without the latter’s testimony, 18 months of assurances and a reported 14-week arrangements process, that witness is now expected to testify by video link on 14 October 2026.
Nine years of waiting demands answers. Jaggi’s life cannot be treated as an endless series of court dates. Those quick to condemn him should remember: allegations are not convictions. If the witness fails to appear again, who will take responsibility for the delay? Jaggi deserves a fair hearing, accountability and justice now!

ਨੌਂ ਸਾਲਾਂ ਦੀ ਉਡੀਕ—ਜੱਗੀ ਜੌਹਲ ਨੂੰ ਹੋਰ ਤਾਰੀਖ਼ਾਂ ਨਹੀਂ, ਇਨਸਾਫ਼ ਚਾਹੀਦਾ!
NIA ਨੇ ਪੁਸ਼ਟੀ ਕੀਤੀ ਹੈ ਕਿ ਇੱਕ ਕਥਿਤ ਗਵਾਹ ਦੀ ਮੌਤ ਹੋ ਚੁੱਕੀ ਹੈ ਅਤੇ ਦੂਜਾ ਵਿਦੇਸ਼ ਵਿੱਚ ਸੀ। ਦੂਜੇ ਗਵਾਹ ਦੀ ਗਵਾਹੀ ਤੋਂ ਬਿਨਾਂ ਨੌਂ ਸਾਲ ਲੰਘਣ, ਡੇਢ ਸਾਲ ਦੇ ਭਰੋਸਿਆਂ ਅਤੇ ਦੱਸੀ ਗਈ 14 ਹਫ਼ਤਿਆਂ ਦੀ ਪ੍ਰਕਿਰਿਆ ਮਗਰੋਂ ਹੁਣ 14 ਅਕਤੂਬਰ 2026 ਨੂੰ ਵੀਡੀਓ ਲਿੰਕ ਰਾਹੀਂ ਗਵਾਹੀ ਹੋਣ ਦੀ ਉਮੀਦ ਹੈ।
ਨੌਂ ਸਾਲਾਂ ਦੀ ਉਡੀਕ ਦਾ ਜਵਾਬ ਦੇਣਾ ਪਵੇਗਾ। ਜੱਗੀ ਦੀ ਜ਼ਿੰਦਗੀ ਨੂੰ ਤਾਰੀਖ਼ਾਂ ਦੇ ਚੱਕਰ ਵਿੱਚ ਨਹੀਂ ਰੋਲਿਆ ਜਾ ਸਕਦਾ! ਜੱਗੀ ਨੂੰ ਦੋਸ਼ੀ ਕਹਿਣ ਦੀ ਕਾਹਲੀ ਕਰਨ ਵਾਲੇ ਯਾਦ ਰੱਖਣ: ਦੋਸ਼ ਲੱਗਣਾ, ਦੋਸ਼ ਸਾਬਤ ਹੋਣਾ ਨਹੀਂ ਹੁੰਦਾ। ਜੇ ਗਵਾਹ ਫਿਰ ਪੇਸ਼ ਨਹੀਂ ਹੁੰਦਾ, ਤਾਂ ਦੇਰੀ ਦੀ ਜ਼ਿੰਮੇਵਾਰੀ ਕੌਣ ਲਵੇਗਾ? ਜੱਗੀ ਨੂੰ ਨਿਰਪੱਖ ਸੁਣਵਾਈ, ਜਵਾਬਦੇਹੀ ਅਤੇ ਹੁਣ ਇਨਸਾਫ਼ ਚਾਹੀਦਾ ਹੈ!
ਜੱਗੀ ਜੋਹਲ ਤੇ ਚਿਹਰੇ ਤੇ ਇੰਨੀ ਸਹਿਜ ਕਿਵੇਂ?
ਭਾਈ ਜਗਤਾਰ ਸਿੰਘ ਜੱਗੀ ਜੋਹਲ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੇ ਜੇਲ ਬਹੁਤ ਸਮ੍ਹਾ ਇੱਕਠਿਆ ਬਿਤਾਇਆ – ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਇਹ ਕੁਦਰਤ ਦੀ ਹੀ ਖੇਡ ਆ, ਜਗਤਾਰ ਸਿੰਘ ਜੱਗੀ ਜੋਹਲ 9 ਸਾਲ ਬਾਅਦ ਆਇਆ ਚੜ੍ਹਦੀ ਕਲਾ ਵਿਚ ਚਿਹਰੇ ਤੇ ਨੂਰ ਲੈ ਕੇ ਆਇਆ, ਜਦਕਿ ਜੱਗੀ ਨੂੰ ਝੂਠੇ ਕੇਸ ਵਿਚ ਫਸਾਉਣ ਵਾਲੇ ਡਰੱਗ ਸਮੱਗਲਰ ਕਰਪੱਟ ਐਸ.ਐਸ.ਪੀ ਰਾਜਜੀਤ ਹੁੰਦਲ ਦੀ ਘਭਰਾਈ ਹੋਈ ਸ਼ਕਲ ਸੱਭ ਨੂੰ ਦਿਖਾਈ ਦੇ ਰਹੀ ਹੈ – ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਸਿਰਫ ਰਾਜਜੀਤ ਹੁੰਦਲ ਹੀ ਨਹੀਂ, ਕੈਪਟਨ ਅਮਰਿੰਦਰ ਅਤੇ ਦਿਨਕਰ ਗੁਪਤੇ ਨੂੰ ਵੀ ਦੱਸਣਾ ਚਾਹੀਦਾ ਕਿ ਕਿਵੇਂ ਇਨ੍ਹਾਂ ਨੇ ਕੇਸ ਬਣਾ ਕੇ ਇਕ ਨੌਜੁਆਨ ਦੀ ਜ਼ਿੰਦਗੀ ਖਰਾਬ ਕੀਤੀ, ਦੇਖੋ ਅੱਜ ਕੈਪਟਨ ਅਮਰਿੰਦਰ ਕਿਹੋ ਜਿਹੇ ਤਰਸਯੋਗ ਹਾਲਾਤ ਹਨ ਜੋ ਖੁਦ ਕਹਿ ਰਿਹਾ ਕਾਗਰਸ ਲੈ ਕੇ ਰਾਜ਼ੀ ਨਹੀਂ, ਭਾਜਪਾ ਚ ਉਸ ਨੂੰ ਕੋਈ ਪੁੱਛਦਾ ਨਹੀਂ
2017 ਵਿਚ ਜੱਗੀ ਅਗਵਾ ਸਮੇਂ ਕੇਸ ਨੂੰ ਪ੍ਰੈਸ ਕਾਨਫਰੰਸ ਵਿਚ ਬਹੁਤ ਵੱਡਾ ਮਾਰਕਾ ਪੇਸ਼ ਕਰਕੇ ਦਿਖਾਉਣ ਵਾਲੇ ਕੈਪਟਨ ਅਮਰਿੰਦਰ ਦਾ ਹਾਲ ਦੇਖੋ ਹੁਣ, ਹੁਣ ਖੁਦ ਮੰਨ ਰਿਹਾ ਕੇ ਮੇਰੀ ਕੋਈ ਪੁੱਛ ਨਹੀਂ, ਰਾਜਜੀਤ ਹੁੰਦਲ ਦਾ ਹਾਲ ਦੇਖੋ, ਇਹੋ ਜਿਹੇ ਬੰਦਿਆਂ ਦਾ ਇਹੋ ਹਾਲ ਹੁੰਦਾ, ਹਾਅ ਲੱਗਦੀ – ਜਸਪਾਲ ਸਿੰਘ ਮੰਝਪੁਰ
ਆਪਣੇ ਜੇਲ ਸਫਰ ਦੌਰਾਨ ਭਾਈ ਜਗਤਾਰ ਸਿੰਘ ਜੱਗੀ ਜੋਹਲ ਨੇ ਸਿੱਖ ਸਾਹਿਤ ਦਾ ਅਧਿਐਨ ਕੀਤਾ, ਜਿਸ ਵਿਚ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ ਅਤੇ ਸ. ਕਪੂਰ ਸਿੰਘ ਦੀਆਂ ਕਿਤਾਬਾਂ ਸ਼ਾਮਿਲ ਹਨ, ਨਿਤਨੇਮ ਵੀ ਕਰਨਾ ਸ਼ੁਰੂ ਕੀਤਾ, ਉਹ ਮੋਨਾ ਅੰਦਰ ਗਿਆ ਸੀ, ਸਿੱਖੀ ਸਰੂਪ ‘ਚ ਬਾਹਰ ਨਿਕਲਿਆ – ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਨੌਂ ਸਾਲਾਂ ਦੀ ਉਡੀਕ—ਜੱਗੀ ਜੌਹਲ ਨੂੰ ਹੋਰ ਤਾਰੀਖ਼ਾਂ ਨਹੀਂ, ਇਨਸਾਫ਼ ਚਾਹੀਦਾ!
ਕੈਪਟਨ ਅਮਰਿੰਦਰ ਤੇ ਰਾਜਜੀਤ ਹੁੰਦਲ ਦਾ ਹਾਲ ਦੇਖੋ
NIA ਨੇ ਪੁਸ਼ਟੀ ਕੀਤੀ ਹੈ ਕਿ ਇੱਕ ਕਥਿਤ ਗਵਾਹ ਦੀ ਮੌਤ ਹੋ ਚੁੱਕੀ ਹੈ ਅਤੇ ਦੂਜਾ ਵਿਦੇਸ਼ ਵਿੱਚ ਸੀ। ਦੂਜੇ ਗਵਾਹ ਦੀ ਗਵਾਹੀ ਤੋਂ ਬਿਨਾਂ ਨੌਂ ਸਾਲ ਲੰਘਣ, ਡੇਢ ਸਾਲ ਦੇ ਭਰੋਸਿਆਂ ਅਤੇ ਦੱਸੀ ਗਈ 14 ਹਫ਼ਤਿਆਂ ਦੀ ਪ੍ਰਕਿਰਿਆ ਮਗਰੋਂ ਹੁਣ 14 ਅਕਤੂਬਰ 2026 ਨੂੰ ਵੀਡੀਓ ਲਿੰਕ ਰਾਹੀਂ ਗਵਾਹੀ ਹੋਣ ਦੀ ਉਮੀਦ ਹੈ।
ਨੌਂ ਸਾਲਾਂ ਦੀ ਉਡੀਕ ਦਾ ਜਵਾਬ ਦੇਣਾ ਪਵੇਗਾ। ਜੱਗੀ ਦੀ ਜ਼ਿੰਦਗੀ ਨੂੰ ਤਾਰੀਖ਼ਾਂ ਦੇ ਚੱਕਰ ਵਿੱਚ ਨਹੀਂ ਰੋਲਿਆ ਜਾ ਸਕਦਾ! ਜੱਗੀ ਨੂੰ ਦੋਸ਼ੀ ਕਹਿਣ ਦੀ ਕਾਹਲੀ ਕਰਨ ਵਾਲੇ ਯਾਦ ਰੱਖਣ: ਦੋਸ਼ ਲੱਗਣਾ, ਦੋਸ਼ ਸਾਬਤ ਹੋਣਾ ਨਹੀਂ ਹੁੰਦਾ। ਜੇ ਗਵਾਹ ਫਿਰ ਪੇਸ਼ ਨਹੀਂ ਹੁੰਦਾ, ਤਾਂ ਦੇਰੀ ਦੀ ਜ਼ਿੰਮੇਵਾਰੀ ਕੌਣ ਲਵੇਗਾ? ਜੱਗੀ ਨੂੰ ਨਿਰਪੱਖ ਸੁਣਵਾਈ, ਜਵਾਬਦੇਹੀ ਅਤੇ ਹੁਣ ਇਨਸਾਫ਼ ਚਾਹੀਦਾ ਹੈ!
ਇੱਕ ਇੰਟਰਵਿਊ ਵਿਚ ਭਾਈ ਜਗਤਾਰ ਸਿੰਘ ਜੱਗੀ ਜੋਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਤੋਂ ਇਹ ਪੁੱਛਿਆ ਗਿਆ ਕਿ ਜੱਗੀ ਜੋਹਲ ਤੇ ਚਿਹਰੇ ਤੇ ਇੰਨੀ ਸਹਿਜ ਕਿਵੇਂ? ਤਾਂ ਉਨ੍ਹਾਂ ਨੇ ਦੱਸਿਆ ਕਿ ਬ੍ਰਿਟਿਸ਼ ਨਾਗਰਿਕ ਹੁੰਦੇ ਹੋਏ ਵੀ ਉਸ ਨੇ ਸਿੱਖ ਇਤਿਹਾਸ ਦਾ ਅਧਿਐਨ ਕੀਤਾ ਹੈ। ਆਪਣੇ ਜੇਲ ਸਫਰ ਦੌਰਾਨ ਭਾਈ ਜਗਤਾਰ ਸਿੰਘ ਜੱਗੀ ਜੋਹਲ ਨੇ ਸਿੱਖ ਸਾਹਿਤ ਦਾ ਅਧਿਐਨ ਕੀਤਾ, ਜਿਸ ਵਿਚ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ ਅਤੇ ਸ. ਕਪੂਰ ਸਿੰਘ ਦੀਆਂ ਕਿਤਾਬਾਂ ਸ਼ਾਮਿਲ ਹਨ, ਨਿਤਨੇਮ ਵੀ ਕਰਨਾ ਸ਼ੁਰੂ ਕੀਤਾ, ਉਹ ਮੋਨਾ ਅੰਦਰ ਗਿਆ ਸੀ, ਸਿੱਖੀ ਸਰੂਪ ‘ਚ ਬਾਹਰ ਨਿਕਲਿਆ । ਇਹ ਕੁਦਰਤ ਦੀ ਹੀ ਖੇਡ ਆ, ਜਗਤਾਰ ਸਿੰਘ ਜੱਗੀ ਜੋਹਲ 9 ਸਾਲ ਬਾਅਦ ਜੇਲ ਤੋਂ ਬਾਹਰ ਆਇਆ, ਉਹ ਚੜ੍ਹਦੀ ਕਲਾ ਵਿਚ ਹੈ ਅਤੇ ਚਿਹਰੇ ਤੇ ਨੂਰ ਲੈ ਕੇ ਆਇਆ, ਜਦਕਿ ਜੱਗੀ ਜੋਹਲ ਨੂੰ ਝੂਠੇ ਕੇਸ ਵਿਚ ਫਸਾਉਣ ਵਾਲੇ ਡਰੱਗ ਸਮੱਗਲਰ ਐਸ.ਐਸ.ਪੀ ਰਾਜਜੀਤ ਹੁੰਦਲ ਦੀ ਘਭਰਾਈ ਹੋਈ ਸ਼ਕਲ ਸੱਭ ਨੂੰ ਦਿਖਾਈ ਦੇ ਰਹੀ ਹੈ
ਸਿਰਫ ਰਾਜਜੀਤ ਹੁੰਦਲ ਹੀ ਨਹੀਂ, ਕੈਪਟਨ ਅਮਰਿੰਦਰ ਨੂੰ ਵੀ ਦੱਸਣਾ ਚਾਹੀਦਾ ਕਿ ਕਿਵੇਂ ਇਨ੍ਹਾਂ ਨੇ ਕੇਸ ਬਣਾ ਕੇ ਇਕ ਨੌਜੁਆਨ ਦੀ ਜ਼ਿੰਦਗੀ ਖਰਾਬ ਕੀਤੀ, ਦੇਖੋ ਅੱਜ ਕੈਪਟਨ ਅਮਰਿੰਦਰ ਦੇ ਕਿਹੋ ਜਿਹੇ ਤਰਸਯੋਗ ਹਾਲਾਤ ਹਨ ਜੋ ਖੁਦ ਕਹਿ ਰਿਹਾ ਕਾਗਰਸ ਲੈ ਕੇ ਰਾਜ਼ੀ ਨਹੀਂ, ਭਾਜਪਾ ਚ ਉਸ ਨੂੰ ਕੋਈ ਪੁੱਛਦਾ ਨਹੀਂ। 2017 ਵਿਚ ਜੱਗੀ ਅਗਵਾ ਸਮੇਂ ਕੇਸ ਨੂੰ ਪ੍ਰੈਸ ਕਾਨਫਰੰਸ ਵਿਚ ਬਹੁਤ ਵੱਡਾ ਮਾਰਕਾ ਪੇਸ਼ ਕਰਕੇ ਦਿਖਾਉਣ ਵਾਲੇ ਕੈਪਟਨ ਅਮਰਿੰਦਰ ਦਾ ਹਾਲ ਦੇਖੋ ਹੁਣ, ਹੁਣ ਖੁਦ ਮੰਨ ਰਿਹਾ ਕੇ ਮੇਰੀ ਕੋਈ ਪੁੱਛ ਨਹੀਂ, ਰਾਜਜੀਤ ਹੁੰਦਲ ਦਾ ਹਾਲ ਦੇਖੋ, ਇਹੋ ਜਿਹੇ ਬੰਦਿਆਂ ਦਾ ਇਹੋ ਹਾਲ ਹੁੰਦਾ, ਹਾਅ ਲੱਗਦੀ ਹੀ ਹੁੰਦੀ ਹੈ
#JaggiJohal #JagtarSinghJohal #JusticeForJaggi #ਜੱਗੀਜੌਹਲ #HumanRights #JusticeAndAccountability #PunjabNews #SikhNews #NIA
Punjab Spectrum
You must be logged in to post a comment.