Breaking News

Breaking: Elon Musk ਦੇ ਨਵੇਂ Algorithm ’ਤੇ India ਦਾ ਸਖ਼ਤ ਜਵਾਬ—X ਨੂੰ ਮੰਨਣਾ ਹੀ ਪਵੇਗਾ ਦੇਸ਼ ਦਾ ਕਾਨੂੰਨ!

Breaking: Elon Musk ਦੇ ਨਵੇਂ Algorithm ’ਤੇ India ਦਾ ਸਖ਼ਤ ਜਵਾਬ—X ਨੂੰ ਮੰਨਣਾ ਹੀ ਪਵੇਗਾ ਦੇਸ਼ ਦਾ ਕਾਨੂੰਨ!

• Elon Musk ਨੇ X ’ਤੇ ਨਵਾਂ Algorithm ਲਾਗੂ ਕੀਤਾ।

• ਸਰਕਾਰਾਂ ਵੱਲੋਂ ਮੰਗੀ ਗਈ Censorship ਹੁਣ ਜਨਤਕ ਤੌਰ ’ਤੇ ਦਿਖਾਈ ਦੇਵੇਗੀ।

• X Users ਦੇਖ ਸਕਣਗੇ ਕਿ ਸਰਕਾਰ ਨੇ ਕਿਹੜੀ Post ਹਟਾਉਣ ਦੀ ਮੰਗ ਕੀਤੀ ਹੈ।

• Account ’ਤੇ ਪਾਬੰਦੀ ਲਗਾਉਣ ਦੀ Government Request ਵੀ Users ਨੂੰ ਦਿਖਾਈ ਜਾਵੇਗੀ।

• ਭਾਰਤ ਨੇ ਕਿਹਾ—X ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ।

 

 

 

 

 

 

 

 

 

 

 

 

Social Media Platform ‘X’ ਦੇ ਨਵੇਂ Rule ਨੂੰ ਲੈ ਕੇ ਭਾਰਤ ਵੱਲੋਂ ਸਖ਼ਤ ਪ੍ਰਤੀਕਿਰਿਆ ਸਾਹਮਣੇ ਆਈ ਹੈ। ਇੱਕ Government Official ਨੇ ਕਿਹਾ ਕਿ X ਭਾਵੇਂ ਆਪਣੇ Platform ’ਤੇ ਕੋਈ ਵੀ ਨਵਾਂ Algorithm ਲਾਗੂ ਕਰੇ, ਪਰ ਉਸ ਨੂੰ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਹੀ ਪਵੇਗੀ।

Elon Musk ਨੇ ਸ਼ਨਿੱਚਰਵਾਰ ਨੂੰ X ਦੇ ਨਵੇਂ Algorithm ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਸੀ ਕਿ Governments ਵੱਲੋਂ ਮੰਗੀ ਗਈ ਕਿਸੇ ਵੀ Censorship ਨੂੰ ਹੁਣ Platform ’ਤੇ ਸਪੱਸ਼ਟ ਤੌਰ ’ਤੇ ਦਿਖਾਇਆ ਜਾਵੇਗਾ।

 

 

 

 

 

 

 

 

 

 

 

 

 

 

 

 

 

 

 

ਇਸ ਨਵੇਂ Feature ਰਾਹੀਂ X Users ਇਹ ਜਾਣ ਸਕਣਗੇ ਕਿ ਕਿਸੇ Government ਨੇ ਕਦੋਂ ਕੋਈ Post ਹਟਾਉਣ ਜਾਂ ਕਿਸੇ User Account ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਜਦੋਂ X ਦੇ ਇਸ ਨਵੇਂ Rule ਬਾਰੇ ਭਾਰਤੀ ਅਧਿਕਾਰੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕਿਹਾ, “X ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ।”

ਇਸ Update ਤੋਂ ਬਾਅਦ Government ਵੱਲੋਂ Content ਹਟਾਉਣ ਜਾਂ Accounts ’ਤੇ Restrictions ਲਗਾਉਣ ਲਈ ਕੀਤੀਆਂ ਜਾਣ ਵਾਲੀਆਂ Requests ਹੁਣ Users ਸਾਹਮਣੇ ਹੋਰ ਜ਼ਿਆਦਾ Transparent ਹੋ ਸਕਦੀਆਂ ਹਨ।

 

 

 

 

 

 

 

 

 

 

 

 

 

 

 

 

 

 

 

 

 

Elon Musk ਦੇ ਨਵੇਂ ਐਲਗੋਰਿਦਮ ’ਤੇ ਭਾਰਤ ਦਾ ਬਿਆਨ: X ਨੂੰ ਮੰਨਣਾ ਪਵੇਗਾ ਦੇਸ਼ ਦਾ ਕਾਨੂੰਨ
ਐਕਸ ਪਲੇਟਫਾਰਮ ਲਈ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ

 

 

 

 

 

 

 

 

 

 

 

 

 

 

 

 

 

 

 

 

 

 

 

 

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ਦੇ ਨਵੇਂ ਨਿਯਮ, ਜਿਸ ਤਹਿਤ ਕਿਸੇ ਵੀ ਸਰਕਾਰ ਵੱਲੋਂ ਕੰਟੈਂਟ ਹਟਾਉਣ ਦੀ ਮੰਗ ਨੂੰ ਜਨਤਕ ਕੀਤਾ ਜਾਵੇਗਾ, ’ਤੇ ਸਰਕਾਰੀ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਐਕਸ ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ।

 

 

 

 

 

 

 

 

 

 

 

 

 

 

 

 

 

 

 

 

 

 

 

ਐਲਨ ਮਸਕ ਦਾ ਨਵਾਂ ਐਲਗੋਰਿਦਮ

ਐਲਨ ਮਸਕ ਨੇ ਸ਼ਨਿੱਚਰਵਾਰ ਨੂੰ ਐਕਸ ਵਿੱਚ ਸ਼ਾਮਲ ਕੀਤੇ ਗਏ ਇੱਕ ਨਵੇਂ ਐਲਗੋਰਿਦਮ ਬਾਰੇ ਸਾਂਝਾ ਕਰਦਿਆਂ ਕਿਹਾ ਸੀ ਕਿ “ਸਰਕਾਰਾਂ ਵੱਲੋਂ ਮੰਗੀ ਗਈ ਕੋ ਵੀ ਸੈਂਸਰਸ਼ਿਪ ਹੁਣ ਸਾਫ਼ ਤੌਰ ’ਤੇ ਦਿਖਾਈ ਦੇਵੇਗੀ।”

 

 

 

 

 

 

 

 

 

 

 

 

 

 

 

 

 

ਯੂਜ਼ਰਸ ਨੂੰ ਮਿਲੇਗੀ ਜਾਣਕਾਰੀ

ਇਸ ਕਦਮ ਦੇ ਹਿੱਸੇ ਵਜੋਂ, ਐਕਸ ਯੂਜ਼ਰਸ ਇਹ ਦੇਖ ਸਕਣਗੇ ਕਿ ਸਰਕਾਰ ਕਦੋਂ ਕਿਸੇ ਪੋਸਟ ਨੂੰ ਹਟਾਉਣ ਦੀ ਮੰਗ ਕਰਦੀ ਹੈ ਜਾਂ ਯੂਜ਼ਰ ਅਕਾਊਂਟਸ ’ਤੇ ਪਾਬੰਦੀਆਂ ਲਗਾਉਣ ਦੀ ਬੇਨਤੀ ਕਰਦੀ ਹੈ

 

 

 

 

 

 

 

ਅਧਿਕਾਰੀ ਦਾ ਬਿਆਨ

ਜਦੋਂ ਐਕਸ ਦੇ ਨਵੇਂ ਨਿਯਮਾਂ ਬਾਰੇ ਪੁੱਛਿਆ ਗਿਆ ਤਾਂ ਇੱਕ ਅਧਿਕਾਰੀ ਨੇ ਕਿਹਾ ਕਿ “ਐਕਸ ਨੂੰ ਦੇਸ਼ ਦਾ ਕਾਨੂੰਨ ਮੰਨਣਾ ਪਵੇਗਾ।” ਇਹ ਨਵੇਂ ਨਿਯਮ ਸਰਕਾਰ ਵੱਲੋਂ ਪੋਸਟਾਂ ਹਟਾਉਣ ਦੀਆਂ ਬੇਨਤੀਆਂ ਨੂੰ ਯੂਜ਼ਰਸ ਲਈ ਹੋਰ ਜ਼ਿਆਦਾ ਸਪੱਸ਼ਟ ਕਰ ਦੇਣਗੇ।