Breaking News

Kultar Singh Sandhwan – ਹਰਾ ਪੈੱਨ ਦਿਖਾ ਰਹੇ ਸਪੀਕਰ ਸੰਧਵਾਂ ਨੂੰ ਮੁੰਡੇ ਨੇ ਕਰਤਾ ਸਵਾਲ

Kultar Singh Sandhwan – ਹਰਾ ਪੈੱਨ ਦਿਖਾ ਰਹੇ ਸਪੀਕਰ ਸੰਧਵਾਂ ਨੂੰ ਮੁੰਡੇ ਨੇ ਕਰਤਾ ਸਵਾਲ

ਕਹਿੰਦਾ ਜੇ ਥੋਡੇ ਹਰੇ ਪੈੱਨ ਵਿੱਚ ਤਾਕਤ ਹੈ ਤਾਂ ਰੋਕੋ ਚਿੱਟਾ,
ਸਾਡਾ ਪਿੰਡ ਨਰਕ ਬਣਿਆ ਸੁਧਾਰੋ ਇਹਨੂੰ,
ਪੈ ਗਿਆ ਰੌਲਾ।


👉 ਸੰਧਵਾਂ ਦਾ ਹਰਾ ਪੈਨ ਬੰਦ,ਗੁਰੂ ਦੋਖੀ ਦੇ ਹਰੇ ਪੈਨ ਦੀ ਸਿਆਹੀ ਸੁਕ ਗਈ
👉 *ਸਪੀਕਰ ਸਾਬ ਸੰਧਵਾਂ ਜੀ`*
ਹੁਣ ਆਪਣਾ ਹਰਾ ਪੈਨ ਚਲਾਓ…
ਪਿੰਡ ਵਾਸੀਆਂ ਦੀਆਂ ਮੰਗਾਂ ਪੂਰੀਆਂ ਕਰੋ।
ਪਰ ਅਫ਼ਸੋਸ…
ਤੁਹਾਡੀ ਸਕਿਉਰਿਟੀ ਪਹਿਲਾਂ ਹੀ ਸਵਾਲ ਪੁੱਛਣ ਵਾਲਿਆਂ ਨੂੰ ਗੇਟ ‘ਤੇ ਹੀ ਰੋਕ ਦਿੰਦੀ ਆ।
👉 *ਗੁਰੂ ਦੋਖੀ ਭਗਵੰਤ ਮਾਨ`*
ਇਲੈਕਸ਼ਨ ਤੋਂ ਪਹਿਲਾਂ ਹਰਾ ਪੈਨ ਹੱਥ ‘ਚ ਫੜ ਕੇ ਵੱਡੇ-ਵੱਡੇ ਦਾਅਵੇ ਕਰਦਾ ਸੀ।
ਕਹਿੰਦਾ ਸੀ “ਜਿੱਥੇ ਜਾਵਾਂਗਾ ਦਸਤਖਤ ਕਰਾਂਗਾ”।
ਅੱਜ ਸੱਚ ਸਾਹਮਣੇ ਆ ਗਿਆ –
1. *ਮੁਲਜ਼ਮਾਂ, ਪੈਨਸ਼ਨਰਾਂ ਦੇ ਬਕਾਏ ‘ਤੇ ਹਰੇ ਪੈਨ ਦੀ ਸਿਆਹੀ ਸੁੱਕ ਗਈ`*
2. *ਕਿਸਾਨਾਂ ਦੀਆਂ ਮੰਗਾਂ ‘ਤੇ ਹਰੇ ਪੈਨ ਦੀ ਸਿਆਹੀ ਸੁੱਕ ਗਈ`*
3. *ਬੇਰੋਜ਼ਗਾਰਾਂ ਨੂੰ ਨੌਕਰੀ ਦੇਣ ਲਈ ਹਰਾ ਪੈਨ ਹੀ ਨਹੀਂ ਚੱਲਿਆ`*
👉 ਸੰਧਵਾਂ ਦਾ ਹਰਾ ਪੈਨ` ਫੋਟੋਆਂ ਤੱਕ ਸੀਮਤ।
ਮਾਨ ਦੀ ਸਿਆਹੀ` ਵਾਅਦਿਆਂ ਨਾਲ ਹੀ ਸੁੱਕ ਗਈ।
*ਜਿਹੜੀ ਸਰਕਾਰ ਦਾ ਪੈਨ ਹੀ ਨਾ ਚੱਲੇ, ਉਹ ਪੰਜਾਬ ਦਾ ਭਲਾ ਕੀ ਕਰੇਗੀ?`*
ਪੰਜਾਬ ਅੱਜ ਵੀ ਮੰਗਾਂ ਦੀ ਫਾਈਲ ਲੈ ਕੇ ਖੜ੍ਹਾ… ਪਰ ਹਰਾ ਪੈਨ ਕਿਤੇ ਲੱਭਦਾ ਹੀ ਨਹੀਂ।