RTI activist and lawyer Simranjit Singh has been shot dead in Jalandhar.
According to initial reports, unidentified assailants opened fire near the Jalandhar-Ludhiana highway. Sources say Simranjit Singh was hit by multiple bullets.
Further details are awaited.
#BREAKING: RTI activist and lawyer Simranjit Singh has been shot dead in Jalandhar.
According to initial reports, unidentified assailants opened fire near the Jalandhar-Ludhiana highway. Sources say Simranjit Singh was hit by multiple bullets.
Further details are awaited. pic.twitter.com/ncVWZ0PUVX— Akashdeep Thind (@thind_akashdeep) May 30, 2026
ਫਗਵਾੜਾ, 30 ਮਈ – ਇਥੋ ਦੇ ਮਹੇੜੂ ਦੇ ਗੇਟ ਨੇੜੇ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਆਰ.ਟੀ.ਆਈ,. ਕਾਰਕੁਨ ਸਿਮਰਨਜੀਤ ਸਿੰਘ ਦੀ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਲਾਅ ਗੇਟ ਨੇੜੇ ਮੌਜੂਦ ਸਨ ਕਿ ਇਸ ਦੌਰਾਨ ਕੁਝ ਨੌਜਵਾਨ ਉੱਥੇ ਪਹੁੰਚੇ ਅਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਮਲਾਵਰਾਂ ਦੀ ਗੱਡੀ ਅਤੇ ਅਸਲਾ ਵੀ ਬਰਾਮਦ ਕੀਤਾ ਹੈ, ਜਿਸ ਬਾਰੇ ਪੁਲਿਸ ਵਲੋਂ ਜਲਦ ਹੀ ਖ਼ੁਲਾਸਾ ਕੀਤਾ ਜਾਵੇਗਾ
ਜਲੰਧਰ ਸਥਿਤ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੀ ਫਗਵਾੜਾ ਦੀ ਲਵਲੀ ਯੂਨੀਵਰਸਟੀ ਦੇ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਉਨ੍ਹਾਂ ‘ਤੇ ਬਹੁਤ ਨੇੜਿਓਂ ਗੋਲੀਆਂ ਮਾਰੀਆ ਗਈਆਂ ਸਨ, ਜਿਸ ਕਾਰਨ ਸਿਮਰਨਜੀਤ ਸਿੰਘ ਨੇ ਮੌਕੇ ਤੇ ਦਮ ਤੋੜ ਦਿੱਤਾ।
ਉਨ੍ਹਾਂ ਨੇ ਬਹੁਤ ਸਾਰਿਆ ਮੁੱਦਿਆ ਨੂੰ ਲੈ ਕੇ ਆਰਟੀਆਈ ਅਰਜ਼ੀਆਂ ਦਾਇਰ ਕੀਤੀਆਂ ਸਨ। ਉਹਨਾਂ ਵਿਵਾਦਪੂਰਨ ਮੁੱਦਿਆਂ ‘ਤੇ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ।
The Jaagat Jot Sri Guru Granth Sahib Satkar (Amendment) Act, 2026 (an anti-sacrilege law in Punjab) was challenged in the Punjab and Haryana High Court by Simranjeet Singh, a 43-year-old law graduate and resident of Jalandhar.
ਇਕ ਸਾਲ ਪਹਿਲਾਂ ਵੀ ਹੋਇਆ ਸੀ ਕਾਤਲਾਨਾ ਹਮਲਾ ਜਿਸ ਦਾ ਕੇਸ ਥਾਣਾ ਮਕਸੂਦਾਂ ਜਲੰਧਰ ਵਿੱਚ ਦਰਜ ਹੈ।ਉਸ ਸਮੈ ਇਹ ਹਮਲਾ ਰਾਤ ਨੂੰ 9 ਵਜੇ ਹੋਇਆ ਸੀ ਜਦੋਂ ਸਿਮਰਨਜੀਤ ਸਿੰਘ ਜਿਮ ਤੋਂ ਵਾਪਸ ਘਰ ਜਾਣ ਲਈ ਆਪਣੀ ਕਾਰ ਵਿੱਚ ਬੈਠਣ ਲੱਗੇ ਸਨ, ਤਾਂ ਅਚਾਨਕ ਦੋ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਤੇ ਫਾਇਰ ਕੀਤੇ ਸਨ।

ਜਲੰਧਰ ਸਥਿਤ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੀ ਫਗਵਾੜਾ ਦੀ ਲਵਲੀ ਯੂਨੀਵਰਸਟੀ ਦੇ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਉਨ੍ਹਾਂ ‘ਤੇ ਬਹੁਤ ਨੇੜਿਓਂ ਗੋਲੀਆਂ ਮਾਰੀਆ ਗਈਆਂ ਸਨ, ਜਿਸ ਕਾਰਨ ਸਿਮਰਨਜੀਤ ਸਿੰਘ ਨੇ ਮੌਕੇ ਤੇ ਦਮ ਤੋੜ ਦਿੱਤਾ।
ਉਨ੍ਹਾਂ ਨੇ ਬਹੁਤ ਸਾਰਿਆ ਮੁੱਦਿਆ ਨੂੰ ਲੈ ਕੇ ਆਰਟੀਆਈ ਅਰਜ਼ੀਆਂ ਦਾਇਰ ਕੀਤੀਆਂ ਸਨ। ਉਹਨਾਂ ਵਿਵਾਦਪੂਰਨ ਮੁੱਦਿਆਂ ‘ਤੇ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ।
The Jaagat Jot Sri Guru Granth Sahib Satkar (Amendment) Act, 2026 (an anti-sacrilege law in Punjab) was challenged in the Punjab and Haryana High Court by Simranjeet Singh, a 43-year-old law graduate and resident of Jalandhar.
Punjab Spectrum