Breaking News

Breaking- ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ, ਰਨਵੇਅ ‘ਤੇ ਦੋ ਜਹਾਜ਼ ਆਪਸ ‘ਚ ਟਕਰਾਏ,

Akasa-SpiceJet Flights Collide at Delhi Airport

There has always been a lack of ground operations: Nitin Bharadwaj, Aviation Expert

Breaking-
ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ, ਰਨਵੇਅ ‘ਤੇ ਦੋ ਜਹਾਜ਼ ਆਪਸ ‘ਚ ਟਕਰਾਏ,

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਜਹਾਜ਼ ਨੂੰ ਪੁਸ਼ ਕਰ ਰਿਹਾ ਸੀ ਅਤੇ ਦੂਜਾ ਟੈਕਸਿੰਗ ਕਰਦੇ ਹੋਏ ਗੇਟ ਵੱਲ ਜਾ ਰਿਹਾ ਸੀ।

ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਇੱਕ ਅਕਾਸਾ ਏਅਰ ਦਾ ਜਹਾਜ਼ (VT-YBA) ਦਿੱਲੀ ਤੋਂ ਹੈਦਰਾਬਾਦ ਜਾਣ ਲਈ ਆਪਣੀ ਪੁਸ਼ਬੈਕ ਹੋ ਰਿਹਾ ਸੀ,। ਉਸੇ ਸਮੇਂ, ਲੇਹ ਤੋਂ ਦਿੱਲੀ ਆਇਆ ਸਪਾਈਸਜੈੱਟ ਦਾ ਜਹਾਜ਼ (VT-SLB) ਰਨਵੇ ਤੋਂ ਗੇਟ ਵੱਲ ਵੱਧ ਰਿਹਾ ਸੀ।

A SpiceJet aircraft clipped its wing after colliding with the wing of a stationary Akasa Air plane in Delhi today.

Breaking-
ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ, ਰਨਵੇਅ ‘ਤੇ ਦੋ ਜਹਾਜ਼ ਆਪਸ ‘ਚ ਟਕਰਾਏ,
ਖ਼ਬਰ ਅਤੇ ਵੀਡੀਉ ਦਾ Link ਹੇਠਾਂ…👇