Breaking News

Nancy Grewal Mother Statement -ਨੈਂਸੀ ਗਰੇਵਾਲ ਦੀ ਮਾਤਾ ਨੇ ਬਿਆਨ ਬਦਲੇ ਤੇ ਮੰਗੀ ਮਾਫੀ

Nancy Grewal Mother Statement –

ਨੈਂਸੀ ਗਰੇਵਾਲ ਦੀ ਮਾਤਾ ਨੇ ਬਿਆਨ ਬਦਲੇ ਤੇ ਮੰਗੀ ਮਾਫੀ

ਕਿਹਾ, ਮੈਂ ਆਪਣੀ ਕੀਤੀ ਬਕਵਾਸ ਲਈ ਮਾਫੀ ਮੰਗਦੀ ਹਾਂ

 

 

 

 

 

 

 

 

 

 

 

 

 

 

 

 

 

 

 

 

 

 

 

 

 

 

In the latest video posted on Nancy Grewal’s official Facebook page, the deceased’s mother, Shinderpal Kaur, has changed her statement.

She said:
“I am in shock. People kept calling me and telling me to mention this person’s name and that person’s name. I don’t even know whose names I ended up mentioning.
With folded hands, I sincerely apologize.”

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

The people running propaganda against Sikhs in this matter could be the same individuals who forced her to utter those names, when this mother was in deep shock.

Police should investigate this angle as well, including how attempts were made to derail the independent police investigation through thousands of social media posts by Indian IT cells and a couple of divisive Hindu groups.

 

 

 

 

 

 

 

 

 

ਗਰੇਵਾਲ ਦੀ ਮਾਤਾ ਨੇ ਬਿਆਨ ਬਦਲੇ ਤੇ ਮੰਗੀ ਮਾਫੀ

ਕਿਹਾ, ਮੈਂ ਆਪਣੀ ਕੀਤੀ ਬ+ਕ-ਵਾਸ ਲਈ ਮਾਫੀ ਮੰਗਦੀ ਹਾਂ

 

 

 

 

ਨੈਂਸੀ ਗਰੇਵਾਲ ਦੀ ਮਾਤਾ ਨੇ ਬਿਆਨ ਬਦਲੇ
ਕਿਹਾ; ਮੈਂ ਸਦਮੇ ‘ਚ ਹਾਂ। ਮੈਨੂੰ ਜਿਵੇਂ ਲੋਕ ਫੋਨ ਕਰਕੇ ਕਹੀ ਗਏ ਕਿ ਇਹਦਾ ਨਾਮ ਲੈ ਦੇ, ਓਹਦਾ ਨਾਮ ਲੈ ਦੇ, ਮੈਨੂੰ ਸਮਝ ਨਹੀਂ ਕਿ ਮੈਂ ਕੀਹਦੇ ਕੀਹਦੇ ਨਾਮ ਲੈ ਦਿੱਤੇ।
ਮੈਂ ਹੱਥ ਜੋੜ ਕੇ ਮਾਫ਼ੀ ਮੰਗਦੀ ਹਾਂ।

These individuals are mocking themselves and the deceased, by holding vigil for her, while participating in a Holi festival, a vibrant celebration of colours. Wanna eagerly use her murder (in the middle of investigation) for blaming their political opponents but can’t spare time to host a vigil in sophisticated manner.