Expansion | About 3,000 arrests in New Delhi during the Cockroach Party protests
ਹਿਰਾਸਤ ‘ਚ ਆਮਿਰ ਖਾਨ ਦੇ ਭਾਣਜੇ Imran Khan, ਗਰਲਫਰੈਂਡ ਨਾਲ CJP ਵਿਰੋਧ ‘ਚ ਹੋਏ ਸ਼ਾਮਲ; ਪੁਲਿਸ ਵੈਨ ਵਿੱਚ ਕੀਤਾ ਰੋਮਾਂਸ
CJP ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ।

Police personnel asked Gurudwara representatives not to let protesters in and to let them do their work. As the representatives denied, police personnel backed off. One of the representatives told The Hindu, “We won’t let police enter the premises. Protesters are unarmed and not raising slogans inside the premises, so we are not against them,”
Police personnel asked Gurudwara representatives not to let protesters in and to let them do their work. As the representatives denied, police personnel backed off. One of the representatives told The Hindu, “We won’t let police enter the premises. Protesters are unarmed and not raising slogans inside the premises, so we are not against them,” @suruchiarchives reports.
https://t.co/Nosq28nkbC— The Hindu (@the_hindu) October 10, 2026
ਦਰਅਸਲ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਆਮਿਰ ਖਾਨ ਦੇ ਭਾਣਜੇ ਅਤੇ ਅਭਿਨੇਤਾ ਇਮਰਾਨ ਖਾਨ ਨੂੰ ਪੁਲਸ ਵੈਨ ‘ਚ ਬਿਠਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸੀਜੇਪੀ ਦੇ ਵਿਰੋਧ ਵਿੱਚ ਹਿੱਸਾ ਲਿਆ ਸੀ। ਇੱਕ ਵੀਡੀਓ ਵਿੱਚ ਇਮਰਾਨ ਨੂੰ ਪੁਲਿਸ ਵੈਨ ਵਿੱਚ ਬਿਠਾਇਆ ਜਾ ਰਿਹਾ ਹੈ। ਇਸ ਦੌਰਾਨ ਅਦਾਕਾਰ ਪੁੱਛ ਰਹੇ ਹਨ ਕਿ ਉਨ੍ਹਾਂ ਨੇ ਕੀ ਕੀਤਾ ਹੈ?
ਜੇਲ ਜਾਣ ‘ਤੇ ਅਦਾਕਾਰ ਨੇ ਕਿਹਾ
ਇਮਰਾਨ ਖਾਨ ਦੇ ਨਾਲ-ਨਾਲ ਅਦਾਕਾਰਾ ਜੀਨ ਮੈਰੀ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚੋਂ ਇਕ ‘ਚ ਉਹ ਇਮਰਾਨ ਨਾਲ ਪੁਲਿਸ ਵੈਨ ‘ਚ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਇਮਰਾਨ ਨੂੰ ਪੁੱਛਦੀ ਹੈ, “ਕੀ ਤੁਸੀਂ ਕਦੇ ਜੇਲ੍ਹ ਗਏ ਹੋ?” ਇਸ ‘ਤੇ ਇਮਰਾਨ ਕਹਿੰਦੇ ਹਨ, “ਅੱਜ ਤੱਕ ਨਹੀਂ, ਪਰ ਸ਼ਾਇਦ ਇਕ ਵਾਰ ਜਾਣਾ ਹੀ ਪਵੇ।”
Police personnel asked Gurudwara representatives not to let protesters in and to let them do their work. As the representatives denied, police personnel backed off. One of the representatives told The Hindu, “We won’t let police enter the premises. Protesters are unarmed and not raising slogans inside the premises, so we are not against them,” @suruchiarchives reports.
https://t.co/Nosq28nkbC— The Hindu (@the_hindu) October 10, 2026
ਪੁਲਿਸ ਵੈਨ ਦੀ ਤਸਵੀਰ ਸਾਂਝੀ ਕੀਤੀ
ਇਮਰਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੁਲਸ ਵੈਨ ਤੋਂ ਆਪਣੀ ਇਕ ਸੈਲਫੀ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਅਦਾਕਾਰ ਨੇ ਕੈਪਸ਼ਨ ‘ਚ ਲਿਖਿਆ ਹੈ, ”ਲਗਦਾ ਹੈ ਕਿ ਮੈਂ ਡਰਾਈਵ ‘ਤੇ ਜਾ ਰਿਹਾ ਹਾਂ। ਸੈਯਾਮੀ ਖੇਰ ਸਮੇਤ ਕਈ ਬਾਲੀਵੁੱਡ ਹਸਤੀਆਂ ਅਤੇ ਪ੍ਰਸ਼ੰਸਕ ਉਸ ਦੀ ਪੋਸਟ ‘ਤੇ ਪ੍ਰਤੀਕਿਰਿਆ ਦੇ ਰਹੇ ਹਨ।
Actor Imran Khan’s niece Zayn Marie Khan shared a video from inside the police van after she and Imran were detained during the CJP protest at August Kranti Maidan in Mumbai. https://t.co/fLquJ3NLcc
— NDTV (@ndtv) October 10, 2026
ਇਮਰਾਨ ਖਾਨ ਨਾਲ ਮੌਜੂਦ ਗਰਲਫਰੈਂਡ
ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਪ੍ਰੇਮਿਕਾ ਲੇਖਾ ਵਾਸ਼ਿੰਗਟਨ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ। ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੈਪਸ਼ਨ ਦੇ ਨਾਲ ਅਦਾਕਾਰ ਨਾਲ ਇੱਕ ਸੈਲਫੀ ਵੀ ਸਾਂਝੀ ਕੀਤੀ ਹੈ, “ਜੇ ਰੋਮਾਂਸ ਹੈ, ਤਾਂ ਇਹ ਇਸ ਤਰ੍ਹਾਂ ਹੈ।”
Bollywood Actor Imran khan far better form CJP Founder.
DETAINED! https://t.co/1X8bOASnMO
— Ashish Singh (@AshishSinghKiJi) October 10, 2026
ਵਿਰੋਧ ਕਿਉਂ ਹੋ ਰਿਹਾ ਹੈ?
ਦੇਸ਼ ਭਰ ‘ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ। ਇਸ ਦਾ ਕਾਰਨ ਵੋਟਰ ਸੂਚੀ ਦੀ ‘ਸਪੈਸ਼ਲ ਇੰਟੈਂਸਿਵ ਰੀਵੀਜ਼ਨ’ (SIR) ਵਿੱਚ ਕਥਿਤ ਬੇਨਿਯਮੀਆਂ ਹਨ।
DEEPLY DISTURBING!
BJP-RSS goons beating a young girl in the presence of Delhi Police, with an officer seemingly guiding them to stop the recording.
Why is Delhi Police helping goons attack peaceful protestors instead of protecting them? Who gave them this free hand? https://t.co/2JeT40wrx2
— Cockroach Janta Party – CJP (@Cockroachisback) October 10, 2026
Gurdwaras are a holy place and as per Sikh tradition & ethos, any visitor is served food & shelter.
But lets introspect- Can Gurdwaras be used for protests, non religious speeches, slogan shouting & exhibiting placards?
Unfortunately all of this happened today at Gurdwara Bangla Sahib which should be condemned.
I have checked facts minutely. Police went only on passage upto a point upto where shoes are allowed & taken off.
Police didnot enter Gurdwara which is about 8 feet high from Ground level. The crowd didnt listen to Gurdwara volunteers & slogans started inside premises.
Had protestors were peaceful inside having langar food etc, there was not an issue.
Lets not spread hatred in the society.
@AmitShah
@DSGMCDelhi @hskalka @DelhiPolice— Vikramjit Singh MP (@vikramsahney) October 10, 2026
Regarding the video circulated on social media, alleging entry by police staff in Gurdwara Bangla Sahib, wherein some police staff is shown wearing shoes
In the circulated video some police staff is shown walking in the common passage, used by all devotees to reach the point where shoes are taken off to enter the Gurdwara.
The process is the same for all devotees coming to Gurdwara. The video showing the same is attached.
The video has been circulated deliberately with malicious intent, to outrage the feelings of a respectable religious community and is prejudicial to the religious harmony.
Legal action is being initiated.
Regarding the video circulated on social media, alleging entry by police staff in Gurdwara Bangla Sahib, wherein some police staff is shown wearing shoes
In the circulated video some police staff is shown walking in the common passage, used by all devotees to reach the point where shoes are taken off to enter the Gurdwara.
The process is the same for all devotees coming to Gurdwara. The video showing the same is attached.The video has been circulated deliberately with malicious intent, to outrage the feelings of a respectable religious community and is prejudicial to the religious harmony.
Legal action is being initiated.— DCP New Delhi (@DCPNewDelhi) October 10, 2026
Punjab Spectrum
You must be logged in to post a comment.