Big Breaking : CBI raids the Chandigarh residence of Punjab CM Bhagwant Mann’s OSD Rajbir Singh Ghumman.
CBI Raid Reported at Punjab CM’s OSD Rajbir Singh Ghumman’s Chandigarh Residence;
CM ਕੈਂਪ ਦਫਤਰ ਉਤੇ CBI ਦੀ ਵੱਡੀ ਰੇਡ, ਪਹੁੰਚੀਆਂ ਕਈ ਟੀਮਾਂ
ਰਾਜਬੀਰ ਘੁੰਮਣ ਦੇ ਘਰ CBI ਛਾਪੇ ਦਾ ਦਾਅਵਾ
CBI raid in Punjab- ਪੰਜਾਬ ਵਿਚ CBI ਨੇ ਰੇਡ ਕੀਤੀ ਹੈ। ਕਈ ਟੀਮਾਂ ਪਹੁੰਚੀਆਂ ਹਨ।
ਸੂਤਰਾਂ ਅਨੁਸਾਰ ਸੀਬੀਆਈ ਨੇ ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੇਡ ਕੀਤੀ ਹੈ। ਸੈਕਟਰ 2 ਦੀ ਕੋਠੀ ਨੰਬਰ 50 ‘ਚ ਛਾਪੇਮਾਰੀ ਕੀਤੀ ਹੈ। CM ਕੈਂਪ ਦਫਤਰ ਉਤੇ ਰੇਡ ਹੋਈ ਹੈ।
ਪੰਜਾਬ ਵਿੱਚ ਸੀਬੀਆਈ ਨੇ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਵੱਲੋਂ ਕੋਠੀ ਨੰਬਰ 50 ‘ਤੇ ਵੀ ਛਾਪਾ ਮਾਰਿਆ ਗਿਆ ਹੈ। ਪੰਜਾਬ ਸੀਆਮ ਕੈਂਪ ਦਫ਼ਤਰ ਵਿੱਚ ਵੀ ਜਾਂਚ ਜਾਰੀ ਹੈ।
ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ..ਮੇਰੇ ਕੈਂਪ ਆਫ਼ਿਸ ਵਿੱਚ CBI ਰੇਡ ਕੀਤੀ ਗਈ..ਹੁਣ ਪੰਜਾਬ ਵਿੱਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ..ਤਾਂ ਕਿ ਪੰਜਾਬ ਸਰਕਾਰ ਅਤੇ ਮੈਨੂੰ ਬਦਨਾਮ ਕੀਤਾ ਜਾ ਸਕੇ..ਲੋਕਾਂ ਵੱਲੋਂ ਮਿਲਦੇ ਪਿਆਰ ਨੂੰ ਦੇਖਕੇ ਭਾਜਪਾ ਘਬਰਾਹਟ ਵਿੱਚ ਹੈ..
— Bhagwant Mann (@BhagwantMann) October 6, 2026
ਰਾਜਬੀਰ ਘੁੰਮਣ ਦੇ ਘਰ CBI ਛਾਪੇ ਦਾ ਦਾਅਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਸਿੰਘ ਘੁੰਮਣ ਦੀ ਚੰਡੀਗੜ੍ਹ ਰਿਹਾਇਸ਼ ’ਤੇ CBI ਵੱਲੋਂ ਛਾਪੇਮਾਰੀ ਦਾ ਦਾਅਵਾ ਸਾਹਮਣੇ ਆਇਆ ਹੈ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ – ਭਾਜਪਾ ਵੱਲੋਂ ਪੰਜਾਬ ਦੀਆਂ ਚੋਣਾਂ ਦੀ ਤਿਆਰੀ ਸ਼ੁਰੂ..ਮੇਰੇ ਕੈਂਪ ਆਫ਼ਿਸ ਵਿੱਚ CBI ਰੇਡ ਕੀਤੀ ਗਈ..ਹੁਣ ਪੰਜਾਬ ਵਿੱਚ ED ਤੇ CBI ਦੀ ਦੁਰਵਰਤੋਂ ਕੀਤੀ ਜਾਵੇਗੀ..ਤਾਂ ਕਿ ਪੰਜਾਬ ਸਰਕਾਰ ਅਤੇ ਮੈਨੂੰ ਬਦਨਾਮ ਕੀਤਾ ਜਾ ਸਕੇ..ਲੋਕਾਂ ਵੱਲੋਂ ਮਿਲਦੇ ਪਿਆਰ ਨੂੰ ਦੇਖਕੇ ਭਾਜਪਾ ਘਬਰਾਹਟ ਵਿੱਚ ਹੈ.
CBI Raid Reported at Punjab CM’s OSD Rajbir Singh Ghumman’s Chandigarh Residence;
CM ਕੈਂਪ ਦਫਤਰ ਉਤੇ CBI ਦੀ ਵੱਡੀ ਰੇਡ, ਪਹੁੰਚੀਆਂ ਕਈ ਟੀਮਾਂ
ਰਾਜਬੀਰ ਘੁੰਮਣ ਦੇ ਘਰ CBI ਛਾਪੇ ਦਾ ਦਾਅਵਾ
#PunjabNews #PunjabPolitics #CBI #RajbirSinghGhumman #BhagwantMann #Chandigarh #PunjabCM #AAP #ਪੰਜਾਬਖ਼ਬਰਾਂ
Punjab Spectrum