Bikram Majithia Shares Video Allegedly Showing Villagers Catching a Drug Seller, Questions Punjab’s Anti-Drug Campaign
ਪਿੰਡ ਵਾਲਿਆਂ ਨੇ ਨਸ਼ੇ ਦਾ ਸੌਦਾਗਰ ਫੜਿਆ – ਬਿਕਰਮ ਮੀਡੀਆ ਨੇ ਕੀਤੀ ਵੀਡੀਉ ਸ਼ੇਅਰ
👉ਲਓ ਜੀ, ਗੁਰੂ-ਦੋਖੀ ਦਾ ‘ਯੁੱਧ ਨਸ਼ਿਆਂ ਵਿਰੁੱਧ’ ਫੜਿਆ ਗਿਆ LIVE!
👉ਵਾਇਰਲ ਵੀਡੀਓ ਚ ਪਿੰਡ ਵਾਲਿਆਂ ਨੇ ਨਸ਼ੇ ਦਾ ਸੌਦਾਗਰ ਫੜਿਆ, ਪਰ ਦੇਖੋ ਕਮਾਲ –
👉ਨਸ਼ਾ ਵੇਚਣ ਵਾਲੇ ਨੇ ਟੀ ਸ਼ਰਟ ਭਗਵੰਤ ਮਾਨ ਦੀ ਪਾਈ ਹੋਈ ਹੈ – “ਯੁੱਧ ਨਸ਼ਿਆਂ ਵਿਰੁੱਧ” !
👉ਮਤਲਬ ਹੁਣ ਨਸ਼ੇੜੀ ਨੂੰ ਲੱਭਣ ਦੀ ਲੋੜ ਨਹੀਂ, ਬੱਸ ਟੀ-ਸ਼ਰਟ ਵਾਲਿਆਂ ਨੂੰ ਫੜ ਲਓ, ਨਸ਼ਾ ਆਪੇ ਫੜਿਆ ਜਾਊ ਸਰਕਾਰਾਂ ਵਿਕਾਉਂਦੀਆਂ ਨਸ਼ਾ ਅੱਜ ਇਹ ਸਾਬਤ ਵੀ ਹੋ ਗਿਆ!
👉ਗੁਰੂ-ਦੋਖੀ, ਇਹ ਯੁੱਧ ਐ ਜਾਂ ਤੇਰੇ ਬੰਦਿਆਂ ਨੂੰ ਨਸ਼ਾ ਵੇਚਣ ਦਾ ਡਰੈਸ-ਕੋਡ ਦਿੱਤਾ ਹੋਇਆ ਐ?
👉ਪੰਜਾਬ ਦਾ ਬੇੜਾ ਗਰਕ ਕਰਤਾ ਤੇਰੇ ਇਸ ਨਕਲੀ ਯੁੱਧ ਨੇ ਤੇਰੇ ਪੱਲੇ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਭੰਡਪੁਣੇ ਵਾਸਤੇ 6 ਕਰੋੜ ਵਾਲੀ ਸਟੇਜ ਹੀ ਹੈ !
Disclaimer: These are the views and allegations of the political leader. Punjab Spectrum neither endorses nor condemns them and does not necessarily agree with the viewpoints of political leaders, authors or netizens. The allegations have not been independently verified.
#BikramMajithia | #BhagwantMann | #PunjabPolitics | #PunjabNews | #AntiDrugCampaign | #WarAgainstDrugs | #ShiromaniAkaliDal | #PunjabGovernment | #PunjabSpectrum
Punjab Spectrum