MP Amritpal Singh ਬਾਰੇ ਦਾਅਵਿਆਂ ’ਤੇ ਅਮਿਤੋਜ ਤੋਂ ਸਬੂਤਾਂ ਦੀ ਮੰਗ; ਲੱਖਾ ਸਿਧਾਣਾ ਨੇ ਚੁੱਕੇ ਸਵਾਲ
Evidence Sought from Amitoj Over Claims About Amritpal Singh; Lakha Sidhana Raises Questions
ਅੰਮ੍ਰਿਤਪਾਲ ਸਟੇਟ ਦਾ ਬੰਦਾ ? ਅਮਿਤੋਜ ਹੁਣ ਸੰਗਤ ‘ਚ ਦਵੇ ਸਬੂਤ, ਹੁਣ ਲੱਤਾਂ ਭਾਰ ਨਹੀਂ ਝੱਲਣਗੀਆਂ, ਲੱਖਾ ਸਿਧਾਣਾ ਨੇ ਕਿਹਾ ਲੜਾਈ ਸਾਡੀ ਸਟੇਜ ਨਾਲ ਆ, ਤੇ ਇਹਨਾਂ ਦਾ ਨਿਸ਼ਾਨਾ ਵਾਰਿਸ ਪੰਜਾਬ ਹੈ
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪਰਿਵਾਰ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤੋਂ ਬਾਅਦ ਵੀਰਵਾਰ ਸਵੇਰੇ 6 ਵਜੇ ਪੰਜਾਬ ਬੰਦ ਸ਼ੁਰੂ ਹੋ ਗਿਆ, ਜਿਸ ਦੌਰਾਨ ਕਿਸਾਨਾਂ ਨੇ ਸੂਬੇ ਭਰ ਵਿੱਚ ਕਈ ਥਾਵਾਂ ‘ਤੇ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਪ੍ਰਦਰਸ਼ਨਕਾਰੀ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਲੰਘਣ ਦੀ ਇਜਾਜ਼ਤ ਦੇ ਰਹੇ ਹਨ। ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤਾ ਗਿਆ ਹੈ।
ਮਾਨਸਾ ‘ਚ ਵਿਖਾਵਾਕਾਰੀ ਤਿੰਨ ਕਿਲੋਮੀਟਰ ‘ਚ ਫੈਲੇ ਹਨ। ਲੱਗਭੱਗ ਤਿੰਨ ਕਿਲੋਮੀਟਰ ਦੇ ਫਰਕ ‘ਤੇ ਦੋ ਧਰਨੇ ਚੱਲ ਰਹੇ ਹਨ। ਵਿਖਾਵਾਕਾਰੀ ਇਨ੍ਹਾਂ ਦੋਵਾਂ ਧਰਨਿਆਂ ‘ਚ ਹਾਜ਼ਰੀ ਲਵਾ ਰਹੇ ਹਨ। ਲੋਕਾਂ ‘ਚ ਬਹੁਤ ਗੁੱਸਾ ਹੈ। ਭਾਸ਼ਣਾਂ ਨੂੰ ਲੋਕ ਬਹੁਤ ਧਿਆਨ ਨਾਲ ਸੁਣ ਰਹੇ ਹਨ। ਭਾਸ਼ਣ ਸਰਕਾਰ ਦੇ ਵਿਰੁੱਧ ਹਨ। ਸੁਣਨ ਵਾਲਿਆਂ ਦਾ ਹੁੰਗਾਰਾ ਬੁਲਾਰਿਆਂ ਨੂੰ ਹੋਰ ਤਿੱਖਾ ਬੋਲਣ ਲਈ ਹੁਲਾਰਾ ਦੇ ਰਿਹਾ।
ਅੱਜ 15 ਅਕਤੂਬਰ ਨੂੰ ਪੰਜਾਬ ਬੰਦ ਬੁਲਾਇਆ ਗਿਆ ਹੈ। ਲੁਧਿਆਣਾ, ਪਠਾਨਕੋਟ, ਗੁਰਦਾਸਪੁਰ, ਬਠਿੰਡਾ, ਮਾਨਸਾ ਅਤੇ ਜਲੰਧਰ ਵਿੱਚ ਪ੍ਰਾਈਵੇਟ ਸਕੂਲ-ਕਾਲਜ ਬੰਦ ਹਨ। ਸਰਕਾਰੀ ਸਕੂਲਾਂ ਵਿੱਚ ਛੁੱਟੀ ਨਹੀਂ ਹੈ, ਪਰ ਵਿਦਿਆਰਥੀ ਨਹੀਂ ਆਏ ਹਨ।
ਸਾਰੇ ਜ਼ਿਲ੍ਹਿਆਂ ਵਿੱਚ ਬਾਜ਼ਾਰ ਬੰਦ ਹਨ। ਕਿਸਾਨ ਸੰਗਠਨ ਸਿੱਧੂਪੁਰ ਨੇ ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ ਕਰ ਦਿੱਤਾ। ਬਠਿੰਡਾ ਅਤੇ ਫ਼ਰੀਦਕੋਟ ਵਿੱਚ ਕਿਸਾਨ ਨੇਤਾਵਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ।
#AmritpalSingh #LakhaSidhana #Amitoj #WarisPunjabDe #PunjabNews #PunjabPolitics #PunjabiNews
Punjab Spectrum