ਕੈਨੇਡਾ ’ਚ ਸਿੱਖ ਵਿਅਕਤੀ ਨੂੰ ਪਾਕਿਸਤਾਨੀ ਦੱਸ ਕੇ ਬਣਾਈ ਗਲਤ ਵੀਡੀਓ, ਜਾਣੋ ਸੱਚਾਈ
Misinformation in Canada: Sikh Man Falsely Identified as Pakistani
ਵਿਦਿਆਰਥੀਆਂ ਵਲੋਂ ਘੜੀ ਗਈ ਝੂਠੀ ਕਹਾਣੀ – Social Media ’ਤੇ ਇੱਕ video ਤੇਜ਼ੀ ਨਾਲ circulate ਹੋ ਰਹੀ ਹੈ, ਜਿਸ ਨਾਲ ਇਹ claim ਕੀਤਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੇ ਪੱਗ ਬੰਨ੍ਹ ਕੇ ਅਤੇ ਹੱਥ ਵਿੱਚ ਕੜਾ ਪਾ ਕੇ ਆਪਣੇ ਆਪ ਨੂੰ Sikh ਵਜੋਂ ਪੇਸ਼ ਕੀਤਾ ਅਤੇ ਸਿੱਖ ਕੁੜੀਆਂ ਨੂੰ ਕਥਿਤ ਤੌਰ ’ਤੇ ਵਰਗਲਾਉਣ ਦੀ ਕੋਸ਼ਿਸ਼ ਕੀਤੀ। Video ਵਿੱਚ ਕੁਝ ਲੋਕ ਨੌਜਵਾਨ ਨੂੰ ਘੇਰ ਕੇ ਉਸਦੀ identity ਅਤੇ ਮਕਸਦ ਬਾਰੇ ਪੁੱਛਗਿੱਛ ਕਰਦੇ ਦਿਖਾਈ ਦਿੰਦੇ ਹਨ।
ਅਸਲ ਸੱਚਾਈ
Disclaimer: This post is based on information shared by Tehlka TV and Amar Padda. The allegations have not been independently verified by Punjab Spectrum. It is published for informational purposes only, without intending to target any individual or community.
¡
Punjab Spectrum