Breaking News

ਸ਼੍ਰੀ ਮੁਕਤਸਰ ਸਾਹਿਬ ਐਲਾਨਨਾਮਾ

ਸ਼੍ਰੀ ਮੁਕਤਸਰ ਸਾਹਿਬ ਐਲਾਨਨਾਮਾ ਮਤਾ ਨੰ.1. ਸੂਬਾਈ ਪਾਰਟੀ ਦੀ ਸਥਾਪਨਾ ਦਸਮ ਪਾਤਸ਼ਾਹ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਚਾਲੀ ਮੁਕਤਿਆਂ ਦੀ ਮਹਾਨ ਕੁਰਬਾਨੀ ਨੂੰ ਸਮਰਪਿਤ ਅੱਜ ਦਾ ਇਹ ਇਤਿਹਾਸਕ ਇਕੱਠ ਜੈਕਾਰਿਆਂ ਦੀ ਗੂੰਜ ਵਿਚ …

Read More »

ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਥਕ ਕਾਨਫਰੰਸ ’ਚ ਪਹੁੰਚਣ ਦੀ ਅਪੀਲ

ਭਾਈ ਅੰਮ੍ਰਿਤਪਾਲ ਸਿੰਘ ਵਲੋਂ ਪੰਥ ਦੀ ਸਿਆਸੀ ਪਾਰਟੀ ਸੁਰਜੀਤ ਕਰਨ ਲਈ ਮਾਘੀ ਮੇਲੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਥਕ ਕਾਨਫਰੰਸ ’ਚ ਪਹੁੰਚਣ ਦੀ ਅਪੀਲ ਸਤਿਕਾਰਯੋਗ ਸਾਧ ਸੰਗਤ ਜੀ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਨੂੰ ਭਾਰਤੀ ਸੱਭਿਅਤਾ, ਭਾਰਤੀ ਰਾਜਨੀਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰਿਆਂ ਅੰਦਰ ਰੱਖ ਕੇ ਨਹੀਂ ਸਿਰਜਿਆ …

Read More »

ਅਕਾਲੀ ਦਲ ਦੀ ਸਿਰਜਣਾ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਸਿਆਸਤ ਕਰਨ ਲਈ ਨਹੀਂ…

ਅਕਾਲੀ ਦਲ ਦੀ ਸਿਰਜਣਾ ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਸਿਆਸਤ ਕਰਨ ਲਈ ਨਹੀਂ, ਸਗੋਂ ਸਿੱਖਾਂ ਦੀ ਅੱਡਰੀ ਹਸਤੀ ਨੂੰ ਬਰਕਰਾਰ ਰੱਖਣ ਲਈ ਕੀਤੀ ਗਈ ਸੀ – MP ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦਾ ਬਿਆਨ ਸ੍ਰੋਮਣੀ ਅਕਾਲੀ ਦੱਲ ਨੂੰ ਭਾਰਤੀ ਸੱਭਿਅਤਾ ,ਭਾਰਤੀ ਰਾਜਨੀਤੀ ਅਤੇ ਭਾਰਤੀ ਸੰਵਿਧਾਨ ਦੇ ਦਾਇਰਿਆਂ ਅੰਦਰ ਰੱਖ ਕੇ …

Read More »

ਮਾਮਲਾ ਰੇਡੀਓ ਰੈੱਡ ਐਫਐਮ ਕੈਲਗਰੀ ਦੇ ਹੋਸਟ ਰਿਸ਼ੀ ਨਾਗਰ ਦੀ ਕੁੱ@ਟ@ਮਾ@ਰ ਕਰਨ ਦੀ ਖ਼ਬਰ ਦਾ

ਮਾਮਲਾ ਰੇਡੀਓ ਰੈੱਡ ਐਫਐਮ ਕੈਲਗਰੀ ਦੇ ਹੋਸਟ ਰਿਸ਼ੀ ਨਾਗਰ ਦੀ ਕੁੱਟਮਾਰ ਕਰਨ ਦੀ ਖ਼ਬਰ ਦਾ ਰੇਡੀਓ ਰੈੱਡ ਐਫਐਮ ਕੈਲਗਰੀ ਦੇ ਹੋਸਟ ਰਿਸ਼ੀ ਨਾਗਰ ਦੀ ਕੁੱਟਮਾਰ ਕਰਨ ਦੀ ਖ਼ਬਰ ਅਤੇ ਵੀਡੀਓ ਸੋਸ਼ਲ ਮੀਡੀਏ ‘ਤੇ ਘੁੰਮ ਰਹੀ ਹੈ। ਕੁਝ ਦਿਨ ਪਹਿਲ਼ਾਂ ਫਿਰੌਤੀਆਂ ਮੰਗਣ ਦੇ ਇਲਜ਼ਾਮ ਹੇਠ ਕੈਲਗਰੀ ‘ਚ ਫੜੇ ਗਏ ਨੌਜਵਾਨ ਗੁਰਸੇਵਕ …

Read More »

ਕਿਵੇਂ ਸ਼ਿਆਮ ਜੀ ਕ੍ਰਿਸ਼ਨ ਵਰਮਾ, ਸਾਵਰਕਰ, ਭਾਈ ਪਰਮਾਨੰਦ, ਲਾਲਾ ਹਰਦਿਆਲ, ਲਾਲਾ ਲਾਜਪਤ ਰਾਏ ਸਭ ਨੇ ਵੱਖ-ਵੱਖ ਮੌਕਿਆਂ ‘ਤੇ ਅੰਗਰੇਜ਼ ਹਕੂਮਤ ਕੋਲੋਂ ਮਾਫੀ ਮੰਗੀ।

ਕਿਵੇਂ ਸ਼ਿਆਮ ਜੀ ਕ੍ਰਿਸ਼ਨ ਵਰਮਾ, ਸਾਵਰਕਰ, ਭਾਈ ਪਰਮਾਨੰਦ, ਲਾਲਾ ਹਰਦਿਆਲ, ਲਾਲਾ ਲਾਜਪਤ ਰਾਏ ਸਭ ਨੇ ਵੱਖ-ਵੱਖ ਮੌਕਿਆਂ ‘ਤੇ ਅੰਗਰੇਜ਼ ਹਕੂਮਤ ਕੋਲੋਂ ਮਾਫੀ ਮੰਗੀ। ਅਸੀਂ ਆਪਣੀਆਂ ਪਿਛਲੀਆਂ ਪੋਸਟਾਂ ਵਿੱਚ ਸ਼ਿਆਮ ਜੀ ਕ੍ਰਿਸ਼ਨ ਵਰਮਾ, ਸਾਵਰਕਰ, ਭਾਈ ਪਰਮਾਨੰਦ, ਲਾਲਾ ਹਰਦਿਆਲ, ਲਾਲਾ ਲਾਜਪਤ ਰਾਏ ਬਾਰੇ ਲਿਖਿਆ ਕਿ ਕਿਵੇਂ ਸਭ ਨੇ ਵੱਖ-ਵੱਖ ਮੌਕਿਆਂ ‘ਤੇ ਅੰਗਰੇਜ਼ …

Read More »

ਅਮਿਤ ਸ਼ਾਹ ਨੂੰ ਕੰਟਰੋਲ ਰੇਖਾ ਦੇ ਦੋਹਾਂ ਪਾਸਿਆਂ ਦੇ ਲੋਕਾਂ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ: ਮਹਿਬੂਬਾ ਮੁਫ਼ਤੀ

‘Sit together twice a year and … ’: Mehbooba Mufti’s suggestion to Amit Shah on bringing back PoK ਅਮਿਤ ਸ਼ਾਹ ਨੂੰ ਕੰਟਰੋਲ ਰੇਖਾ ਦੇ ਦੋਹਾਂ ਪਾਸਿਆਂ ਦੇ ਲੋਕਾਂ ਦੇ ਨੁਮਾਇੰਦਿਆਂ ਦੀ ਕਮੇਟੀ ਬਣਾਉਣੀ ਚਾਹੀਦੀ ਹੈ: ਮਹਿਬੂਬਾ ਮੁਫ਼ਤੀ ਕਿਹਾ, ਦੇਸ਼ ਦੇ ਹਿੱਤ ’ਚ ਅਪਣਾ ਹੰਕਾਰ ਛੱਡਣ ਅਮਿਤ ਸ਼ਾਹ ਸ੍ਰੀਨਗਰ: ਪੀਪਲਜ਼ ਡੈਮੋਕ੍ਰੇਟਿਕ …

Read More »

ਮੋਦੀ ਦੇ ਗੁਜਰਾਤ ਮਾਡਲ ਅਤੇ ਕੇਜਰੀਵਾਲ ਦੇ ਦਿੱਲੀ ਮਾਡਲ ਵਿੱਚ ਕੋਈ ਫਰਕ ਨਹੀਂ।

ਅਹਿਮਦਾਬਾਦ ਵਿਖੇ 2017 ਵਿੱਚ 34 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਇਆ ਇਕ ਪੁਲ, ਜਿਸ ਦੀ ਉਮਰ 100 ਸਾਲ ਮਿੱਥੀ ਗਈ ਸੀ, 5 ਸਾਲ ਵਿੱਚ ਹੀ ਜਵਾਬ ਦੇ ਗਿਆ। ਹੁਣ ਉਸ ਨੂੰ ਢਾਹੁਣ ਲਈ 51 ਕਰੋੜ ਦਾ ਟੈਂਡਰ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਨੇ ਕੱਢਿਆ ਹੈ। ਪਹਿਲਾਂ ਦੋ ਵਾਰੀਆਂ ‘ਚ ਇਹ ਕੰਮ ਕਰਨ …

Read More »

ਨਫ਼ਰਤ ਫੈਲਾਉਣ ਵਾਲੇ ਸੰਦੀਪ ਥਾਪਰ ਲਈ ਅਨੁਪਾਤ ਤੋਂ ਬਾਹਰ ਦੀ ਹਮਦਰਦੀ

ਨਫ਼ਰਤ ਫੈਲਾਉਣ ਵਾਲੇ ਸੰਦੀਪ ਥਾਪਰ ਲਈ ਅਨੁਪਾਤ ਤੋਂ ਬਾਹਰ ਦੀ ਹਮਦਰਦੀ, ਸ਼ੁਭਕਰਨ ਸਿੰਘ ਦੀ ਮੌਤ ‘ਤੇ ਮਜ਼ਾਕ ਉਡਾਉਣ ਜਾਂ ਪ੍ਰਿਤਪਾਲ ਸਿੰਘ ‘ਤੇ ਪੁਲਿਸ ਦਾ ਬੇਰਹਿਮ ਹਮਲਾ, ਜੋ ਕਿ ਲੰਗਰ ਦੀ ਸੇਵਾ ਕਰ ਰਿਹਾ ਸੀ, ਇਹ ਸਭ ਇੱਕੋ ਸਿੱਕੇ ਦੇ ਦੋ ਪਾਸੇ ਹਨ। ਇਸ ਦੀਆਂ ਜੜ੍ਹਾਂ ਜਾਤ ਪ੍ਰਣਾਲੀ ਵਾਲੀ ਵੰਡ ਪਾਊ …

Read More »

ਖਡੂਰ ਸਾਹਿਬ: ਤੂਫਾਨ ਝੁਲ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ।

ਖਡੂਰ ਸਾਹਿਬ: ਤੂਫਾਨ ਝੁਲ ਰਿਹਾ ਹੈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ। ਖਡੂਰ ਸਾਹਿਬ: ਜਿੱਥੇ ਆਪ ਮੁਹਾਰੇ ਰੋਡ ਸ਼ੋਅ ਨਿਕਲ ਰਹੇ ਹਨ। ਖਡੂਰ ਸਾਹਿਬ :ਜਿੱਥੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਦੇ ਪ੍ਰਚਾਰ ਨਾਲ ਮਾਹੌਲ ਨੂੰ ਨਵਾਂ ਬਲ ਮਿਲਿਆ। ਖਡੂਰ ਸਾਹਿਬ: ਜਿੱਥੇ ਬੀਬੀਆਂ ਤੇ ਨੌਜਵਾਨ ਸਮੁੱਚੀ ਲਹਿਰ ਦਾ ਵੱਡਾ ਥੰਮ ਹਨ। …

Read More »

ਕੀ ਪੰਜਾਬੀਆਂ ਖਾਸਕਰ ਸਿੱਖਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਸਿੱਖਿਆ ?

ਕੀ ਪੰਜਾਬੀਆਂ ਖਾਸਕਰ ਸਿੱਖਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਕੁਝ ਸਿੱਖਿਆ ? ਪੰਜਾਬ ਦੇ ਦੁੱਲੇ ਪੁੱਤ ਲਈ ਸਹੀ ਸ਼ਰਧਾਂਜਲੀ ਕੀ ਹੋ ਸਕਦੀ ਹੈ ? ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਸਾਨੂੰ ਲੱਗਦਾ ਸੀ ਕਿ ਪੰਜਾਬ ‘ਚ ਇਹ ਸਮਝ ਪੈਦਾ ਹੋਏਗੀ ਕਿ ਆਪਣਿਆਂ ਨਾਲ ਵਿਰੋਧ ਅਤੇ ਕੁੜੱਤਣ ਘਟਾਈ ਜਾਵੇ। ਪਰ …

Read More »