Breaking News

Aam Aadmi Party — ‘ਆਪ’ ਨੇ ਜ਼ਾਰੀ ਕੀਤੀ ਦੂਜੀ ਲਿਸਟ,

Aam Aadmi Party — Announcement

 

AAP Punjab Candidates List: ‘ਆਪ’ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਹੁਣ ਤੱਕ ਕੁੱਲ 71 ਉਮੀਦਵਾਰਾਂ ਦੇ ਨਾਵਾਂ ਨੂੰ ਦਿੱਤਾ ਅੰਤਿਮ ਰੂਪ

ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਕਰਦਿਆਂ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤਾਜ਼ਾ ਸੂਚੀ ਵਿੱਚ ਪਾਰਟੀ ਵੱਲੋਂ 31 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

 
ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਚਮੌਕਰ ਸਾਹਿਬ ਤੋਂ ਡਾ. ਚਰਨਜੀਤ ਸਿੰਘ ਅਤੇ ਖਰੜ ਤੋਂ ਅਨਮੋਲ ਗਗਨ ਮਾਨ ਦੀ ਕੱਟੀ ਟਿਕਟ
ਜੱਸਾ ਪੱਟੀ, ਸੋਨੀਆ ਮਾਨ ਅਤੇ ਤਲਬੀਰ ਗਿੱਲ ਸਣੇ ਕਈ ਨਵੇਂ ਚਿਹਰਿਆਂ ਨੂੰ ਟਿਕਟ
 

 

 

 

 

 

 

 

 

 

 

 

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਵੋਟਾਂ ਮੰਗੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਇਤਿਹਾਸਕ ਕੰਮ ਕੀਤੇ ਹਨ, ਜਿਨ੍ਹਾਂ ਨੂੰ ਲੈ ਕੇ ਉਹ ਲੋਕਾਂ ਵਿੱਚ ਜਾਣਗੇ ਅਤੇ ਪੰਜਾਬ ਵਿੱਚ ਮੁੜ ਤੋਂ ਸਰਕਾਰ ਬਣਾਉਣਗੇ।

 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ‘ਆਪ’ ਨੇ 31 ਅਕਤੂਬਰ ਨੂੰ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ਵਿੱਚ 40 ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।

 

 

 

 

 

 

 

 

 

 

 

 

 

 

 

 

 

 

ਪਾਰਟੀ ਵੱਲੋਂ ਜਾਰੀ ਪਹਿਲੀ ਸੂਚੀ ਵਿੱਚ ਕਈ ਮੌਜੂਦਾ ਵਿਧਾਇਕਾਂ ਅਤੇ ਸੀਨੀਅਰ ਆਗੂਆਂ ‘ਤੇ ਮੁੜ ਭਰੋਸਾ ਜਤਾਇਆ ਗਿਆ ਸੀ। ਉਸ ਸੂਚੀ ਵਿੱਚ ਸਭ ਤੋਂ ਅਹਿਮ ਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਮੌਜੂਦਾ ਵਿਧਾਨ ਸਭਾ ਹਲਕੇ ਧੂਰੀ ਤੋਂ ਹੀ ਮੁੜ ਉਮੀਦਵਾਰ ਐਲਾਨਿਆ ਗਿਆ ਸੀ। ਦੂਜੀ ਸੂਚੀ ਜਾਰੀ ਹੋਣ ਨਾਲ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੁੱਲ 71 ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ, ਜਿਸ ਨਾਲ ਸੂਬੇ ਵਿੱਚ ਚੋਣ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

1. Pandit Ravi Shankar Shukla Lane, New Delhi, Delhi 110001
Phone: +91 9718500606, Email: [email protected]
Election Symbol: Broom

 

 

 

 

 

 

 

 

 

 

 

 

 

 

 

 

 

 

 

 

 

| 1 | 1 | Sujanpur | Swaran S Salaria |
| 2 | 3 | Pathankot | Rohit Syal |
| 3 | 4 | Gurdaspur | Raman Bahl |
| 4 | 5 | Dina Nagar | Shamsher Singh |
| 5 | 6 | Qadian | Guriqbal Singh Mahal |
| 6 | 9 | Fatehgarh Churian | Harjobanjit Singh Randhawa (Joban Randhawa) |
| 7 | 12 | Raja Sansi | Ms. Sonia Mann |
| 8 | 13 | Majitha | Talbir Singh Gill |
| 9 | 15 | Amritsar North | Karamjit Singh Rintu |

| 10 | 23 | Patti | Jaskanwar Singh Gill (Jassa Patti) |
| 11 | 26 | Bholath | Adv.Harsimran Singh |
| 12 | 27 | Kapurthala | Davinder Pal Singh Ranga |
| 13 | 29 | Phagwara | Dr. Raj Kumar Chabbewal |
| 14 | 30 | Phillaur | Ms. Harjot Kaur Lohtia |
| 15 | 32 | Shahkot | Balvir Singh Pala Jalalpur |
| 16 | 35 | Jalandhar Central | Nitin Kohli |

 

 

 

 

 

 

 

 

 

 

 

 

| 17 | 36 | Jalandhar North | Vaneet Dhir |
| 18 | 37 | Jalandhar Cantt | Deepak Bali |
| 19 | 38 | Adampur | Pawan Kumar Tinu |
| 20 | 39 | Mukerian | Sarabjot Singh Saabi |
| 21 | 47 | Nawan Shahr | Robby Kang |
| 22 | 51 | Chamkaur Sahib | Jasvir Singh Garhi |
| 23 | 52 | Kharar | Parminder Singh Goldy |

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

| 24 | 68 | Dakha | Dr. KNS Kang |
| 25 | 70 | Jagraon | Ms. Saravjit Kaur Manuke |
| 26 | 81 | Abohar | Dr. Suhani Doda |
| 27 | 82 | Balluana | Amandeep Singh ‘Goldy’ Musafir |
| 28 | 83 | Lambi | Randhir Singh Dhira Khuddian |
| 29 | 93 | Bathinda Rural | Gopal Singh |
| 30 | 103 | Barnala | Gurmeet Singh Meet Hayer |
| 31 | 117 | Shutrana | Ms. Vaninder Kaur Loomba |

**Pankaj Kr. Gupta**
National Secretary
Aam Aadmi Party